ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਵੇਰਵੇ ਸਹਿਤ ਦਿੱਲੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਨਵੀਂ ਦਿੱਲੀ, 11 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਅਤੇ ਸਟਾਫ ਭਲਾਈ ਦੇ ਕਾਰਜਾਂ ਨੂੰ ਬੀਤੇ 28 ਮਹੀਨਿਆਂ ਦੌਰਾਨ ਚੜ੍ਹਦੀ ਕਲਾ ਦੇ ਨਾਲ ਕਰਨ ਦੇ ਬਾਵਜੂਦ ਕਮੇਟੀ ਦੇ ਮਾਲੀ ਹਾਲਾਤਾਂ ਦੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਤੋਂ ਕਈ …
Read More »Daily Archives: June 12, 2015
ਲਹਿੰਦੇ ਪੰਜਾਬ ਦੇ ਸਾਹਿਤਕਾਰ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਹਮਦਰਦੀ ਦਾ ਪ੍ਰਗਟਾਵਾ
ਅੰਮ੍ਰਿਤਸਰ, 11 ਜੂਨ ((ਗੁਰਚਰਨ ਸਿੰਘ) – 1947 ਦੀ ਗੈਰ ਕੁਦਰਤੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਸਾਂਝ ਦੇ ਹਵਾਲੇ ਨਾਲ ਪੰਜਾਬੀ ਸਾਹਿਤ ਵਿੱਚ ‘ਮੁੰਨਾ ਕਹੁ ਲਹੌਰ’, ‘ਦੀਵਾ ਤੇ ਦਰਿਆ’ ਅਤੇ ‘ਰਨ ਤਲਵਾਰ ਤੇ ਘੋੜਾ’ ਵਰਗੀਆਂ ਅਨੇਕਾਂ ਪੁਸਤਕਾਂ ਦੇ ਰਚੇਤਾ, ਅਸੈਂਬਲੀ ਆਫ ਪਾਕਿਸਤਾਨ ਦੇ ਸਾਬਕਾ ਮੈਂਬਰ ਤੇ ਪ੍ਰਮੁੱਖ ਕਾਨੂੰਨਦਾਨ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਦੇ ਨੌਜਵਾਨ ਪੁੱਤਰ ਖੁਰੰਮ ਰੰਧਾਵਾ ਦੇ ਬੇਵਕਤੀ ਦੇਹਾਂਤ …
Read More »ਛੁੱਟੀਆਂ ਦੌਰਾਨ ਸਕੂਲਾਂ ਦੀ ਚੈਕਿੰਗ 6 ਗੈਰਹਾਜ਼ਰ 2 ਕਰਮਚਾਰੀ ਲੇਟ
ਬਟਾਲਾ, 11 ਜੂਨ (ਨਰਿਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਡਾਇਰੈਕਟਰ ਸਿੱਖਿਆ ਵਿਭਾਗ ਅਜੀਤਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਨਿਰੀਖਣ ਟੀਮਾਂ ਵੱਲੋ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸਕੂਲਾਂ ਵਿਚਲੇ ਨਾਨ ਟੀਚਿੰਗ ਸਟਾਫ ਦੀ ਹਾਜ਼ਰੀ ਚੈਕ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਿਲ੍ਹਾਂ ਗੁਰਦਾਸਪੁਰ ਦੇ 7 ਬਲਾਕ ਤੇ ਵੱਖ ਵੱਖ …
Read More »ਤੇਜ਼ ਹਨੇਰੀ ਕਾਰਨ ਸਰਕਾਰੀ ਬਹੁਤਕਨੀਕੀ ਕਾਲਜ਼ ਦੀ ਚਾਰਦੀਵਾਰੀ ਹੋਈ ਢਹਿ ਢੇਰੀ
ਕੁਆਟਰਾਂ ਵਿੱਚ ਰਹਿਣ ਵਾਲੇ ਮਹਿਸੂਸ ਕਰਨ ਲੱਗੇ ਅਸੁਰੱਖਿਅਤ ਬਟਾਲਾ, 11 ਜੂਨ (ਨਰਿਦਰ ਬਰਨਾਲ) – ਬਟਾਲਾ ਦਾ ਨਾਮ ਵਰ ਬਹੁਤਕਨੀਕੀ ਕਾਲਜ ਸਰਕਾਰ ਦੀਆਂ ਬੇਰੁਖੀਆਂ ਕਾਰਨ ਪੱਛੜਿਆ ਹੋਇਆ ਹੈ।ਇਸ ਕਾਲਜ ਦਾ ਉਸ ਵੇਲੇ ਭਾਰੀ ਨੁਕਸਾਨ ਹੋਇਆ ਜਦ ਬੀਤੀ ਰਾਤ ਬਹੁਤ ਹੀ ਤੇਜ਼ ਹਨੇਰੀ ਚੱਲੀ ਤੇ ਕਾਲਜ਼ ਦੀ ਬਾਹਰੀ ਦੀਵਾਰ ਡਿੱਗ ਪਈ।ਬਾਹਰੀ ਦੀਵਾਰ ਡਿੱਗਣ ਕਾਰਨ ਨਜਦੀਕੀ ਕੁਆਟਰਾਂ ਵਿੱਚ ਰਹਿ ਰਹੇ ਕਾਲਜ਼ ਦੇ ਮੁਲਾਜਮ …
Read More »ਬੀਬੀ ਰਜਨੀ ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ
ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਸਕੂਲ ਸਿੱਖਿਆਂ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਵਿਚ ਸਿੱਖਿਆ ਦੇ ਮਿਆਰ ਨੁੰ ਉੱਚਾ ਚੁਕੱਣ ਲਈ ਵਚਨਬਧ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸਦੇ ਤਹਿਤ ਸਕੂਲ ਪ੍ਰਿੰਸੀਪਲ ਮਧੂ ਸੂਦ ਦੀ ਅਗਵਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ਼ ਵਿਚ …
Read More »ਵਿਨੋਦ ਖੰਨਾ ਬਣੇ ਕਰਿਆਨਾ ਯੂਨੀਅਨ ਪੱਟੀ ਦੇ ਪ੍ਰਧਾਨ
ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਕਰਿਆਨਾ ਯੂਨੀਅਨ ਪੱਟੀ ਦੀ ਮੀਟਿੰਗ ਮੋਹਨ ਦੇਵੀ ਮੰਦਿਰ ਪੱਟੀ ਵਿਖੇ ਹੋਈ। ਜਿਸ ਵਿੱਚ ਪੱਟੀ ਸ਼ਹਿਰ ਦੇ ਪੰਜ ਦਰਜਨ ਤੋਂ ਵੱਧ ਦੁਕਾਨਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਉੱਪ ਪ੍ਰਧਾਨ ਪੰਜਾਬ ਸੁਖਜਿੰਦਰ ਸਿੰਘ ਸੁੱਖਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੁੱਟਰ, ਜ਼ਿਲ੍ਹਾ ਸਕੱਤਰ ਜਨਰਲ ਸੁਖਬੀਰ ਸਿੰਘ ਮਿੰਟਾ ਅਤੇ ਸਰਪ੍ਰਸਤ ਹਰਦੇਵ ਸਿੰਘ ਗਾਂਧੀ ਵੀ ਪਹੁੰਚੇ …
Read More »ਗੁ: ਬਾਬਾ ਵਿਸ਼ਵਕਰਮਾ ਜੀ ਪੱਟੀ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਦੀ ਛੁੱਟੀ ਕਰਨ ‘ਤੇ ਵਿਵਾਦ
ਕਮੇਟੀ ਵੱਲੋਂ ਜਾਤ-ਪਾਤ ਦਾ ਵਿਤਕਰਾ ਕੀਤਾ ਜਾ ਰਿਹੈ – ਸੰਗਤ ਪੱਟੀ 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਥਾਨਕ ਕੁੱਲਾ ਚੌਂਕ ਪੱਟੀ ਵਿਖੇ ਸਥਿਤ ਗੁਰਦੁਆਰਾ ਬਾਬਾ ਵਿਸ਼ਵਕਰਮਾਜੀ ਦੇ ਮੁੱਖ ਸੇਵਾਦਾਰ ਭਾਈ ਹਰਮਿੰਦਰ ਸਿੰਘ ਦੀ ਅਚਾਨਕ ਛੁੱਟੀ ਕਰਨ ਤੋਂ ਬਾਅਦ ਰਾਮਗੜੀਆ ਬਰਾਦਰੀ ਨੇ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਬਰਾਦਰੀ ਤੋਂ ਬਗੈਰ ਕੋਈ ਵੀ ਸਿੱਖ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ …
Read More »ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਕਮੇਟੀ ਦੀ ਮੀਟਿੰਗ ਹੋਈ
ਪੱਟੀ 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਂਨੇਜਮੈਂਟ ਕਮੇਟੀ ਰਜਿ: ਪੱਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਚੰਦਨ ਭਾਰਦਵਾਜ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਕਮੇਟੀ ਦੀਆਂ ਗਤੀਵਿਧੀਆਂ ਅਤੇ ਅਗਸਤ ਮਹੀਨੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਆ ਰਹੇ ਮੇਲੇ ਮੌਕੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹਰ …
Read More »
Punjab Post Daily Online Newspaper & Print Media