ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਸਰੀਰਕ ਤੌਰ ‘ਤੇ ਅੰਗਹੀਣ ਅਤੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਜਿਹੇ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਮਾਪ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਸਥਾਨਕ ਜੇ.ਆਰ.ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਅੱਜ ਮੁਫਤ ਵਿਸ਼ੇਸ਼ ਸ਼ਨਾਖਤੀ ਕੈਂਪ …
Read More »Daily Archives: March 19, 2015
Amritsar di Kudi; Simran Sehmi debuts with Bharat Shah’s ‘Black Home’
Amritsar, Mar. 19 ( Punjab Post Bureau) – Amritsar based fashion designer and model; Simran Sehmi is debuting her Bollywood career with Bharat Shah’s movie ‘Black Home’. The film is set to released on March 20, 2015. Black Home is a social drama thriller film produced by Shri Vijay Kamble and co-produced by Mahesh R. Salunke under the banner Samajik …
Read More »ਗੁ: ਸਾਹਿਬ ਦੇ 29ਵੇਂ ਸਥਾਪਨਾ ਦਿਵਸ ਮੌਕੇ ਡਾ. ਗੁਲਜ਼ਾਰ ਸਿੰਘ ਕੰਗ ਨੂੰ ਭਾਈ ਨੰਦ ਲਾਲ ਗੋਯਾ ਸਨਮਾਨ
ਅੰਮ੍ਰਿਤਸਰ, 19 ਮਾਰਚ (ਰੋਮਿਤ ਸ਼ਰਮਾ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦੇ 29ਵੇਂ ਸਾਲਾਨਾ ਗੁਰਮਤਿ ਸਮਾਗਮ (ਸਥਾਪਨਾ ਦਿਵਸ ਸਮਾਗਮ) ਮੌਕੇ ‘ਭਾਈ ਨੰਦ ਲਾਲ ਗੋਯਾ ਸਨਮਾਨ’ ਜੋ ਕਿ ਚਿੰਤਨ, ਸਾਹਿਤ, ਕਲਾ, ਇਤਿਹਾਸ ਤੇ ਵਿਗਿਆਨ ਆਦਿ ਖੇਤਰਾਂ ਵਿੱਚ ‘ਸ਼ਬਦ’ ਦੀ ਨੇੜਤਾ ਵਾਲੀਆਂ ਮੌਲਿਕ ਦਿਸ਼ਾਵਾਂ ਪੈਦਾ ਕਰਨ ਵੱਲ ਯਤਨਸ਼ੀਲ ਕਿਸੇ ਸਿੱਖ ਵਿਦਵਾਨ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਇਸ ਵਾਰ ਸ਼ਬਦ-ਸੁਰਤਿ ਦੀ …
Read More »ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ
ਫਾਜਿਲਕਾ , 19 ਮਾਰਚ (ਵਿਨੀਤ ਅਰੌੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਵਿੱਚ ਨਾਨਕਸ਼ਾਹੀ ਕੈਲੇਂਡਰ ਦੇ ਸ਼ੁਰੂ ਹੋਣ ਦੇ ਪਵਿਤਰ ਮੌਕੇ ਉੱਤੇ ਪੰਜ ਦਿਨਾਂ ਨਾਮ ਜਪ ਪਰੋਗਰਾਮ ਕਰਵਾਇਆ ਗਿਆ।ਇਸ ਪਰੋਗਰਾਮ ਤਹਿਤ ਰਾਤ 7.30 ਵਲੋਂ 8 ਵਜੇ ਤੱਕ ਭਰਾ ਸਤਵਿੰਦਰ ਸਿੰਘ ਅਬੋਹਰ ਵਾਲੀਆਂ ਵੱਲੋ ਕਥਾ ਕੀਤੀ ਗਈ।ਉਸਦੇ ਉਪਰਾਂਤ ਭਰਾ ਇੰਦਰ ਸਿੰਘ ਵੱਲੋ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ …
Read More »ਗਾਡਵਿਨ ਸਕੂਲ ਦਾ ਪ੍ਰੀਖਿਆ ਨਤੀਜਾ ਐਲਾਨਿਆ
ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਕੱਲ ਸਵੇਰੇ ਗਾਡਵਿਨ ਪਬਲਿਕ ਸਕੂਲ ਘਲੂ ਵਿਖੇ ਸਕੂਲ ਵਿਦਿਆਰਥੀਆਂ ਦਾ ਪ੍ਰੀਖਿਆ ਨਤੀਜਾ ਘੋਸ਼ਿਤ ਕੀਤਾ ਗਿਆ । ਸਕੂਲ ਪ੍ਰਾਂਗਣ ਵਿੱਚ ਸਾਰੇ ਬੱਚੇ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਪ੍ਰੀਖਿਆ ਦਾ ਨਤੀਜਾ ਸੁਣਨ ਲਈ ਇਕੱਠੇ ਹੋਏ।ਸਕੂਲ ਦੇ ਪ੍ਰਬੰਧਕ ਸ੍ਰੀ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਰੀ ਜਮਾਤਾਂ ਦਾ ਪ੍ਰੀਖਿਆ ਨਤੀਜਾ ਸੁਣਾਇਆ ਗਿਆ ਜੋਕਿ ਸੋ ਫ਼ੀਸਦੀ ਰਿਹਾ। ਸਕੂਲ …
Read More »10 ਗ੍ਰਾਮ ਹੈਰੋਇਨ ਅਤੇ 7 ਕਿੱਲੋਗ੍ਰਾਮ ਪੋਸਤ ਸਹਿਤ ਦੋ ਕਾਬੂ
ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਥਾਣਾ ਸਦਰ ਪੁਲਿਸ ਨੇ ਗਸ਼ਤ ਦੇ ਦੌਰਾਨ ਦੋ ਆਰੋਪੀਆਂ ਤੋ 10 ਗਰਾਮ ਹੈਰੋਇਨ ਅਤੇ 7 ਕਿੱਲੋਗ੍ਰਾਮ ਪੋਸਤ ਬਰਾਮਦ ਕੀਤੀ ਹੈ।ਜਾਂਚ ਅਧਿਕਾਰੀ ਵਜੀਰ ਸਿੰਘ ਨੇ ਦੱਸਿਆ ਕਿ ਉਨ੍ਹਾਂਨੂੰ ਮੁਖ਼ਬਰ ਤੋ ਸੂਚਨਾ ਮਿਲੀ ਸੀ ਕਿ ਢਾਣੀ ਮੁਨਸ਼ੀ ਰਾਮ ਵਿੱਚ ਇੱਕ ਵਿਅਕਤੀ ਹੈਰੋਇਨ ਦੀ ਸਮਗਲਿੰਗ ਕਰਦਾ ਹੈ ਪੁਲਿਸ ਨੇ ਉਕਤ ਜਗ੍ਹਾ ਉੱਤੇ ਗਸ਼ਤ ਕਰਕੇ ਅਸ਼ੋਕ ਕੁਮਾਰ ਪੁੱਤਰ ਪੁਰਨ …
Read More »ਜਿਲੇ ‘ਚ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਲਈ ਡੀ.ਸੀ ਵਲੋਂ ਟਾਸਕ ਫੋਰਸ ਦਾ ਗਠਨ
ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਫ਼ਾਜ਼ਿਲਕਾ ‘ਚ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ 19 ਮਾਰਚ ਤੋਂ ਅੱਜ 20 ਮਾਰਚ 2015 ਤਕ ਚਲਾਈ ਜਾ ਰਹੀ ਹੈ।ਜਿਸ ਲਈ ਡਾ. ਲਾਲ ਚੰਦ ਠਕਰਾਲ ਜ਼ਿਲ੍ਹਾ ਸਿਹਤ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।ਜਿਸ ‘ਚ ਸ੍ਰੀਮਤੀ ਸ਼ੁਕੰਲਾ ਦੇਵੀ …
Read More »ਫਾਜ਼ਿਲਕਾ ਵਿਖੇ ਯਾਦਗਾਰ ਰਿਹਾ ਵੋਮੈਨ ਕੈਮਲ ਸਫਾਰੀ-2015
ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਬੀਐਸਐਫ ਨੇ ਮਨਾਈ ਗੋਲਡਨ ਜੁਬਲੀ ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬੀਐਸਐਫ ਵੱਲੋਂ ਗੋਲਡਨ ਜੁਬਲੀ ਮੌਕੇ ਵੋਮੈਨ ਕੈਮਲ ਸਫਾਰੀ-2015 ਡਾ. ਸਰੋਜ਼ ਛਿੰਦੇ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਸਥਾਨਕ ਸਰਕਾਰੀ ਐਮਆਰ ਕਾਲਜ ਸਟੇਡੀਅਮ ਵਿਚ ਬੀਐਸਐਫ ਵੱਲੋਂ ਸਥਾਨਕ ਲੋਕਾਂ ਨਾਲ ਮਿਲ ਕੇ ਇਕ ਸਭਿਅਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ …
Read More »ਮਾਲ ਮਹਿਕਮੇ ਦਾ ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਪਟਵਾਰੀ ਮਾਲ ਹਲਕਾ ਚੂਹੜਚੱਕ, ਸਬ ਤਹਿ: ਨੋਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਵਰਿੰਦਰ ਕੁਮਾਰ ਪੁੱਤਰ ਨੰਦ ਲਾਲ ਵਾਸੀ ਮਹੁੱਲਾ ਪ੍ਰੇਮ ਨਗਰ ਬੋਹੜਾਵਲਾ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਸੁਖਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬਟਾਲਾ, ਜੋ ਦੁਬੱਈ ਗਿਆ ਹੋਇਆ ਹੈ ਆਪਸ ਵਿੱਚ ਦੋਸਤ ਹਨ।ਸੁਖਵਿੰਦਰ ਸਿੰਘ …
Read More »ਮੁੱਖ ਮੰਤਰੀ ਸ. ਬਾਦਲ ਵਲੋਂ ਵੱਲੋਂ ਵਿਧਾਇਕ ਜਲਾਲ ਉਸਮਾਂ ਦੇ ਪਿਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 19 ਮਾਰਚ (ਹਰਿੰਦਰਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਬਲਜੀਤ ਸਿੰਘ ਜਲਾਲ ਉਸਮਾਂ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸੂਬੇਦਾਰ ਅਮਰ ਸਿੰਘ ਦਾ ਬੁੱਧਵਾਰ ਦੀ ਰਾਤ ਨੂੰ ਆਪਣੇ ਜੱਦੀ ਪਿੰਡ ਜਲਾਲ ਉਸਮਾਂ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ ਜੋ …
Read More »
Punjab Post Daily Online Newspaper & Print Media