Wednesday, November 25, 2026

Daily Archives: March 13, 2015

ਡੀ.ਪੀ.ਐਸ ਵਲੋ ਪਾਲਤੂ ਜਾਨਵਾਰਾਂ ਦਾ ਸ਼ੋਅ ਅਯੋਜਿਤ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਦੇ ਮਨੁੱਖੀ ਗੁਣਾਂ ਅਤੇ ਭਾਵਨਾਵਾਂ ਨੂੰ ਕੁਦਰਤ ਦੇ ਨਾਲ ਜੋੜਣ ਲਈ, ਦਿੱਲੀ ਪਬਲਿਕ ਸਕੂਲ ਦੇ ਛੋਟੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਿਚ ਪਾਲਤੂ ਪਸੂ ਅਤੇ ਪੰਛੀ ਲਿਆਉਣ ਦਾ ਅਨੋਖਾ ਸੱਦਾ ਦਿਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਦੇ ਨਾਲ ਬਿਆਸ ਵਾਸੀ ਪਾਲਤੂ ਪਸ਼ੂ ਪੰਛੀਆਂ ਦੇ ਮਾਹਿਰ ਸ੍ਰੀ ਵਿਕਰਮ ਸਹਿਗਲ ਨੇ ਇਸ ਪ੍ਰੋਗਰਾਮ ਦਾ …

Read More »

ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵਲੋਂ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਤਕਸੀਮ

ਚਵਿੰਡਾ, 12 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਐਡੀਸ਼ਨਲ ਸੈਕਟਰੀ ਸ. ਸਵਿੰਦਰ ਸਿੰਘ ਕੱਥੂਨੰਗਲ ਦੀ ਰਹਿਨੁਮਾਈ ਹੇਠ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਖ-ਵੱਖ ਵਜੀਫੇ ਤਕਸੀਮ ਕੀਤੇ ਗਏ।ਇਸ ਵਿਸ਼ੇਸ਼ ਵਜੀਫਾ ਵੰਡ ਸਮਾਗਮ ਵਿਚ ਵੱਖ-ਵੱਖ 25 ਲੋੜਵੰਦ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਪਹਿਲੇ ਪੜਾਅ ਦੇ ਅੰਤਰਗਤ 3.50 ਲੱਖ ਰੁਪਏ ਦੀ ਰਾਸ਼ੀ ਦੇ ਵਜੀਫੇ ਵਿਤਰਣ …

Read More »

Skill development must be primary focus of Education – Sunkaria

255 students awarded degrees at KCE’s Convocation  Amritsar, March 12 (Dharmender Singh Rataul) – At least 255 students from B.Ed and M.Ed. classes were awarded degrees at Khlasa College of Education (KCE)’s Annual Convocation here today. In his convocational address, Secretary, Higher Education, Punjab Dr.Roshan Sunkaria stressed on `skill development’ to be the primary focus of education and called for …

Read More »

ਜ਼ਿਲਾ ਲਾਇਬ੍ਰੇਰੀ ਖੁਲ੍ਹਵਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸੋਂਪਿਆ ਤੀਸਰਾ ਮੰਗ ਪਤੱਰ – ਧੀਮਾਨ

ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਹੁਸ਼ਿਆਰਪੁਰ ਦੀ ਜਿਲ੍ਹਾ ਲਾਇਬ੍ਰੇਰੀ 4 ਮਹੀਨੇ ਤੋ ਬੰਦ ਪਈ ਹੈ ਤੇ ਉਸ ਨੂੰ ਮੁੜ੍ਹ ਖੁਲ੍ਹਵਾਉਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ ਨੂੰ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮੰਗ ਪਤੱਰ ਸੋਂਪਿਆ ਗਿਆ।ਇਸ ਮੋਕੇ ਤੇ ਧੀਮਾਨ ਨੇ ਦੱਸਿਆ ਕਿ ਜ਼ਿਲਾ ਲਾਇਬ੍ਰੇਰੀ ਪਿਛੱਲੇ ਲਗਭਗ 10 ਨਵੰਬਰ 2014 ਤੋਂ ਬੰਦ ਪਈ ਹੈ, …

Read More »

ਗਲੋਕੋਮਾ ਜਾਗਰੂਕਤਾ ਹਫਤੇ ਦੌਰਾਨ ਜਾਗਰੂਕਤਾ ਸੈਮੀਨਾਰ ਤੇ ਸਕਰੀਨਿੰਗ ਕੈਂਪ 9 ਤੋਂ 13 ਮਾਰਚ ਤੱਕ

ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਗਲੋਕੋਮਾ ਜਾਗਰੂਕਤਾ ਹਫਤੇ ਦੌਰਾਨ ਲਗਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰਾਂ ਅਤੇ ਸਕਰੀਨਿੰਗ ਕੈਂਪਾਂ ਦਾ ਜਿਲੇ ‘ਚ 9 ਤੋਂ 13 ਮਾਰਚ ਤੱਕ ਆਯੋਜਨ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਏ ਜਾ ਰਹੇ, ਇਨ੍ਹਾਂ ਜਾਗਰੂਕਤਾ ਕੈਂਪਾ ਦੀ ਲੜੀ ਤਹਿਤ ਜਿਲ੍ਹਾ ਜੇਲ ਹੁਸ਼ਿਆਰੁਪਰ …

Read More »

ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਸਲਾਮਾਬਾਦ ਵਿਖੇ ਵਿਸ਼ੇਸ਼ ਸਿਹਤ ਕੈਂਪ

ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ ਵਿਖੇ ਮੈਡੀਕਲ ਅਫਸਰ ਡਾ. ਰੇਨੂੰ ਭਾਟੀਆ ਦੀ ਅਗਵਾਈ ਹੇਠ ਮਹਿਲਾਵਾਂ ਅਤੇ ਬੱਚਿਆਂ ਦੀ ਸਰੀਰਕ ਜਾਂਚ ਲਈ ਇੱਕ ਵਿਸ਼ੇਸ਼ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ। ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਲਗਾਏ ਗਏ ਇਸ ਕੈਂਪ ਦੌਰਾਨ …

Read More »

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 12 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਐਸ.ਸੀ. (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਪਹਿਲਾ ਅਤੇ ਪੀ.ਜੀ.ਡੀ ਇਨ ਕੰਪਿਊਟਰ ਐਪਲੀਕੇਸ਼ਨਜ਼ (ਟੀਚਰਜ਼ ਐਜੂਕੇਸ਼ਨ) ਸਮੈਸਟਰ ਪਹਿਲਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਜਸ਼ਨ-2015’ ਸ਼ੁਰੂ

ਅੰਮ੍ਰਿਤਸਰ, 12 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2015’ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋ ਗਏ। ਜਸ਼ਨ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰ ਭਾਗ ਲੈ ਰਹੇ ਹਨ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਡਾ. ਬਰਨ੍ਹਾਡ ਬਲੂਮਿਸ਼, ਪ੍ਰੋਫੈਸਰ ਤੇ ਚੇਅਰ ਆਫ ਮੈਕਰੋਮੋਲੀਕੁਲਰ …

Read More »

ਪੁਲਸ ਪਬਲਿਕ ਸਾਂਝ ਵਧਾਉਣ ਲਈ ਸਥਾਪਿਤ ਕੀਤੇ ਗਏ ਸਾਂਝ ਕੇਂਦਰ – ਖੇੜਾ

ਫਾਜ਼ਿਲਕਾ, 12 ਮਾਰਚ (ਵਨੀਤ ਅਰੋੜਾ) – ਜਿਲ੍ਹਾ ਪੁਲਸ ਮੁੱਖੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹਾ ਕਮਿਊਨਿਟੀ ਪੁਲਸ ਅਫਸਰ ਰਵੀ ਖੇੜਾ ਨੇ ਜਿਲ੍ਹਾ ਕਮਿਊਨਿਟੀ ਦਫਤਰ ਵਿਖੇ ਸਾਂਝ ਕੇਂਦਰਾਂ ਦੇ ਸਟਾਫ ਅਤੇ ਮੈਂਬਰਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਮੈਂਬਰਾਂ ਨਾਲ ਪੁਲਸ ਤੇ ਪਬਲਿਕ ਵਿਚ ਸਾਂਝ ਵਧਾਉਣ ਤੇ ਵਿਚਾਰ ਕੀਤਾ। ਪਬਲਿਕ ਨਾਲ ਕੀਤੀ ਚਰਚਾ ਵਿਚ ਉਨ੍ਹਾਂ ਕਿਹਾ …

Read More »