Wednesday, November 25, 2026

Daily Archives: June 12, 2015

 ਮੰਤਰੀ ਜੋਸ਼ੀ ਨੇ ਕੀਤੀ ਆਈ.ਆਈ.ਐਮ ਦੇ ਸਬੰਧ ‘ਚ ਮੁੱਖ ਮੰਤਰੀ ਬਾਦਲ ਨਾਲ ਮੁਲਾਕਾਤ

ਮੁੱਖ ਮੰਤਰੀ ਸ੍ਰ. ਬਾਦਲ ਨੇ ਆਈ.ਆਈ.ਐਮ ਅੰਮ੍ਰਿਤਸਰ ਵਿਖੇ ਖੋਲਣ ਦਾ ਦਿਵਾਇਆ ਭਰੋਸਾ ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਨਿੱਜ਼ੀ ਤੌਰ ‘ਤੇ ਆਈ.ਆਈ.ਐਮ ਦੇ ਸਬੰਧ ਵਿਚ ਮੁਲਾਕਾਤ ਕੀਤੀ।ਜਿਕਰਯੋਗ ਹੈ ਕੀ ਸ਼੍ਰੀ ਅਨਿਲ ਜੋਸ਼ੀ ਜੀ ਨੇ …

Read More »

ਰਿਆਨ ਸਕੂਲ ਅੰਮ੍ਰਿਤਸਰ ਦੇ ਵਿਦਿਅਿਾਰਥੀਆਂ ਕੀਤੀ ਨਾਸਾ ਸਪੇਸ ਕਨੇਡੀ ਸੈਂਟਰ ਅਮਰੀਕਾ ਦੀ ਯਾਤਰਾ

ਜੰਡਿਆਲਾ ਗੁਰੁ, 11 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਰਿਆਨ ਇੰਟਰਨੇਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਹਰਗੁਨਦੀਪ ਸਿੰਘ ਤੇ ਵਿਦਿਆਰਥਣ ਨਾਨਕੀ ਨੇ ਕਨੇਡੀ ਸਪੇਸ ਸੇਂਟਰ ਔਰਲੋਂਡੋ ਫਲੋਰਿਡਾ ਵਿਖੇ ਸਪੇਸ ਚੇਲੰਜ ਪ੍ਰੋਗਰਾਮ ਵਿੱਚ ਗਿਆਨ ਦਾ ਹਾਸਲ ਕਰਨ ਲਈ ਯਾਤਰਾ ਕੀਤੀ।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਰਿਆਨ ਸਕੂਲ ਦੇ ਬੱਚਿਆਂ ਚ ਗਿਆਨ ਚ ਵਾਧਾ ਕਰਨਾ ਤੇ ਸਪੇਸ ਦੇ ਸਫਰ ਨੂੰ ਮਹਿਸੂਸ ਕਰਨਾ ਸੀ।ਸਕੂਲ …

Read More »

ਅੰਮ੍ਰਿਤਸਰ ਸਥਾਪਨਾ ਦਿਵਸ ਦੇ ਪ੍ਰੋਗਰਾਮਾਂ ਦੀ ਗੂੰਜਮਈ ਸ਼ੁਰੂਆਤ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਆਉਣ ਵਾਲੇ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਲਈ ਹਫਤਾ ਭਰ ਸੈਮੀਨਾਰ, ਨੇਚਰ ਵਾਕ, ਕਥਾ ਸੰਮੇਲਨ ਅਤੇ ਮਾਰਚ ਅਤੇ ਹੋਰ ਪ੍ਰੋਗਰਾਮ ਉਲੀਕੇ ਗਏ ਹਨ।14 ਜੂਨ 2015 (ਹਾੜ੍ਹ ਵਧੀ  13, 1557) ਨੂੰ 438 ਵੇਂ ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਪੈਦਲ ਮਾਰਚ ਸ਼ਹਿਰ ਦੇ ਵਾਤਾਵਰਨ ਦੀ ਸਫਾਈ ਪੱਖੋਂ ਅਕਾਲ ਤਖਤ ਸਾਹਿਬ ਤੋਂ ਰਾਮਬਾਗ ਤਕ ਸਵੇਰੇ 6.30  ਵਜੇ ਨਿਕਲੇਗਾ ਜਿਸ ਤੋਂ ਬਾਅਦ …

Read More »

ਵਾਈਸ-ਚਾਂਲਸਰ ਪ੍ਰੋ. ਬਰਾੜ ਦੇ ਸੇਵਾ-ਕਾਲ ਵਿਚ ਵਾਧੇ ‘ਤੇ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) – ਵੱਖ-ਵੱਖ ਐਸੋਸੀਏਸ਼ਨਾਂ ਤੇ ਅਦਾਰਿਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਬਰਾੜ ਦੇ ਸੇਵਾ-ਕਾਲ ਵਿਚ ਤਿੰਨ ਸਾਲਾਂ ਦਾ ਹੋਰ ਵਾਧਾ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਪੰਜਾਬ ਦੇ ਮੁੁੱਖ-ਮੰਤਰੀ, ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ …

Read More »

ਸਟੂਡੈਂਟਸ ਹੋਲੀ ਡੇਅ-ਹੋਮ ਡਲਹੋਜ਼ੀ ਵਿਖੇ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ

ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ। ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਇਸ ਕੈਂਪ ਵਿਚ ਟੀਚਰਜ਼ ਸਮੇਤ ਯੂਨੀਵਰਸਿਟੀ ਨਾਲ ਸਬੰਧਿਤ 15 ਵੱਖ-ਵੱਖ ਕਾਲਜਾਂ ਤੋਂ 107 ਕੈਂਪਰਾਂ ਨੇ ਭਾਗ ਲਿਆ। ਡਾ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦਾ ਸਪੈਸ਼ਲ ਸਮਰ ਸਕੂਲ ਸ਼ੁਰੂ

ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ ਤਿੰਨ ਹਫਤਿਆਂ ਦਾ ਸਪੈਸ਼ਲ ਸਮਰ ਸਕੂਲ ਸ਼ੁਰੂ ਹੋ ਗਿਆ। ਪੰਜਾਬ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 45 ਅਧਿਆਪਕ ਇਸ ਵਿਚ ਭਾਗ ਲੈ ਰਹੇ ਹਨ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਦੇ ਪਰੋ ਵਾਈਸ-ਚਾਂਸਲਰ, ਪ੍ਰੋ. ਨਾਗੇਸ਼ਵਰ ਰਾਓ ਇਸ ਮੌਕੇ ਮੁੱਖ …

Read More »

ਅੱਗ ਬੁਝਾਉਣਾ, ਬੰਬ ਲੱਭਣ, ਸੜਕ ਦੀ ਉਸਾਰੀ, ਭਵਿੱਖ ਦੇ ਰੋਬੋਟ ਤੋ ਗਲੋਬਲ ਇੰਸਟੀਚਿਉਟ ਵਿਖੇ ਵਰਕਸ਼ਾਪ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਦਹਾਕੇ ਪਹਿਲੇ ਰੋਬੋਟ ਟੈਲੀਵੀਜਨ ਜਾਂ ਫਿਲਮਾਂ ਵਿਚ ਕਾਲਪਨਿਕ ਤੌਰ ਤੇ ਵੇਖ ਕੇ ਹਰ ਬੱਚਾ ਬੂਢਾ ਅਹਿੇ ਰੋਬੋਟ ਯੰਤਰ ਦੀ ਚਾਹ ਕਰਦਾ ਸੀ ਜੋ ਉਸਦੇ ਕੰਮ ਦਾ ਬੋਝ ਆਪਣੇ ਯੰਤਰਿਕ ਹੱਥਾਂ ਵਿਚ ਲੈ ਲਏ ਜਦਕਿ ਅਜ ਦੇ ਯੁੱਗ ਵਿਚ, ਅਜਿਹਾ ਕਈ ਰੋਬੋਟ ਕਲਾਸਾਂ ਦੀ ਸਿੱਖਿਆ ਵਿਚ ਵਾਸਤਵਿਕ ਤੌਰ ਤੇ ਆ ਚੁੱਕਾ ਹਨ। …

Read More »

ਦੁਨੀਆਂ ਦੀ ਸਭ ਤੋਂ ਹੋਵੇਗੀ ਸੋਹਣੀ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਸੜਕ – ਪ੍ਰਮੁੱਖ ਸਕੱਤਰ

ਪੰਜਾਬ ਦਾ ਸੱਭਿਆਚਾਰ, ਖੂਬਸੂਰਤੀ ਤੇ ਅੰਤਰਰਾਸ਼ਟਰੀ ਦਿੱਖ ਪ੍ਰਦਾਨ ਕੀਤੀ ਜਾਵੇਗੀ ਰਸਤੇ ਨੂੰ ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ ਦੀ ਪ੍ਰਧਾਨਗੀ ਹੇਠ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕੰਮਾਂ ਦੀ ਹੋਈ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਂਦੇ ਹੋਏ ਉਨਾਂ ਕਿਹਾ ਕਿ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੀ …

Read More »

ਪੁਲਿਸ-ਸਾਂਝ ਕੇਂਦਰ ਲੋਕਾਂ ਲਈ ਬਣੇ ਵਰਦਾਨ

ਜ਼ਿਲ੍ਹੇ ਵਿਚ ਇਕ ਮਹੀਨੇ ‘ਚ 5756 ਲੋਕਾਂ ਨੇ ਸੇਵਾਵਾਂ ਦਾ ਲਿਆ ਲਾਭ -ਲਖਬੀਰ ਸਿੰਘ ਅੰਮ੍ਰਿਤਸਰ, 11 ਜੂਨ ( ਜਗਦੀਪ ਸਿੰਘ, ਗੁਰਚਰਨ ਸਿੰਘ) – ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਪੁਲਿਸ-ਸਾਂਝ ਕੇਂਦਰ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਇਹ ਕੇਂਦਰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ …

Read More »

’ਬੇਟੀ ਬਚਾਓ ਬੇਟੀ ਪੜਾਓ’ ਨੂੰ ਸਮਰਪਿਤ ਹੈਲਥੀ ਗਰਲ ਬੇਬੀ ਸ਼ੋਅ ਕਰਵਾਇਆ

‘ਸਾਲ ਏਕ ਸ਼ੁਰੂਆਤ ਅਨੇਕ’ ਪ੍ਰਦਰਸ਼ਨੀ ਤਹਿਤ ਕਰਵਾਏ ਵੱਖ-ਵੱਖ ਮੁਕਾਬਲੇ ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਰਦੇਸ਼ਾਲਾ ਡੀ.ਏ.ਵੀ.ਪੀ ਵੱਲੋ ਕੇਂਦਰ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਸਰਕਾਰ ਵਲੋਂ ਕੀਤੇ ਉਪਰਾਲਿਆਂ ਤਹਿਤ ਲਗਾਈ 7 ਰੋਜਾ ਪ੍ਰਦਰਸ਼ਨੀ ‘ਸਾਲ ਏਕ ਸ਼ੁਰੂਆਤ ਅਨੇਕ’ ਦੇ ਚੋਥੇ ਦਿਨ ਸਥਾਨਕ ਟਾਊਨ ਹਾਲ ਵਿਖੇ ‘ਬੇਟੀ ਬਚਾਓ ਬੇਟੀ …

Read More »