Wednesday, November 25, 2026

Daily Archives: April 23, 2015

BBK DAV College for Women shines in University Exams

Amritsar, Apr. 23 (Punjab Post Bureau) – Tanvi Sharma of B.Com Sem-III made the BBK DAV college proud by scoring 290/350 marks in Guru Nanak Dev University exams.Tanya Malhotra of BBA-IIIrd Sem bagged 2nd position in GNDU by scoring 270/350 marks & Gurleen Khurana bagged 5th position by scoring 263/350 marks. Chahat Khanna, Shivangi & Ravneet Kaur bagged bracketed 6th …

Read More »

ਸੰਤ ਕਬੀਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਧਰਤੀ ਤੇ ਵਧ ਰਹੇ ਪ੍ਰਦੁੂਸ਼ਨ ਨਾਲ ਧਰਤੀ ਤੇ ਮੰਡਰਾਂ ਰਹੇ ਖਤਰੇ ਤੋਂ ਧਰਤੀ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੰਤ ਕਬੀਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਇੱਕ ਭਾਸ਼ਨ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਧਰਤੀ ਨੂੰ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਉਣ ਲਈ …

Read More »

ਆਕਲੀਆ ਕਾਲਜ ਦਾ ਸਲਾਨਾ ਸਮਾਰੋਹ ਧੂੰਮਧਾਮ ਨਾਲ ਸਪਾਪਤ

ਗੁਰਪ੍ਰੀਤ ਮਲੂਕਾ ਨੇ ਸਾਇੰਸ ਮੇਲੇ ਦੇ ਜੇਤੂਆਂ ਅਤੇ ਅਥਲੀਟਾਂ ਨੂੰ ਵੰਡੇ ਇਨਾਮ ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੂਰੇ ਮਾਲਵੇ ਵਿੱਚ ਆਪਣੀ ਧਾਕ ਜਮਾਉਣ ਵਿੱਚ ਸਫਲ ਆਕਲੀਆ ਗਰੁੱਪ ਆਫ ਇੰਸਟੀਚਿਊਟ ਵਿੱਖੇ ਅੱਜ ਸਲਾਨਾ ਸਮਾਰੋਹ ਬੜੀ ਧੂੰਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਗੁਰਪੀ੍ਰਤ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿੰਨ੍ਹਾ ਨੇ ਸਾਇੰਸ …

Read More »

ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ ਤਹਿਤ ਲਾਈਸੈਂਸ ਬਣਾਉਣ ਦੀ ਮਿਤੀ ਵਿੱਚ ਵਾਧਾ

ਬਠਿੰਡਾ, 23ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ-2013 ਦੇ ਸੋਧ ਨਿਯਮ 2014 ਤਹਿਤ ਲਾਈਸੈਂਸ ਬਣਾਉਣ ਦੀ ਮਿਤੀ ਵਿਚ 23 ਅਪ੍ਰੈਲ 2015 ਤੱਕ ਵਾਧਾ ਕੀਤਾ ਗਿਆ ਸੀ।ਲੇਕਿਨ ਹੁਣ ਨਵਾਂ ਕਿੱਤਾ ਸ਼ੁਰੂ ਕਰਨ ਵਾਲਿਆਂ ਲਈ ਲਾਈਸੰਸ ਅਪਲਾਈ ਕਰਨ ਲਈ ਕੋਈ ਮਿਤੀ ਨਿਯਤ ਨਹੀਂ ਕੀਤੀ ਗਈ …

Read More »

ਸਾਲ 2014-15 ਦੌਰਾਨ 202 ਲੱਖ ਨਾਲ 68 ਨਵੇਂ ਕਲਾਸ ਰੂਮ ਸਰਕਾਰੀ ਸਕੂਲਾਂ ਵਿੱਚ ਉਸਾਰੇ -ਏ.ਡੀ.ਸੀ

ਸਾਲ 2013-14 ਦੌਰਾਨ 986 ਸਕੂਲੋਂ ਵਿਰਵੇ ਬੱਚਿਆਂ ਵਿਚੋਂ 936 ਸਕੂਲਾਂ ਵਿੱਚ ਕਰਵਾਏ ਦਾਖਲ -ਡੀ.ਈ.ਓ ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਾਲ 2014-15 ਦੌਰਾਨ 202 ਲੱਖ ਰੁਪਏ ਦੀ ਲਾਗਤ ਨਾਲ ਜ਼ਿਲਖ਼ੇ ਦੇ ਸਰਕਾਰੀ ਸਕੂਲਾਂ ਵਿੱਚ 68 ਨਵੇਂ ਕਮਰੇ ਉਸਾਰੇ ਗਏ ਤਾਂ ਜੋ ਵਿਦਿਆਰਥੀਆਂ ਬੇਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ …

Read More »

800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਰਵਉੱਚ ਐਵਾਰਡ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ .ਏ.ਵੀ.ਕਾਲਜ ਮੈਨਿਜਿੰਗ ਕਮੇਟੀ (ਨਿਉ ਦਿੱਲੀ) ਮਹਾਤਮਾਂ ਹੰਸ ਰਾਜ ਜੀ ਦੇ ਜਨਮ ਦਿਵਸ ਉੱਪਰ ਨੈਸ਼ਨਲ ਪੱਧਰ ਉੱਤੇ ਲਗਭਗ 800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਦੋ ਪਬਲਿਕ ਸਕੂਲ,ਇੱਕ ਏਡਿਡ ਸਕੂਲ ਅਤੇ ਇੱਕ ਕਾਲਜ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਰਵ-ਉੱਚ ਐਵਾਰਡ ਲਈ ਅਪਣੇ ਅਣਥੱਕ, ਮਿਹਨਤੀ, ਲਾਸਾਨੀ ਲਗਨ, ਦ੍ਰਿੜ ਇਰਾਦਿਆਂ ਸਦਕਾ ਅਪਣੇ ਸਕੂਲ …

Read More »

ਅਰਦਾਸ ‘ਚ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਹੋਣੀ ਚਾਹੀਦੀ ਹੈ – ਭਾਈ ਗੁਰਿੰਦਰਦੀਪ ਸਿੰਘ

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਇਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਅੱਜ ਸਵੇਰ ਦੇ ਸਮਗਾਮ ਦੌਰਾਨ ਕਥਾ ਕਰਦਿਆਂ ਭਾਈ …

Read More »

ਪਿੰਡ ਕੋਹਾੜ ਵਿਖੇ ਲੋਕ ਲਿਖਾਰੀ ਸਭਾ ਵੱਲੋਂ ਵਿਸਾਖ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ

ਲੋਕ ਲਿਖਾਰੀ ਸਭਾ ਵੱਲੋਂ ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ ਦਾ ਹੌਸਲਾ ਵਧਾਊ ਸਨਮਾਨ ਬਟਾਲਾ, 23 (ਨਰਿੰਦਰ ਬਰਨਾਲ) – ਲੋਕ ਲਿਖਾਰੀ ਸਭਾ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਇਥੋਂ ਨਜ਼ਦੀਕ ਪਿੰਡ ਕੋਹਾੜ ਵਿਖੇ ਪ੍ਰਸਿੱਧ ਗਜ਼ਲਗੋ ਅਤੇ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਸੁਲੱਖਣ ਸਰਹੱਦੀ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਸਭਾ ਦੇ ਸ੍ਰਪ੍ਰਸਤ ਸੁਲੱਖਣ ਸਰਹੱਦੀ, ਪ੍ਰਧਾਨ ਬਲਦੇਵ ਸਿੰਘ ਬੁੱਟਰ, ਜਨਰਲ ਸਕੱਤਰ ਗੁਰਪ੍ਰੀਤ …

Read More »

ਅਪਾਹਜ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ 28 ਸਰਕਾਰੀ ਸਕੂਲਾਂ ‘ਚ ਬਣਾਏ ਰਿਸੋਰਸ ਰੂਮ

ਬਟਾਲਾ, 23 ਅਪ੍ਰੈਲ (ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵੱਲੋਂ ਅੰਗਹੀਣ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਲੋੜਾਂ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਵਿਸ਼ੇਸ਼ ਤੌਰ ‘ਤੇ ਰਿਸੋਰਸ ਰੂਮ ਉਸਾਰੇ ਗਏ ਹਨ। ਇਸੇ ਲੜ੍ਹੀ ਤਹਿਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ 28 ਸਰਕਾਰੀ ਸਕੂਲਾਂ ਵਿੱਚ ਵੀ …

Read More »

ਘਰ ਵਿੱਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਂਟ

ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਿੱਚ ਤਕਰਾਰ ਛੇਹਰਟਾ, 22 ਅਪ੍ਰੈਲ (ਨੋਬਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਸਥਿਤ ਕਬੀਰ ਪਾਰਕ ਵਿਖੇ ਅੱਗ ਲੱਗਣ ਕਾਰਨ ਘਰ ਵਿਚ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ ਹੋ ਗਏ।ਜਿਸ ਉਪਰੰਤ ਮਰਿਯਾਦਾ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ ਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਆਹਮੋ-ਸਾਹਮਣੇ …

Read More »