Wednesday, November 25, 2026

Daily Archives: March 13, 2015

ਫਾਜ਼ਿਲਕਾ ਜ਼ਿਲ੍ਹੇ ਦੇ ਕੁੱਲ 362 ਪਿੰਡਾਂ ਵਿੱਚੋਂ 359 ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨ-ਲਾਈਨ ਹੋਇਆ

ਫਾਜ਼ਿਲਕਾ, 12 ਮਾਰਚ ( ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਆਦਿ ਲੈਣ ਲਈ ਜ਼ਿਲ੍ਹਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ਤੇ ਖੋਲ੍ਹੇ ਗਏ ਫਰਦ ਕੇਂਦਰ ਜਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ: ਚਰਨਦੇਵ ਸਿੰਘ ਮਾਨ ਨੇ ਦੱਸਿਆ …

Read More »

ਵੋਟਰ ਕਾਰਡ ਨੂੰ ਅਧਾਰ ਕਾਰਡ ਨੰਬਰ ਨਾਲ ਲਿੰਕ ਕਰਨ ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ

ਫਾਜ਼ਿਲਕਾ, 12 ਮਾਰਚ ( ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਚਰਨਦੇਵ ਸਿੰਘ ਮਾਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਅਧਾਰ ਕਾਰਡ ਨੰ. ਨਾਲ ਲਿੰਕ ਕਰਨ ਸਬੰਧੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ । ਇਸ ਤੋਂ ਇਲਾਵਾ ਵੋਟਰ ਸੂਚੀ ਵਿਚ 1 ਤੋਂ ਵੱਧ ਵਾਰ ਨਾਂ ਦਰਜ ਹੋਣ, ਵੋਟਰ ਸੂਚੀ ਦੀਆਂ …

Read More »

ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਜੋਸ਼ੀ

ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਬਣਾਇਆ ਜਾ ਰਿਹਾ ਹੈ ਦੁਨੀਆਂ ਦਾ ਸਭ ਤੋਂ ਖੂਬਸੂਰਤ ਸ਼ਹਿਰ ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਅੰਦਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਸਰਕਾਰ ਵਿਸ਼ੇਸ ਉਪਰਾਲੇ ਕਰ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ …

Read More »

ਅੰਮ੍ਰਿਤਸਰ ਵਿਖੇ ਬਣ ਰਿਹਾ ਹੈ ਦੋ ਮੰਜ਼ਿਲੀ ਰਿਹੈਬਲੀਟੇਸ਼ਨ ਸੈਂਟਰ- ਡੀ.ਸੀ ਰਵੀ ਭਗਤ

ਸੂਬਾ ਸਰਕਾਰ ਨਸ਼ਿਆਂ ਦੇ ਜਾਲ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਰ ਰਹੀ ਭਰਪੂਰ ਯਤਨ ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਜਿਥੇ ਨਸ਼ਿਆਂ ਵਿਰੁੱਧ ਤਗੜੀ ਲੜਾਈ ਰਹੀ ਹੈ ਉਸ ਦੇ ਨਾਲ-ਨਾਲ ਨਸਿਆਂ ਦੀ ਜਕੜ ਵਿਚ ਆਏ ਲੋਕਾਂ ਦੇ ਪੁਨਰਵਾਸ ਲਈ ਵੱਡੇ ਹੰਭਲੇ ਮਾਰ ਰਹੀ ਹੈ। ਸਰਕਾਰ ਵਲੋਂ ਰਾਜ ਭਰ ਅੰਦਰ ਸਥਾਪਿਤ ਕੀਤੇ ਜਾ ਰਹੇ ਰਿਹੈਬਲੀਟੇਸ਼ਨ ਸੈਂਟਰ (ਮੁੜ …

Read More »

ਚੀਨ 200 ਬਿਲੀਅਨ ਡਾਲਰ ਦਾ ਕਰੇਗਾ ਨਿਵੇਸ਼ – ਚੀਨੀ ਰਾਜਦੂਤ

ਨਿਵੇਸ਼ਕਾਂ ਲਈ ਬਿਹਤਰ ਤੇ ਲਾਭਕਾਰੀ ਰਾਜ ਹੈ ਪੰਜਾਬ-ਤਿਵਾੜੀ ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਭਾਰਤ ਵਿਚ ਚੀਨ ਦੇ ਰਾਜਦੂਤ ਸ੍ਰੀ ਲੀ ਯੂਚੇਂਗ ਕਰੀਬ 20 ਵੱਖ ਵੱਖ ਕੰਪਨੀਆਂ ਦੇ ਵਫਦ ਨਾਲ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਤੇ ਪੰਜਾਬ ਵਿਚ ਨਿਵੇਸ਼ ਕਰਨ ਸਬੰਧੀ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ, ਵੱਖ-ਵੱਖ ਕੰਪਨੀਆਂ, ਉਦਯੋਗਪਤੀਆਂ ਤੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਸਥਾਨਕ ਇਕ ਹੋਟਲ ਵਿਖੇ ਚੀਨ …

Read More »

ਤਿਲਕ ਨਗਰ ਸਕੂਲ ਦਾ ਨਰਸਰੀ ਗ੍ਰੈਜੂਏਸ਼ਨ ਪ੍ਰੋਗਰਾਮ ਜੋਸ਼ ਅਤੇ ਉਤਸਾਹ ਦਾ ਪ੍ਰਤੀਕ ਬਣਿਆ

ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ‘ਚ ਨਰਸਰੀ ਗ੍ਰੈਜੂਏਸ਼ਨ ਪ੍ਰੋਗਰਾਮ ਉਲੀਕ ਕੇ ਛੋਟੇ ਬੱਚਿਆਂ ਦੀ ਕਾਬਲੀਅਤ ਦਾ ਗੁਲਦਸਤਾ ਉਨ੍ਹਾਂ ਦੇ ਪਰਿਵਾਰ ਦੇ ਸਾਹਮਣੇ ਪੇਸ਼ ਕਰਨ ਦੀ ਨਿਵੇਕਲੀ ਕੋਸ਼ਿਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ। ਨਰਸਰੀ ਵਿਭਾਗ ਦੇ ਬੱਚਿਆਂ ਨੇ ਇਸ ਦੌਰਾਨ ਸ਼ਬਦ ਕੀਤਰਨ, ਸਵਾਗਤੀ ਗੀਤ, ਗੁਰਬਾਣੀ ਪਾਠ, ਡਾਂਸ ਆਦਿਕ ਪੇਸ਼ …

Read More »

ਤਿਹਾੜ ਜੇਲ ਵਿਖੇ ਦਿੱਲੀ ਕਮੇਟੀ ਵੱਲੋਂ ਹੋਲਾ ਮਹੱਲਾ ਮਨਾਇਆ ਗਿਆ

ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖਾਲਸਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਮਾਗਮ ਤਿਹਾੜ ਜੇਲ ਵਿਖੇ ਮਨਾਇਆ ਗਇਆ। ਇਸ ਮੌਕੇ ਭਾਈ ਅਪਾਰਦੀਪ ਸਿੰਘ ਇੰਗਲੈਂਡ ਵਾਲਿਆਂ ਨੇ ਗੁਰਬਾਣੀ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਨੇ ਇਸ ਸਮਾਗਮ ‘ਚ ਹਾਜ਼ਰੀ …

Read More »

ਚੀਫ ਖਾਲਸਾ ਦੀਵਾਨ ਵਲੋਂ 2018 ਦੀ ਵਿਸ਼ਵ ਸਿੱਖ ਐਜੁਕੇਸ਼ਨਲ ਕਾਨਫਰੰਸ ਦਾ ਆਯੋਜਨ ਕੈਨੇਡਾ ਅਤੇ 2020 ਦੀ ਨਾਰਵੇ ‘ਚ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) ਚੀਫ ਖਾਲਸਾ ਦੀਵਾਨ ਵਲੋ 2018 ਦੀ ਵਿਸ਼ਵ ਸਿੱਖ ਐਜੁਕੇਸ਼ਨਲ ਕਾਨਫਰੰਸ ਕੈਨੇਡਾ ਅਤੇ 2020 ਦੀ ਨਾਰਵੇ ਵਿੱਚ ਆਯੋਜਿਤ ਕੀਤੀ ਜਾਵੇਗੀ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਮੀਤ ਪ੍ਰਧਾਨ ਸ: ਧੰਨਰਾਜ ਸਿੰਘ ਵਲੋ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਚੀਫ ਖਾਲਸਾ ਦੀਵਾਨ ਹੁਣ ਵਿਸ਼ਵ ਪੱਧਰ ‘ਤੇ ਸਥਾਪਿਤ …

Read More »

Students of BBK DAV visited Hotel Best Western

Amritsar, Mar. 12 (Punjab Post Burea) –  Students of Department of Tourism and Travel Management and Geography of  BBK DAV College for Women visited Hotel Best Western Merrion for two days. The students were warmly welcomed by the General Manager of the Hotel Mrs. Vanadana Kumar. She introduced the work flow of various departments of hotel such as Housekeeping, Kitchen …

Read More »

ਭੂਗੋਲ ਸ਼ਾਸਤਰ ਤੇ ਟੂਰਿਜਮ ਅਤੇ ਟਰੈਵਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵਲੋ ਹੋਟਲ ਬੈਸਟ ਵੇਸਟਰਨ ਮੈਰੀਅਨ ਦੀ ਫੇਰੀ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਭੂਗੋਲ ਸ਼ਾਸਤਰ ਅਤੇ ਟੂਰਿਜਮ ਅਤੇ ਟਰੈਵਲ ਮੈਨੇਜਮੈਂਟ ਵਿਭਾਗ ਵਲੋ ਵਿਦਿਆਰਥੀਆਂ ਲਈ ਹੋਟਲ ਬੈਸਟ ਵੇਸਟਰਨ ਮੈਰੀਅਨ ਵਿੱਚ ਦੋ ਫੇਰੀ ਆਯੋਜਿਤ ਕੀਤੀ ਹੋਟਲ ਦੀ ਜਨਰਲ ਮੈਨੇਜਰ ਮਿਸਿਜ਼ ਵੰਦਨਾ ਕੁਮਾਰ ਵਲੋਂ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ। ਉਨਾਂ ਨੇ ਵਿਦਿਆਰਥੀਆਂ ਨੂੰ ਹੋਟਲ ਵਿੱਚ ਵੱਖ-ਵੱਖ ਕੰਮਾਂ ਜਿਵੇਂ …

Read More »