ਫਾਜ਼ਿਲਕਾ, 23 ਜਨਵਰੀ (ਵਿਨੀਤ ਅਰੋੜਾ) -ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਦੇ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਐਸ.ਡੀ.ਐਮ. ਸ੍ਰੀ ਸੁਭਾਸ਼ ਖਟਕ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਲੋਕਤੰਤਰ ਪ੍ਰਣਾਲੀ ਲਈ ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਣ ਦਿਵਾਇਆ।ਉਨ੍ਹਾਂ ਕਿਹਾ …
Read More »Monthly Archives: January 2015
’ਸਵੱਛ ਭਾਰਤ’ ਦੀ ਸਹੁੰ ਦੇ ਨਾਲ ਡੀ.ਪੀ.ਐਸ. ਨੇ ਫਹਰਾਇਆ ਤਿਰੰਗਾ
ਅੰਮ੍ਰਿਤਸਰ, 23 ਜਨਵਰੀ (ਜਗਗਦੀਪ ਸਿੰਘ ਸੱਗੂ) – ਨੌਜਵਾਨ ਪੀੜੀ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਦੇ ਹੋਏ ਦਿੱਲੀ ਪਬਲਿਕ ਸਕੂਲ (ਡੀ.ਪੀ.ਐਸ.) ਅੰਮ੍ਰਿਤਸਰ ਦੇ ਸਕੂਲ ਦੇ ਵਿਹੜੇ ਵਿਖੇ ‘ਸਵਛ ਭਾਰਤ’ ਦੀ ਸੋਹ ਦਾ ਨਾਲ ਤਿਰੰਗਾ ਫਹਿਰਾਇਆ। ਇਸ ਖਾਸ ਦਿਹਾੜੇ ਦੇ ਮੌਕੇ ਤੇ ਗੁੰਝਿਆ ਮਧੁਰ ਗੀਤ ਅਤੇ ਸੰਗੀਤ ‘ਐਸਾ ਦੇਸ ਹੈ ਮੇਰਾ…….’ ਦੇ ਨਾਲ ਵਿਦਿਆਰਥੀਆਂ ਨੇ ਰਾਸ਼ਟਰ ਦੀ ਵਿਭਿੰਨਤਾ ਵਿਚ ਏਕਤਾ ਦਾ ਸ਼ਾਨਦਾਰ …
Read More »ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਵੇਚਣ, ਸਟੋਰ ਤੇ ਵਰਤੋਂ ਕਰਨ ਦੇ ਮੁਕੰਮਲ ਪਾਬੰਦੀ
ਅੰਮ੍ਰਿਤਸਰ, 23 ਜਨਵਰੀ ( ਸੁਖਬੀਰ ਸਿੰਘ) – ਜ਼ਿਲ੍ਹਾ ਮੈਜ਼ਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਦੇ ਮੁਕੰਮਲ ਤੌਰ ਤੇ …
Read More »National Legal Services Authority Legal Aid to socially & economically weakers
Amritsar, Jan 23 (Punjab Post Bureau) – National Legal Services Authority, New Delhi established under Legal Services Authority Act, 1987 with a prime object to provide Free Legal Aid to socially and economically weaker sections of the society will be participating in the Republic Day Parade this year on 26th January. The participation of National Legal Services Authority, New Delhi …
Read More »ਦਿੱਲੀ ਕਮੇਟੀ ਵੱਲੋਂ ਰਾਮਕਲੀ ਕੀ ਵਾਰ ਦੀ ਵਿਆਖਿਆ ਹੋਈ
ਨਵੀਂ ਦਿੱਲੀ, 23 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਵੱਖ-ਵੱਖ ਸਿਰਲੇਖਾਂ ਹੇਠ ਦਰਜ ਬਾਣੀ ਦੀ ਵਿਆਖਿਆ ਕਰਵਾਉਣ ਦੀ ਆਰੰਭੀ ਗਈ ਲੜੀ ਤਹਿਤ ਰਾਮਕਲੀ ਕੀ ਵਾਰ ਰਾਏ ਬਲਵੰਡਿ ਤਥਾ ਸਤੈ ਡੂਮਿ ਆਖੀ ਦੀ ਅਰਥਾ ਸਾਹਿਤ ਵਿਆਖਿਆ ਕਰਵਾਈ ਗਈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਜੀ …
Read More »ਦਿੱਲੀ ਕਮੇਟੀ ਦੇ ਸਹਿਯੋਗ ਨਾਲ ਇਲਾਕੇ ਦੀਆਂ ਸਿੰਘ ਸਭਾਵਾਂ ਵੱਲੋਂ ਬਦਰਪੁਰ ਵਿਖੇ ਨਗਰ ਕੀਰਤਨ ਦਾ ਉਪਰਾਲਾ
ਨਵੀਂ ਦਿੱਲੀ, 23 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਆਪਣੇ ਹਲਕੇ ਦੇ ਕਮੇਟੀ ਪ੍ਰਬੰਧ ਅਧਿਨ ਗੁਰਦੁਆਰਾ ਸਾਹਿਬ ਬਦਰਪੁਰ ਤੋਂ ਆਲੇ-ਦੁਆਲੇ ਦੀਆਂ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਬਦਰਪੁਰ ਤੋਂ ਜੈਤਪੁਰ, ਸੋਰਭ ਵਿਹਾਰ, ਸ਼ਕਤੀ ਵਿਹਾਰ, ਮੋਲੜਬੰਦ …
Read More »ਜਮਨਾਪਾਰ ਵਿਖੇ ਹੋਏ ਲੜੀਵਾਰ ਕਥਾ ਸਮਾਗਮ
ਨਵੀਂ ਦਿੱਲੀ, 23 ਜਨਵਰੀ (ਅੰਮ੍ਰਿਤ ਲਾਲ ਮੰਨਣ) – ਜਮਨਾਪਾਰ ਦੀ ਸਮੁਹ ਸਿੰਘ ਸੰਗਤਾਂ ਦੀ ਪ੍ਰਤਿਨਿਧ ਸੰਸਥਾ ਗੁਰੁੂ ਨਾਨਕ ਸਿੱਖ ਸੋਸਾਇਟੀ ਵੱਲੋਂ ਜਮਨਾਪਾਰ ਦੀਆਂ ਵੱਖ-ਵੱਖ ਸਿੰਘ ਸਭਾਵਾਂ ‘ਚ ਸ਼ਾਮ ਦੇ ਦੀਵਾਨ ਵੇਲ੍ਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵੱਲੋਂ ਲੜੀਵਾਰ ਕਥਾ ਸਮਾਗਮ ਕਰਵਾਏ …
Read More »’ਗੀਤ ਸਮਝਦੇ ਨੇ ਲੋਕੀਂ’ ਗੀਤ-ਸੰਗ੍ਰਹਿ ਦੀ ਹੋਈ ਲੋਕ ਅਰਪਿਤ ਰਸਮ
ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸਭਿਆਚਾਰ ਸੱਥ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਗਾਇਕ ਅਤੇ ਗੀਤਕਾਰ ਮਿੰਟੂ ਅਟਾਰੀ ਦੀ ਨਵ-ਪ੍ਰਕਾਸ਼ਿਤ ਗੀਤ ਸੰਗ੍ਰਹਿ ‘ਗੀਤ ਸਮਝਦੇ ਨੇ ਲੋਕੀਂ’ ਨੂੰ ਲੋਕ ਅਰਪਿਤ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਜਸਬੀਰ ਝਬਾਲ ਨੇ ਮੰਚ ਸੰਚਾਲਣ ਕਰਦਿਆਂ ਗੀਤਕਾਰ ਮਿੰਟੂ ਅਟਾਰੀ ਅਤੇ ਚਰਚਾ ਅਧੀਨ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ। ਵਿਚਾਰ …
Read More »ਡੀ.ਏ.ਵੀ. ਪਬਲਿਕ ਦੇ ਵਿਹੜੇ ਵਿਚ ਬਸੰਤ ਪੰਚਮੀ ਮਨਾਈ ਗਈ
ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਬੜੇ ਉਤਸ਼ਾਹ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਤੇ ਦੇਵੀ ਸਰਸਵਤੀ ਦੀ ਪ੍ਰਾਰਥਨਾ ਕਰਕੇ ਇਸ ਉਤਸਵ ਦੀ ਸ਼ਰੂਆਤ ਕੀਤੀ ਗਈ । ਵਿਦਿਆਰਥੀਆਂ ਨੇ ਪੀਲੇ ਕੱਪੜੇ ਪਾ ਕੇ ਬਹਾਰ ਰੁੱਤ ਦੇ ਆਉਣ ਦੀ ਖਸ਼ੁੳੀ ਵਿਚ ਕਵਿਤਾ, ਨਾਚ ਤੇ ਬਸੰਤ ਰੁੱਤ ਨਾਲ ਸੰਬੰਧਿਤ ਗੀਤ ਗਾਏ …
Read More »ਖੋ-ਖੋ ਮੁਕਾਬਲਿਆਂ ਚ ਹਰਸ਼ਾ ਛੀਨਾਂ ਤੇ ਚੈਂਪੀਅਨ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਝੰਡੀ
67 ਬਟਾਲੀਅਨ ਬਾਰਡਰ ਸਕਿਉਰਟੀ ਫੋਰਸ ਨੇ ਕੀਤਾ ਖੇਡ ਮੁਕਾਬਲਿਆਂ ਦਾ ਅਯੋਜ਼ਨ ਬੀ.ਐਸ.ਐਫ ਸਮਾਜ਼ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ-ਗੋਸਾਂਈ ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਬੀਐਸਐਫ ਸਿਰਫ ਦੇਸ਼ ਦੀ ਰਾਖੀ ਵਾਸਤੇ ਹੀ ਨਹੀ ਬਲਕਿ ਸਮਾਜ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਲਈ ਵਚਨਬੱਧ ਹੈ ਤੇ ਪੰਜਾਬ ਦੀ ਕੁਰਾਹੇ ਪਈ ਨੋਜ਼ਵਾਨੀ ਨੂੰ ਨਸ਼ਿਆਂ ਦੀ ਦਲਦਲ …
Read More »
Punjab Post Daily Online Newspaper & Print Media