Wednesday, November 25, 2026

Daily Archives: March 19, 2015

ਸ. ਮਜੀਠੀਆ ਵਲੋ ਸ. ਅਮਰ ਸਿੰਘ ਜਲਾਲਉਸਮਾ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਸੂਬੇਦਾਰ ਅਮਰ ਸਿੰਘ ਜਲਾਲਉਸਮਾ ਦੀ ਹੋਈ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਮਜੀਠੀਆ ਨੇ ਕਿਹਾ ਕਿ ਸਵਰਗਵਾਸੀ ਸੂਬੇਦਾਰ ਅਮਰ ਸਿੰਘ ਨੇ ਹਮੇਸਾਂ ਸਮਾਜ ਭਲਾਈ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ …

Read More »

ਆਦਰਸ਼ ਗਰਾਮ ਯੋਜਨਾ ਤਹਿਤ ਪਿੰਡ ਧੋਲ ਕਲਾਂ ਨੂੰ ਮਾਡਲ ਪਿੰਡ ਵਜੋਂ ਕੀਤਾ ਜਾਵੇਗਾ ਵਿਕਸਿਤ- ਡਿਪਟੀ ਕਮਿਸ਼ਨਰ

ਅਧਿਕਾਰੀਆਂ ਨੂੰ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਤਹਿਤ ਚੋਣ ਕੀਤੇ ਗਏ ਪਿੰਡ ਧੋਲ ਕਲਾਂ, ਬਲਾਕ ਵੇਰਕਾ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸਮੂਹ ਪਿੰਡ …

Read More »

ਇਲਾਹਾਬਾਦ ਬੈਂਕ ਦੀ 150ਵੀਂ ਵਰ੍ਹੇਗਢ’ਤੇ ਪ੍ਰਗਤੀ ਰੱਥ ਯਾਤਰਾ ਦਾ ਗੁਰੂ ਨਗਰੀ ਸ਼ਾਨਦਾਰ ਸਵਾਗਤ

ਸੁਲਤਾਨਵਿੰਡ, 19 ਮਾਰਚ (ਜਗਦੀਪ ਸਿੰਘ ਸੱਗੂ) – ਇਲਾਹਾਬਾਦ ਬੈਂਕ ਦੀ 150 ਵਰ੍ਹੇਗਢ ਦੇ ਮੌਕੇ ‘ਤੇ ਪੂਰੇ ਦੇਸ਼ ਵਿੱਚ ਕੱਢੀ ਜਾ ਰਹੀ ਪ੍ਰਗਤੀ ਰੱਥ ਅਤੇ ਮਸ਼ਾਲ ਯਾਤਰਾ ਅੱਜ ਗੁਰੂ ਨਗਰੀ ਅਮ੍ਰਿਤਸਰ ਵਿੱਚ ਪਹੁਚੀ।ਜਿਸ ਦੀ ਅਗਵਾਈ ਸ੍ਰੀ ਆਰ.ਕੇ. ਢੀਂਗਰਾ ਉਪ ਮਹਾਂ ਪ੍ਰਬਧਕ ਨੇ ਕੀਤੀ। ਰੱਥ ਅਤੇ ਮਸ਼ਾਲ ਯਾਤਰਾ ਸੁਲਤਾਨਵਿਡ ਰੋਡ ਸ਼ਾਖਾ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ, ਕਟੜਾ ਆਹਲੂਵਾਲੀਆ ਬਰਾਂਚ ਨਗਰ, ਨਿਗਮ …

Read More »

BBK DAV College Ms. Jasmine Kaur Stood Ist in GNDU 3rd Sem. of M.Sc. Internet

Amritsar, Mar. 19 (Punjab Post Bureau) – BBK DAV College for Women added a mark of glorious performance in Guru Nanak Dev University by achieving high scale of success in the academic field. Jasmine Kaur of M.Sc. Internet Studies Sem-III secured first position in university by getting 521/600 marks. Rupali and Anchal of same class secured second and third position …

Read More »

ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫਾਰਮ ਵਲੋਂ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਡਾਇਰੈਕਟਰ ਜਨਰਲ ਨੈਸ਼ਨਲ ਡਿਜਾਸਟਰ ਰਿਸਪੋਂਸ ਫਾਰਮ, ਮਨਿਸਟਰੀ ਆਫ਼ ਹੋਮ ਅਫੇਅਰ ਦੁਆਰਾ ਅੰਮ੍ਰਿਤਸਰ ਜ਼ਿਲੇ ਵਿਚ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ।ਇਸ ਅਭਿਆਸ ਦੌਰਾਨ ਐਸ. ਡੀ. ਆਰ. ਐਫ ਦੇ ਬਚਾਅ ਦਲ (ਐਸ. ਏ. ਆਰ) ਜਿਸ ਵਿਚ 28 ਵਿਅਕਤੀਆਂ ਦੀ ਟੀਮ ਵਿਚ ਇੰਸਪੈਕਰ-01 ਅਤੇ ਐਸ. ਆਈ ਤੇ ਏ.ਐਸ.ਆਈ -03 ਨੇ ਬੀ. …

Read More »

ਦਸਵੀਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੁੰਦਿਆਂ ਹੀ ਪਾਕਿਟਾਂ ਦੀ ਸੇਲ ਜੋਰਾਂ ‘ਤੇ

ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਕੂਲ ਬੋਰਡ ਦੀਆਂ ਦਸਵੀਂ ਦੀ ਪ੍ਰੀਖਿਆ ਜੋ 19 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਿਤਾਬਾਂ ਵਾਲੀਆਂ ਦੁਕਾਨਾਂ ਤੇ ਛੋਟੇ ਸਾਈਜ਼ ਦੀਆਂ ਪਾਕਿੱਟਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ, ਰੱਖੜੀ ਦੇ ਤਿਓਹਾਰ ਵਾਂਗ ਕਈ ਦੁਕਾਨਦਾਰਾਂ ਨੇ ਤਾਂ ਦੁਕਾਨ ਦੀ ਸ਼ੋਭਾ ਵਧਾਉਣ ਵਾਸਤੇ ਲੜੀਆਂ ਵਾਗ ਲਟਕਾ ਕੇ ਰੱਖੀਆਂ ਹਨ ਤੇ ਹਰ ਕੋਈ ਦੁਕਾਨ ਨੇੜਿਓਂ …

Read More »

ਲੈਕਚਰਾਰ ਸਤਿੰਦਰ ਕੌਰ ਕਾਹਲੋਂ ਨੂੰ ਕਰਨਾਟਕਾ ‘ਚ ਮਿਲਿਆ ਬਰੇਨ ਐਂਡ ਬਿਊਟੀ ਐਵਾਰਡ

ਬਟਾਲਾ, 18 ਮਾਰਚ (ਨਰਿੰਦਰ ਬਰਨਾਲ) – ਗੁਲਬਰਗਾ ਯੂਨੀਵਰਸਿਟੀ ਕਲਾ ਬੂਰਗਾਈ (ਕਰਨਾਟਕਾ) ਡਾ. ਅੰਬੇਦਕਰ ਹਾਲ 15ਵੀਂ ਸਰਵ ਭਾਰਤੀ ਕਵਿੱਤਰੀ ਕਾਨਫਰੰਸ 13 ਮਾਰਚ ਤੋ 15 ਮਾਰਚ ਤੱਕ ਵਿਖੇ ਏ.ਆਈ. ਪੀ.ਸੀ ਦੇ ਮੁੱਖ ਸੰਸਥਾਪਕ ਡਾ. ਲਾਰੀ ਅਜਾਦ ਤੇ ਉਪ ਚੇਅਰਮੈਨ ਡਾ. ਵਿਜੈ ਲਕਸਮੀ ਕੇਸਰੀ ਦੇ ਪ੍ਰਬੰਧਾਂ ਹੇਠ ਹੋਈ।ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋ ਲੇਖਿਕਾਵਾਂ ਨੇ ਭਾਗ ਲਿਆ।ਪੰਜਾਬ ਤੋਂ ਸਿਮਰਤ ਸੁਮੇਰਾ ਦੀ ਅਗਵਾਈ …

Read More »

ਮੁੱਖ ਮੰਤਰੀ ਬਾਦਲ ਦੀ ਤਨਖਾਹ ਹੋਈ ਇੱਕ ਲੱਖ – ਹੋਰਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮਿਲੇ ਗੱਫੇ

ਚੰਡੀਗੜ੍ਹ, 19 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕੈਬਨਿਟ ਨੇ ਅੱਜ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਪੀਕਰ ਤੇ ਡਿਪਟੀ ਸਪੀਕਰ ਸੈਲਰੀ ਐਕਟ ‘ਈਸਟ ਪੰਜਾਬ ਮਸਿਟਰਜ਼ ਐਕਟ 1947 ਵਿੱਚ ਸੋਧ ਕਰਕੇ ਮੁੱਖ ਮੰਤਰੀ, ਸਪੀਕਰ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਮੰਤਰੀਆਂ ਜਿੰਨਾਂ ਵਿੱਚ ਉਪ ਮੁੱਖ ਮੰਤਰੀ ਅਤੇ ਵਿਰਧੀ ਧਿਰ ਦਾ ਲੀਡਰ ਚੀਫ ਪਾਰਲੀਮਾਨੀ ਸੈਕਟਰੀ ਅਤੇ ਵਿਧਾਇਕ ਫ਼ਸਾਬਕਾ ਵਿਧਾਇਕ ਸ਼ਾਮਲ ਹਨ ਦੀ ਤਨਖਾਹ, ਪੈਨਸ਼ਨ, …

Read More »

ਤੇਜ਼ਾਬੀ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਹੋਵੇ- ਪ੍ਰਿੰਸੀਪਲ ਤਰਸਿੱਕਾ

ਖੁਜਾਲਾ, 18 ਮਾਰਚ (ਸਿਕੰਦਰ ਸਿੰਘ ਖਾਲਸਾ) – ਪੰਜਾਬ ਤੇ ਪੂਰੇ ਦੇਸ਼ ਅੰਦਰ ਹਰ ਰੋਜ਼ ਕੋਈ ਨਾ ਕੋਈ ਜਿੰਦਗੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋ ਕੇ ਕਰੂਪ ਹੋ ਜਾਂਦੀ ਹੈ ਤੇ ਦੋਸ਼ੀ ਮਾਮੂਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਮਾਨਤ ਲੈ ਕੇ ਅਰਾਮਦਾਇਕ ਜਿੰਦਗੀ ਜਿਉਂਦਾ ਹੈ। ਪਰ ਪੀੜ੍ਹਤ ਹਰ ਰੋਜ਼ ਮਰਦਾ ਹੈ।ਇਸ ਲਈ ਤੇਜ਼ਾਮੀ ਹਮਲੇ ਕਰਨ ਵਾਲੇ ‘ਤੇ ਆਈ.ਪੀ.ਸੀ. ਐਕਟ ਤਹਿਤ ਧਾਰਾ 302 ਦਾ …

Read More »

 ਚੋਰਾਂ ਨੇ ਸੀਲ ਹੋਈਆਂ ਟਰੇਨ ਦੀਆਂ ਬੁਗੀਆਂ ਵਿੱਚੋਂ ਉਡਾਏ ਕਣਕ ਦੇ 60 ਤੋੜੇ

ਗਹਿਰੀ ਮੰਡੀ / ਜੰਡਿਆਲਾ ਗੁਰੂ, 18 ਮਾਰਚ (ਡਾ. ਨਰਿੰਦਰ ਸਿੰਘ/ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ ਵਿਰਦੀ) – ਗਹਿਰੀ ਮੰਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ।ਫੂਡ ਵੇਅ ਦੇ ਡੀਪੂ ਇੰਚਾਰਜ ਸz: ਕਸ਼ਮੀਰ ਸਿੰਘ ਤੇ ਠੇਕੇਦਾਰ ਪ੍ਰੇਮ ਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਇੱਥੇ ਫੂਡ ਵੇਅ ਦੀ ਸਪੈਸ਼ਲ ਗੱਡੀ ਲੱਗੀ ਹੋਈ ਸੀ ਤੇ ਸ਼ਾਮੀ 4 …

Read More »