ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦੀਆਂ ਪਤਨੀਆਂ ਨੇ ਵੀ ਕੀਤੀ ਖਰੀਦਦਾਰੀ ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿਚ ਜਿਸ ਸ਼ਿਲਪਕਾਰ ਮੁਬਾਰਕ ਅਲੀ ਦੀ ਮੌਤ ਹੋ ਗਈ ਸੀ, ਉਸਦੀ ਵਿਧਵਾ ਪਤਨੀ ਦੀ ਆਰਥਿਕ ਮਦਦ ਲਈ ਗੁਰਜੀਵਨ ਸਿੰਘ ਵਲੋਂ ਲਗਾਈ ਸਟਾਲ ‘ਤੇ ਅੱਜ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਧਰਮ …
Read More »Daily Archives: March 13, 2015
ਕਲਕੱਤਾ ਦੇ ਸ਼ਿਲਪਕਾਰ ਦੀ ਮੌਤ-ਬਠਿੰਡਾ ਦਾ ਗੁਰਜੀਵਨ ਵੇਚੇਗਾ ਬੰਗਾਲ ਦੀ ਕਢਾਈ ਦੇ ਸੂਟ
ਖੇਤਰੀ ਸਰਸ ਮੇਲੇ ਵਿੱਚ ਕਮਾਏ ਪੈਸੇ ਕਲੱਕਤਾ ਵਿੱਚ ਮ੍ਰਿਤਕ ਦੀ ਵਿਧਵਾ ਨੂੰ ਭੇਜੇ ਜਾਣਗੇ ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿਚ ਇਲਾਕਾ ਵਾਸੀ ਭਾਵੇਂ ਪੂਰੇ ਉਤਸ਼ਾਹ ਨਾਲ ਵੱਖ-ਵੱਖ ਰਾਜਾਂ ਦੀਆਂ ਹੱਥਾਂ ਨਾਲ ਬਣੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰ ਰਹੇ ਹਨ, ਪਰ ਮੇਲੇ ਵਿਚ ਕੁਝ ਅਣਛੋਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, …
Read More »ਕੈਂਸਰ ਲਈ ਸਕੂਲਾਂ-ਕਾਲਜਾਂ ਵਿੱਚ ਲਗਾਏ ਜਾਣ ਜਾਗਰੂਕਤਾ ਕੈਂਪ – ਵੀਨਸ ਗਰਗ
ਔਰਤਾਂ ਲਈ ਕਰਵਾਇਆ ਗਿਆ ਕੈਂਸਰ ਜਾਗਰੂਕਤਾ ਸੈਮੀਨਾਰ ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਐਡਵਾਂਸਡ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਵਲੋਂ ਔਰਤਾਂ ਵਿਚ ਪੈਦਾ ਹੋਣ ਵਾਲੀਆਂ ਛਾਤੀ ਅਤੇ ਬੱਚੇਦਾਨੀ ਅੰਦਰ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਲਈ ਅੱਜ ਖਾਲਸਾ ਕਾਲਜ (ਲੜਕੀਆਂ) ਬਠਿੰਡਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਪਰਸਨ ਹੌਸਪੀਟਲ …
Read More »ਤਿੰਨ ਲੱਖ ਰੁਪਏ ਦਾ 03 ਬੋਰੀਆ ਚੂਰਾ ਪੋਸਤ ਦੋਸੀਆਂ ਸਮੇਤ ਪੁਲਿਸ ਕਬਜ਼ਾ ਹੇਠ
ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਕਾਊਟਰ ਇੰਟਲੀਜੈਸ ਵਿੰਗ ਦੇ ਸਹਾਇਕ ਇੰਸਪੈਕਟਰ ਅਜੇੈ ਮਲੂਜਾ ਪੀ ਪੀ ਐਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਊਟਰ ਇੰਟਲੀਜੈਸ ਵਿੰਗ ਵਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮਹਿੰਮ ਦੌਰਾਨ ਸਪੈਸ਼ਲ ਅਪਰੇਸ਼ਨ ਤਹਿਤ 03 ਬੋਰੀਆ ਚੂਰਾ ਪੋਸਤ (ਵਜਨੀ 1 ਕੁਇੰਟਲ 20 ਕਿੱਲੋ) ਜਿਸ ਦੀ ਕੀਮਤ ਕਰੀਬ ਸਾਡੇ ਤਿੰਨ ਲੱਖ ਰੁਪਏ ਬਣਦੀ ਹੈ, …
Read More »ਪੰਜਾਬ ਸਰਕਾਰ ਨੇ ਡਰਿੱਪ/ਮਾਈਕਰੋ ਸਿੰਚਾਈ ਸਕੀਮ ਦੀ 35 ਫੀਸਦੀ ਸਬਸਿਡੀ ਵਧਾ ਕੇ 80 ਤੋਂ 90 ਫ਼ੀਸਦੀ ਕੀਤੀ – ਰਵੀਕਰਨ ਕਾਹਲੋਂ
ਬਟਾਲਾ, 12 ਮਾਰਚ (ਨਰਿੰਦਰ ਬਰਨਾਲ) – ਘੱਟ ਪਾਣੀ ਦੀ ਵਰਤੋਂ ਕਰਕੇ ਫ਼ੳਮਪ;ਸਲਾਂ ਬੀਜਣ, ਸ਼ਬਜੀਆਂ ਦੀ ਕਾਸ਼ਤ ਕਰਨ ਅਤੇ ਬਾਗ ਲਗਾਉਣ ਵਾਲੇ ਜਿੰਮੀਦਾਰਾਂ ਲਈ ਚਲਾਈ ਡਰਿੱਪ/ਮਾਈਕਰ ਸਿੰਚਾਈ ਸਕੀਮ ਤਹਿਤ ਦਿੱਤੀ ਜਾਂਦੀ 35 ਫੀਸਦੀ ਸਬਸਿਡੀ ਨੂੰ ਵਧਾ ਕੇ ਪੰਜਾਬ ਸਰਕਾਰ ਵੱਲੋਂ 80 ਤੋਂ 90 ਫ਼ੀਸਦੀ ਕਰ ਦਿੱਤਾ ਗਿਆ।ਸਬਸਿਡੀ ਵਧਾ ਕੇ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੱਤੀ ਹੈ ਉਥੇ ਇਸ …
Read More »31 ਮਈ ਤੱਕ ਦੋਹਰੀ ਵੋਟ ਨਾ ਕਟਾਉਣ ਵਾਲੇ ਨੂੰ ਹੋ ਸਕਦਾ ਹੈ ਜ਼ੁਰਮਾਨਾ ਤੇ ਸਜ਼ਾ
ਬਟਾਲਾ, 12 ਮਾਰਚ (ਨਰਿੰਦਰ ਬਰਨਾਲ) -ਜਿਨ੍ਹਾਂ ਵੋਟਰਾਂ ਦੀਆਂ ਦੋਹਰੀ ਵੋਟ ਬਣੀ ਹੋਈ ਹੈ ਚੋਣ ਕਮਿਸ਼ਨ ਵੱਲੋਂ ਅਜਿਹੇ ਵੋਟਰਾਂ ਨੂੰ ੩੧ ਮਈ ਤੱਕ ਆਪਣੀ ਦੋਹਰੀ ਵੋਟ ਨੂੰ ਕਟਾਉਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ।ਜੇਕਰ 31 ਮਈ 2015 ਤੋ ਬਾਅਦ ਕੋਈ ਅਜਿਹਾ ਵੋਟਰ ਰਹਿ ਗਿਆ ਜਿਸ ਦੀ ਡਬਲ ਵੋਟ ਬਣੀ ਹੋਵੇਗੀ ਤਾਂ ਉਸ ਦੇ ਖਿਲਾਫ ਚੋਣ ਨਿਯਮਾਂ ਅਧੀਨ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ …
Read More »ਵਧੀਕ ਮੁੱਖ ਸਕੱਤਰ ਤੇ ਡਾਇਰੈਕਟਰ ਲੋਕ ਸੰਪਰਕ ਨੇ ਸ੍ਰੀ ਨਾਮਦੇਵ ਦਰਬਾਰ ਮੱਥਾ ਟੇਕਿਆ
ਘੁਮਾਣ/ਬਟਾਲਾ, 12 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਤਿਵਾੜੀ ਨੇ ਆਪਣੀ ਘੁਮਾਣ ਫੇਰੀ ਦੌਰਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ।ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਣ …
Read More »
Punjab Post Daily Online Newspaper & Print Media