Wednesday, November 25, 2026

Daily Archives: March 13, 2015

Global Institutes organize 3rd Techno Cultural Fest-Udaan 2015

Enthused over prize of 8.12 lak for Indian by Facebook, keen participation for De-bugging Amritsar Mar. 13 (Punjab Post Bureau) – Curtains were raised on the inaugural edition of the two-day ‘3rd National Techno-Cultural festival- ‘Udaan-2015’ that fuses technology and data to emerge with new ideas was held at the premises of Global Institutes today. Mr Harcharan Singh Zonal Manager, …

Read More »

ਰੰਗ ਬਿਰੰਗੇ ਮਾਡਰਨ ਆਂਗਣਵਾੜੀ ਸੈਂਟਰ ਬਣੇ ਖਿੱਚ ਦਾ ਕੇਂਦਰ

ਬੱਚਿਆਂ ਲਈ ਪੜ੍ਹਾਈ ਤੇ ਖੇਡਣ ਦੇ ਖਾਸ ਉਪਰਾਲੇ -ਡਿਪਟੀ ਕਮਿਸ਼ਨਰ ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹੇ ਅੰਦਰ 0 ਤੋਂ 6 ਸਾਲ ਤਕ ਦੇ ਬੱਚੇ ਆਂਗਣਵਾੜੀ ਸੈਂਟਰ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਇਸ ਮਕਸਦ ਨਾਲ ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਜ਼ਿਲ੍ਹੇ …

Read More »

ਪਸ਼ੂ ਪਾਲਣ ਉਤਸਾਹਿਤ ਕਰਨ ਲਈ ਡੇਅਰੀ ਵਿਕਾਸ ਬੋਰਡ ਲਗਾ ਰਿਹਾ ਹੈ ਪਿੰਡ ਪੱਧਰੀ ਕੈਂਪ

ਟੋਟਲ ਮਿਕਸਡ ਰਾਸ਼ਨ ਵੈਗਨ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋ ਪਸ਼ੂ ਪਾਲਣ ਸਬੰਧੀ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਜਿੱਥੇ ਵਿਸੇਸ਼ ‘ਦੁੱਧ ਉਤਪਾਦਕ ਸਿਖਲਾਈ ਅਤੇ ਵਿਸਥਾਰ ਸੇਵਾ ਮੁਹਿੰਮ’ ਆਰੰਭ ਕੀਤੀ ਗਈ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡੇਅਰੀ ਫਾਰਮਿੰਗ ਦੇ ਮਸ਼ੀਨੀਕਰਨ ਲਈ ਟੋਟਲ ਮਿਕਸਡ …

Read More »

ਜ਼ਮੀਨ ਦੀ ਉਪਜਾਊੁ ਸ਼ਕਤੀ ਵਧਾਉਣ ਲਈ ਹਰੀਆਂ ਖਾਦ ਨੂੰ ਤਰਜੀਹ ਦੇਣ ਕਿਸਾਨ-ਡਾ. ਛੀਨਾ

ਜੰਡਿਆਲਾ ਗੁਰੂ ਵਿਚ 22 ਨੂੰ ਲੱਗੇਗਾ ਕਿਸਾਨ ਮੇਲਾ ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਣ, ਬੇਲੋੜੇ ਖੇਤੀ ਖਰਚੇ ਘਟਾਉਣ ਅਤੇ ਫਸਲਾਂ ਦੇ ਝਾੜ ਵਿੱਚ ਨਿਰੰਤਰ ਵਾਧੇ ਲਈ ਝੋਨੇ/ਬਾਸਮਤੀ ਦੀ ਬਿਜਾਈ ਤੋਂ ਪਹਿਲਾਂ ਹਰੀਆਂ ਖਾਦਾਂ ਦੀ ਕਾਸ਼ਤ ਕਰਨਾ ਬੇਹੱਦ ਜਰੂਰੀ ਹੈ। ਕਿਸਾਨਾਂ ਨੂੰ ਇਹ ਸੁਨੇਹਾ ਦਿੰਦੇ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ. ਬਲਵਿੰਦਰ ਸਿੰਘ …

Read More »

ਅਮਰੀਕਨ ਡੈਲੀਗੇਟ ਸੀ. ਕੇ. ਡੀ ਇੰਸਟੀਟਿਉਟ ਵਿਖੇ ਪੁੱਜੇ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ “ਫੰਡਾਮੈਂਟਲਜ਼ ਆਫ ਸਿਖਇਜਮ” ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਯੂ.ਐਸ.ਏ ਦੇ ਮਸ਼ਹੂਰ ਅਮੈਰੀਕਨ ਇੰਸਟੀਟਿਉਟ ਆਫ ਇੰਡੀਅਨ ਸਟਡੀਜ ਦੇ 25 ਵਿਦਿਆਰਥੀਆਂ ਦੇ ਗਰੁੱਪ ਨੇ ਹਿੱਸਾ ਲਿਆ।ਇਹਨਾਂ ਵਿਦਿਆਰਥੀਆਂ ਦੀ ਅਗਵਾਈ ਅਮਰੀਕਾ ਦੇ ਪਿ੍ਰੰਸੀਪਿਆ ਕਾਲਜ ਇਲਿੳਨੋਈ ਦੇ ਸੀਨੀਅਰ ਪੋ੍ਰਫੈਸਰਜ਼ ਕਰਿਸ ਯੰਗ, ਸੈਲੀ ਸਟੀਨ ਡੌਰਫ ਅਤੇ …

Read More »

ਨਵੀਂ ਬਣ ਰਹੀ ਇਮਾਰਤ ਦਾ ਸ਼ਟਰ ਤੋੜਣ ਵਾਲੇ ਨਿਗਮ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ

ਸੁਲਤਾਨਵਿੰਡ, 13 ਮਾਰਚ (ਜਸਬੀਰ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਜਸਪਾਲ ਨਗਰ ਦੇ ਮੇਨ ਬਜਾਰ ਵਿੱਚ ਨਵੀਂ ਬਣ ਰਹੀ ਇਮਾਰਤ ਨੂੰ ਨਗਰ ਨਿਗਮ ਵਲੋਂ ਗੈਰ ਕਨੂੰਨੀ ਕਰਾਰ ਦੇ ਕੇ ਉਸ ਦਾ ਸ਼ਟਰ ਤੋੜ ਦਿੱਤੇ ਜਾਣ ‘ਤੇ ਇਮਾਰਤ ਦੇ ਮਾਲਕ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਉਸ ਦੀ ਇਹ ਕਮਰਸ਼ੀਅਲ ਇਮਾਰਤ 1988 ਦੀ ਬਣੀ ਹੋਈ ਹੈ ਅਤੇ ਇਸ …

Read More »

ਡੇਰਾ ਬਾਬਾ ਗੁਲਾਬ ਦਾਸ ਜੀ ਦਾ ਸਾਲਾਨਾ ਮੇਲਾ 16 ਮਾਰਚ ਨੂੰ

ਅੰਮ੍ਰਿਤਸਰ, 12 ਮਾਰਚ (ਗੁਰਪ੍ਰੀਤ ਸਿੰਘ) ਤਾਰਾਂ ਵਾਲਾ ਪੁੱਲ-ਚਾਟੀਵਿੰਡ ਲਿੰਕ ਰੋਡ ਉਪਰ ਪਿੰਡ ਸੁਲਤਾਨਵਿੰਡ ਨੇੜੇ ਅੱਪਰਬਾਰੀ ਨਹਿਰ ਦੇ ਕੰਡੇ ‘ਤੇ ਸਥਿਤ ਡੇਰਾ ਬਾਬਾ ਗੁਲਾਬ ਦਾਸ ਜੀ ਦਾ ਸਲਾਨਾ ਮੇਲਾ 16 ਮਾਰਚ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੁੱਖੀ ਜਸਬੀਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਦੇ …

Read More »

 ਫਾਜਿਲਕਾ-ਫਿਰੋਜਪੁਰ ਰੋਡ ‘ਤੇ ਵਾਪਰੇ ਦਰਦਨਾਕ ਸੜ੍ਹਕ ਹਾਦਸੇ ‘ਚ 8 ਦੀ ਮੌਤ- 6 ਜਖਮੀ

ਫਾਜਿਲਕਾ, 13 ਮਾਰਚ (ਵਨੀਤ ਅਰੋੜਾ) ਫਿਰੋਜਪੁਰ-ਫਾਜਿਲਕਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜ੍ਹਕ ਹਾਦਸੇ ‘ਚ 8 ਦੀ ਮੌਤ ਤੇ 6 ਵਿਅਕਤੀਆਂ ਦੇ ਫੱਟੜ ਹੋ ਜਾਣ ਦੀ ਖਬਰ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਜਿਸ ਵਿੱਚ 16 ਸਵਾਰੀਆਂ ਸਨ ਬੁਰੀ ਤਰਾਂ ਨੁਕਸਾਨਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਅੱਲਫੂ ਨੇੜੇ ਫਾਜਿਲਕਾ ਵਲੋਂ ਜਾ ਰਹੇ ਟੈਂਪੁ ਟਰੈਵਲਰ ਅਤੇ ਟਰੱਕ ਦਰਮਿਅਨ ਹੋਈ ਟੱਕਰ ਨਾਲ …

Read More »

ਨਗਰ ਕੋਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਹਾਈਕਮਾਂਡ ਅਜੇ ਦੁਚਿੱਤੀ ‘ਚ

ਜੰਡਿਆਲਾ ਗੁਰੁ, 12 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਂਸਲ ਜੰਡਿਆਲਾ ਗੁਰੂ ਦੀਆ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ 15 ਵਿਚੋਂ 11 ਸੀਟਾਂ ਮਿਲੀਆਂ ਸਨ। ਅਕਾਲੀ ਦਲ ਨੇ 9 ਅਤੇ ਭਾਜਪਾ ਨੇ 2 ਉਪੱਰ ਜਿੱਤ ਹਾਸਿਲ ਕੀਤੀ ਜਦੋਂ ਕਿ ਤਿੰਨ ਆਜ਼ਾਦ ਵੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਹੀ ਜਿੱਤੇ ਹਨ।ਹੁਣ ਨਗਰ ਕੋਂਸਲ ਦੀ ਪ੍ਰਧਾਨਗੀ ਮੋਕੇ …

Read More »

ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ 7ਵਾਂ ਫਤਿਹ ਹੋਲਾ ਮਹੱਲਾ ਖੇਡ ਦਿਵਸ ਮਨਾਇਆ ਗਿਆ

ਜੰਡਿਆਲਾ ਗੁਰੁ, 12 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਲੋਂ 7ਵਾਂ ਫਤਿਹ ਹੋਲਾ ਮੁਹੱਲਾ ਖੇਡ ਦਿਵਸ ਅਕੈਡਮੀ ਵਿੱਚ ਮਨਾਇਆ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਪ੍ਰਰਾਥਨਾ ਸਭਾ ਦੇ ਨਾਲ ਹੋਈ।ਜਿਸ ਤੋਂ ਬਾਅਦ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਤੇ ਵਾਇਸ ਚੇਅਰਪਰਸਨ ਸ੍ਰੀ ਮਤੀ ਰਵਿੰਦਰ ਕੌਰ ਨੇ ਝੰਡਾ ਲਹਿਰਾਉਣ ਮਸ਼ਾਲ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ।ਅਕੈਡਮੀ …

Read More »