ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਸਬਸਿਡਰੀ ਸੈਂਟਰ, ਸਿਵਲ ਹਸਪਤਾਲ ਗੁਰਦਾਸਪੁਰ ਦਾ ਸੇਵਾਦਾਰ ਹਰਵੰਤ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਮਨਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਫੱਤੇਵਾਲੀ ਡਾਕਖਾਨਾ ਸਮਰਾਏ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਨੇ ਜਨਮ ਸਰਟੀਫਿਕੇਟ ਲੈਣ ਲਈ ਸਾਲ 2014 ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਰਖਾਸਤ ਕੀਤੀ।ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਨਜੀਤ ਸਿੰਘ, ਸੇਵਾਦਾਰ ਹਰਵੰਤ …
Read More »Monthly Archives: March 2015
3 Students of DAV Public School Clears State Round of NTSE
Amritsar, Mar. 10 (Punjab Post Bureau) – Three students of DAV Public School, Lawrence Road cleared the State Round of the prestigious NTSE Scholarship exam. The National Talent Search Examination (NTSE) is conducted by NCERT every year for the students of Std X. These students Ayush Chaudhary, Gauri Gupta, Aarushi Chadha will now appear for the National level Exam. Ayush …
Read More »ਡਾਕ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ
ਬਠਿੰਡਾ 10 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੇਂਡੂ ਡਾਕ ਕਰਮਚਾਰੀਆਂ ਨੇ ਸੈਂਟਰਲ ਕਮੇਟੀ ਦੇ ਸੱਦੇ ਦੇ ਕੇਂਦਰ ਸਰਕਾਰ ਖਿਲਾਫ਼ ਨਾਰੇਬਾਜ਼ੀ ਕਰਦਿਆਂ ਹੋਇਆ ਮੁੱਖ ਡਾਕ ਘਰ ਬਠਿੰਡਾ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਮੰਗਲਵਾਰ ਨੂੰ ਪਹਿਲੇ ਦਿਨ ਧਰਨਾ ਦਿੱਤਾ।ਯੂਨੀਅਨ ਦੀ ਡਿਵੀਜਨ ਸੈਕਟਰੀ ਬਲਵਿੰਦਰ ਕੌਰ ਖਾਰਾ ਨੇ ਦੱਸਿਆ ਕਿ ਫਰਵਰੀ 2014 ਨੂੰ ਸਰਕਾਰ ਨੇ …
Read More »ਭੂਮੀ ਗ੍ਰਹਿਣ ਬਿੱਲ ਵਿਰੁੱਧ ਜ਼ਿਲ੍ਹਾ ਪੱਧਰੇ ਚਾਰ ਰੋਜ਼ਾ ਕਿਸਾਨ ਧਰਨਾ ਸ਼ੁਰੂ
ਮੋਦੀ ਸਰਕਾਰ ਦੇ ਪੁੱਤਲੇ ਫੂਕੇ ਜਾਣਗੇ – ਕਿਸਾਨ ਆਗੂ ਬਠਿੰਡਾ, 10 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਭੂਮੀ ਗ੍ਰਹਿਣ ਬਿੱਲ ਨੂੰ ਰੱਦ ਕਰਨ ਤੇ ਹੋਰ ਭਖਦੇ ਕਿਸਾਨ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਂ ਥਾਂ ਡੀ.ਸੀ ਦਫ਼ਤਰਾਂ ਅੱਗੇ ਲਗਾਤਾਰ ਲਾਏ ਜਾਣ 4 ਰੋਜ਼ਾਂ ਧਰਨਿਆਂ ਦੀਆਂ ਤਿਆਰੀਆਂ ਪੰਜਾਬ ਭਰ …
Read More »ਪੰਜਾਬ ਸਰਕਾਰ ਡੰਡੇ ਨਾਲ ਦਬਾਉਣਾ ਚਾਹੁੰਦੀ ਹੈ ਇਨਸਾਫ ਮੰਗਦੇ ਸਿੱਖਾਂ ਦੀ ਆਵਾਜ਼ – ਹੇਰਾਂ
ਪੁਲਿਸ ਰੋਕਾਂ ਦੇ ਬਾਵਜੂਦ ਇਨਸਾਫ ਮੰਗਦੇ ਸਿੱਖਾਂ ਨੇ ਕੱਢਿਆ ”ਵੰਗਾਰ ਮਾਰਚ” ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਚਮਕੌਰ ਸਿੰਘ ਸਮੇਤ ਅੱਧਾ ਦਰਜਨ ਸਿੱਖ ਆਗੂ ਗ੍ਰਿਫਤਾਰ ਬਠਿੰਡਾ 10 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਜੇਲ੍ਹਾਂ ਵਿੱਚ ਬੰਦ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਤੇ ਕੀਤੇ ਜਾ ਰਹੇ ਸਰਕਾਰੀ ਤਸ਼ੱਦਦ ਖਿਲਾਫ ਸਿੱਖ ਧਾਰਮਿਕ ਜਥੇਬੰਦੀਆਂ …
Read More »ਸੁਖਜਿੰਦਰਾ ਕਾਲਜ ਵਿਖੇ ਸਕੂਲ ਕੈਰੀਅਰ ਅਧਿਆਪਕਾਂ ਦੀ ਇੱਕ ਦਿਨਾ ਕਾਨਫਰੰਸ ਅੱਜ
ਗਾਈਡੈਂਸ ਅਧਿਆਪਕਾਂ ਨਾਲ ਮਾਰਕੀਟਿੰਗ ਦੇ ਸਬੰਧ ਵਿਚ ਹੋਵੇਗੀ ਚਰਚਾ ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਦੇ ਮਨਾ ਵਿਚ ਆਈ ਖੜੋਤ ਨੂੰ ਦੂਰ ਕਰਨ ਤੇ ਵਿਦਿਆਰਥੀਆਂ ਜੀਵਨ ਵਿਚ ਚੁਣੌਤੀਆਂ ਤੇ ਰੁਜਗਾਰ ਸਬੰਧੀ ਇੱਕ ਦਿਨਾ ਕਾਨਫਰੰਸ ਸੁਖਜਿੰਦਰਾ ਇੰਜੀਆਰਿੰਗ ਐਂਡ ਟੈਕਨਾਲੌਜੀ ਕਾਲਜ ਹਯਾਤ ਨਗਰ (ਗੁਰਦਾਸਪੁਰ) ਵਿਖੇ ਜਿਲ੍ਹੇ ਭਰ ਦੇ ਗਾਈਡੈਸ ਅਧਿਆਪਕਾਂ ਦੀ ਕਾਨਫਰੰਸ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ …
Read More »ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਂਝ ਕੇਂਦਰਾਂ ਨੇ 98254 ਲੋਕਾਂ ਨੂੰ ਦਿੱਤੀਆਂ ਨਿਰਧਾਰਤ ਸਮੇਂ ‘ਚ ਸੇਵਾਵਾਂ
ਸਾਂਝ ਕੇਂਦਰਾਂ ਦਾ ਮਕਸਦ ਲੋਕਾਂ ਤੇ ਪੁਲਿਸ ਦਰਮਿਆਨ ਸਾਂਝ ਨੂੰ ਮਜਬੂਤ ਕਰਨਾ – ਐਸ.ਐਸ.ਪੀ ਇੰਦਰਬੀਰ ਸਿੰਘ ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ‘ਚ ਚੱਲ ਰਹੇ ਵੱਖ-ਵੱਖ ਸਾਂਝ ਕੇਂਦਰ ਜਿਥੇ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ 27 ਸੇਵਾਵਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੇਂ ਸਿਰ ਦੇ ਰਹੇ ਹਨ ਉਥੇ ਇਹ ਸਾਂਝ ਕੇਂਦਰ ਪੁਲਿਸ ਅਤੇ ਲੋਕਾਂ ‘ਚ ਸਾਂਝ ਨੂੰ ਮਜਬੂਤ …
Read More »ਲੱਖਾਂ ਸ਼ਰਧਾਲੂਆਂ ਤੇ ਸੈਲਾਨੀਆਂ ਨੇ ਕੀਤੇ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਦਰਸ਼ਨ
ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਛੰਭ ਵਿਖੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਸ਼ਹੀਦੀ ਸਮਾਰਕ ਸਿੱਖ ਇਤਿਹਾਸ਼ ਦੇ ਬਹਾਦਰੀ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਨ ਦੇ ਨਾਲ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਦਾ ਉਦਘਾਟਨ ਦਸੰਬਰ 2011 …
Read More »ਦਿੱਲੀ ਫਤਹਿ ਦਿਹਾੜੇ ਨੂੰ ਕੌਮੀ ਦਿਹਾੜੇ ਵਜੋਂ ਐਲਾਨਣ ਲਈ ਦਿੱਲੀ ਕਮੇਟੀ ਕਰੇਗੀ ਜੱਦੋ-ਜਹਿਦ
ਨਵੀਂ ਦਿੱਲੀ, 10 ਮਾਰਚ (ਅੰਮ੍ਰਿਤ ਲਾਲ ਮੰਨਣ) – ਬਾਬਾ ਬਘੇਲ ਸਿੰਘ ਵੱਲੋਂ 1783 ‘ਚ ਮੁਗਲ ਰਾਜ ਦਾ ਤਖਤਾ ਪਲਟ ਕਰਦੇ ਹੋਏ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝੁਲਾਉਣ ਦੇ ਪ੍ਰਤੀਕ ਦਿੱਲੀ ਫਤਹਿ ਦਿਵਸ ਦੀ 232ਵੀਂ ਵਰ੍ਹੇਗੰਢ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ 21 ਤੇ 22 ਮਾਰਚ ਨੂੰ ਲਾਲ ਕਿਲਾ ਮੈਦਾਨ ਵਿਖੇ ਲਗਾਤਾਰ ਦੂਜੀ ਵਾਰ ਮਨਾਉਣ ਦਾ ਫੈਸਲਾ …
Read More »ਪੁਲਿਸ ਵਲੋਂ 3 ਕਿਲੋ ਹੈਰੋਇਨ ਤੇ ਪਸਤੌਲ ਸਮੇਤ ਇੱਕ ਕਾਬੂ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਅੱਜ 3 ਕਿਲੋ ਹੈਰੋਇਨ ਅਤੇ ਲੋਡਿਡ ਪਸਤੌਲ ਇੱਕ ਵਿਅੱਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਸ. ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ ਨੇ ਪੱਤਰਾਕਾਰਾਂ ਨੂੰ ਸੰਬੋਧਂ ਕਰਦਿਆਂ ਦੱਸਿਆ ਕਿ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਇਕ ਮਹੱਤਵਪੂਰਨ ਸੂਚਨਾ ਮਿਲਣ ‘ਤੇ ਉਨਾਂ ਵੱਲੋ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-1, …
Read More »
Punjab Post Daily Online Newspaper & Print Media