Wednesday, November 25, 2026

Monthly Archives: February 2015

ਈਕੋ ਕਲੱਬ ਤਹਿਤ ਲਗਾਏ ਬੂਟੇ

ਫਾਜ਼ਿਲਕਾ, ੩੧ ਜਨਵਰੀ (ਵਿਨੀਤ ਅਰੋੜਾ) – ਜਿਲਾ ਫਾਜਿਲਕਾ  ਦੇ ਪਿੰਡ ਚਿਮਨੇਵਾਲਾ  ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਬੂਟੇ ਲਗਾਏ ਗਏ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਦੱਸਿਆ ਕਿ ਜਿਲਾ ਸਾਇੰਸ ਸੁਪਰਵਾਇਜਰ ਪ੍ਰਫੁੱਲ ਸਚਦੇਵਾ ਅਤੇ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਸੁਖਬੀਰ ਸਿੰਘ ਬਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਈਕੋ ਕਲੱਬ ਤਹਿਤ ਲੱਗਭੱਗ ੭੦ ਬੂਟੇ ਲਗਾਏ ਗਏ।ਈਕੋ ਕਲੱਬ ਦੇ ਇੰਚਾਰਜ ਮਹਿੰਦਰ …

Read More »

2000 ਤੋਂ ਵੱਧ ਪੰਨਾ ਪ੍ਰਮੁੱਖਾਂ ਵੱਲੋਂ ਹਿਤ ਦੇ ਹੱਕ ‘ਚ ਪ੍ਰਚਾਰ ਕਰਨ ਦੀ ਸ਼ੁਰੂ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਂ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਅਵਤਾਰ ਸਿੰਘ ਹਿਤ ਨੂੰ ਜਿਥੇ ਆਪਣੇ ਹਲਕੇ ਦਾ ਪੁਰਾਣਾ ਨੁਮਾਇੰਦਾ ਹੋਣ ਦਾ ਫਾਇਦਾ ਮਿਲ ਰਿਹਾ ਹੈ, ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਵੱਲੋਂ ਜੰਗੀ ਪੱਧਰ ‘ਤੇ ਹਿਤ ਦੀ ਜਿੱਤ ਲਈ ਲੋਕਾਂ ਨਾਲ ਘਰ-ਘਰ ਜਾਕੇ ਮਿਲਣ ਦਾ …

Read More »

ਕਾਲਕਾ ਦੇ ਏਜੰਡੇ ਵਿੱਚ ਮਹਿਲਾ ਸੁਰੱਖਿਆ ਹੋਵੇਗੀ ਸਭ ਤੋਂ ਅੱਗੇ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾਜੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਨੂੰ ਹਲਕੇ ਦੀਆਂ ਵੱਖ-ਵੱਖ ਆਰ.ਡਬਲਿਯੂ. ਐਸੋਸੀਏਸ਼ਨਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਸਮਰਥਨ ਕਰਕੇ ਕਾਲਕਾ ਵੱਡੇ ਬਹੁਮੱਤ ਨਾਲ ਚੋਣ ਜਿੱਤਣ ਵੱਲ ਵੱਧਦੇ ਨਜ਼ਰ ਆ ਰਹੇ ਹਨ। ਜਨ ਸੰਪਰਕ ਦੌਰਾਨ ਸੁਭਾਸ਼ਖੰਡ, ਸ੍ਰੀਨਿਵਾਸ ਪੁਰੀ, ਕਾਲਕਾਜੀ, ਨਹਿਰੂ ਕੈਂਪ, ਜੁਲੇਨਾ, ਅੰਮ੍ਰਿਤਪੁਰੀ ਗੜ੍ਹੀ, ਈਸਟ …

Read More »

ਸਿਰਸਾ ਵੱਲੋਂ ਜਵਾਬਦੇਹੀ ਲੋਕ ਨੁਮਾਇੰਦੇ ਵਜੋਂ ਵਿਚਰਣ ਦੀ ਕੋਸ਼ਿਸ਼ ਜਾਰੀ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰਜ਼ ‘ਤੇ ਜਵਾਬਦੇਹੀ ਅਤੇ ਜ਼ਿੰਮੇਵਾਰ ਲੋਕ ਨੁਮਾਇੰਦੇ ਦੀ ਪਰਿਭਾਸ਼ਾ ਨੂੰ ਪੂਰਾ ਕਰਨ ਦਾ ਲੱਗਦਾ ਮਨ ਬਣਾ ਲਿਆ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਸਿਰਸਾ ਜਿਥੇ ਬੀਤੇ 11 ਮਹੀਨੇ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਆਪਣੇ …

Read More »

ਦਿੱਲੀ ਵਿਖੇ ਕਿਰਨ ਬੇਦੀ ਬਣੇਗੀ ਮੁੱਖ ਮੰਤਰੀ – ਜੀ.ਕੇ

ਕੇਜਰੀਵਾਲ ਦਾ ਚੋਣ ਮਨੋਰਥ ਪੱਤਰ ਤੱਥਾਂ ਤੋਂ ਪਰੇ ਤੇ ਸਬਜਬਾਗ ਦਿਖਾਉਣ ਦਾ ਜ਼ਰੀਆ ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋ ਤਿਹਾਈ ਬਹੁਮੱਤ ਦੇ ਆਂਕੜੇ ਨਾਲ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਕਾਇਮ ਹੋਣ ਦਾ ਦਾਅਵਾ …

Read More »

ਡੀ.ਏ.ਵੀ ਪਬਲਿਕ ਸਕੂਲ ਨੂੰ ਐਂਟਰਪਰਨਿਓਰ ਇਨ ਐਜੂਕੇਸ਼ਨ ਐਵਾਰਡ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਘੁੱਗ ਵੱਸਦੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਵਲੋਂ ਡਾ. ਨੀਰਾ ਸ਼ਰਮਾ ਜੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸੁਨਹਿਰੇ ਇਤਿਹਾਸ ਵਿੱਚ ਉਦੋਂ ਇੱਕ ਵਿਲੱਖਣ ਪੰਨਾ ਹੋਰ ਜੁੜ ਗਿਆ ਜਦੋਂ ਟਾਈਮਜ਼ ਗਰੁੱਪ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਲੋਂ ‘ਵਿਗਿਆਨ ਮੇਲਾ’ ਛ੍ਰੂਯ-2015 ਦਾ ਆਯੋਜਨ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਲੋਂ ਡੀ. ਬੀ. ਟੀ ਦੇ ਪ੍ਰਯੋਜਨ ਨਾਲ ‘ਵਿਗਿਆਨ ਮੇਲਾ’ CRUX-2015  ਦਾ ਆਯੋਜਨ ਕੀਤਾ। ਇਹ ਮੇਲਾ ਬਾਇਓਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਅੰਦਰ ਚੱਲ ਰਹੀ ‘ਸਟਾਰ ਕਾਲਜ ਸਕੀਮ’ ਦੇ ਅੰਤਰਗਤ ਕੀਤਾ ਗਿਆ। ਜਨਵਰੀ 2014 ਵਿਚ ਹੀ ਕਾਲਜ ਨੂੰ ਸਟਾਰ ਕਾਲਜ ਸਟੇਟਸ ਨਾਲ ਨਿਵਾਜਿਆ ਗਿਆ ਸੀ। ਇਸ …

Read More »

ਸਹਿਕਾਰੀ ਬੈਂਕ ਦਾ ਸਾਲਾਨਾ ਇਜਲਾਸ ਦਾ ਆਯੋਜਿਤ

ਬਠਿੰਡਾ, ੩੧ ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਸ਼ਹਿਰ ਦੀ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਲਿਮ: ਮੁੱਖ ਦਫ਼ਤਰ ਵਿਖੇ ਬੈਂਕ ਦਾ ਸਾਲਾਨਾ ਆਮ ਇਜਲਾਸ ਦਾ ਆਯੋਜਿਨ ਜਸਵੀਰ ਸਿੰਘ ਬਰਾੜ ਚੇਅਰਮੈਨ ਸੀ.ਬੀ. ਬਠਿੰਡਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਇਸ ਮੌਕੇ ਹਰਬੰਤ ਸਿੰਘ ਜਟਾਣਾ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ, ਕੁਲਦੀਪ ਕੁਮਾਰ ਸਹਾਇਕ ਰਜਿਸਟਰਾਰ ਸਹਿਕਾਰੀ ,ਜਗਦੀਸ਼ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਸੀ.ਬੀ,ਵਿਕਾਸ ਮਿੰਤਲ,ਡੀ.ਡੀ. ਐਮ ਨਾਬਾਰਡ, …

Read More »

ਪੰਜਾਬ ਹੋਟਲ ਐਸੋਸੀਏਸ਼ਨ ਵਲੋਂ ਉੱਪ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ

ਹੋਟਲਾਂ ‘ਤੇ ਵਧਾਏ ਟੈਕਸ ਵਾਪਸ ਲੈਣ ਦੀ ਮੰਗ ਬਠਿੰਡਾ, 31 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਪੰਜਾਬ ਸਰਕਾਰ ਦੁਆਰਾ ਹੋਟਲ ਉਦਯੋਗ ‘ਤੇ ਲਗਾਏ ਟੈਕਸ ਡੇਢ ਪ੍ਰਤੀਸ਼ਤ ਤੋਂ 8 ਪ੍ਰਤੀਸ਼ਤ ਕਾਰਨ ਹੋਟਲ ਸੰਚਾਲਕਾਂ ਵਿਚ ਭਾਰੀ ਰੋਸ ਉਤਪੰਨ ਹੋਣ ਕਾਰਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਹੋਟਲ ਐਸੋਸੀਏਸ਼ਨ ਵਫ਼ਦ ਪ੍ਰਧਾਨ ਸ਼ਤੀਸ਼ ਅਰੋੜਾ ਦੀ …

Read More »

ਐਨ.ਆਰ. ਆਈ ਫਾਊਂਡੇਸ਼ਨ ਵਲੋਂ11 ਗਰੀਬ ਲੜਕੀਆਂ ਦੇ ਵਿਆਹ

 5 ਅੰਗਹੀਣਾਂ ਨੂੰ ਦਿੱਤੇ ਟਰਾਈ ਸਾਈਕਲ ਬਠਿੰਡਾ, 31 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਦੁਆਰਾ ਭਾਈ ਘਨੱਈਆ ਚੈਰੀਟੇਬਲ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ 10ਵਾਂ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ 11 ਗਰੀਬ ਤੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਤੇ 5 ਅੰਗਹੀਣਾਂ ਨੂੰ ਟਰਾਈਸਾਈਕਲ ਦਿੱਤੇ ਗਏ। ਗੁਰਦੁਆਰਾ ਜੀਵਨ ਪ੍ਰਕਾਸ਼ …

Read More »