Wednesday, November 25, 2026

Daily Archives: June 14, 2015

ਸ੍ਰੀ ਅਨਿਲ ਜੋਸ਼ੀ ਵਲੋਂ ਸ਼ਹਿਰਾਂ ਵਿਚ ਵਿਕਾਸ ਵਾਸਤੇ ਲੋੜੀਂਦੇ ਫੰਡਾਂ ਬਾਰੇ ਰਿਵਿਉ ਮੀਟਿੰਗ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਸ਼ਹਿਰਾਂ ਵਿਚ ਵਿਕਾਸ ਵਾਸਤੇ ਲੋੜੀਂਦੇ ਫੰਡਾਂ ਬਾਰੇ ਰਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸ੍ਰੀ ਅਸ਼ੋਕ ਗੁਪਤਾ, ਆਈ.ਏ.ਐਸ., ਸਕੱਤਰ, ਸਥਾਨਕ ਸਰਕਾਰ ਵਿਭਾਗ, ਸ੍ਰੀ ਜੇ.ਐਮ.ਬਾਲਾਮੁਰੁਗਨ, ਆਈ.ਏ.ਐਸ., ਸੀ.ਈ.ਓ, ਪੀ.ਐਮ.ਆਈ.ਡੀ.ਸੀ., ਸ੍ਰੀ ਡੀ.ਕੇ.ਤਿਵਾੜੀ, ਆਈ.ਏ.ਐਸ, ਸੀ.ਈ.ਓ, ਪੀ.ਡਵਲਿਯੁ.ਐਸ.ਐਸ.ਬੀ, ਸ੍ਰੀ ਪ੍ਰਿਆਂਕ ਭਾਰਤੀ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਰਾਜ ਦੀਆਂ ਨਗਰ ਨਿਗਮਾਂ ਦੇ ਮੇਅਰ, …

Read More »

ਸਬਜ਼ੀ ਮੰਡੀ ਵੱਲਾ ਤੋਂ ਚੋਰੀ ਟਰੱਕ ਮਲਕਪੁਰ ਤੋਂ ਬਰਾਮਦ

ਜੰਡਿਆਲਾ ਗੁਰੂ, 13 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੀ 10 ਜੂਨ ਦੀ ਰਾਤ ਨੂੰ 12 ਚੱਕੀ ਐਲ.ਪੀ. ਗੱਡੀ ਨੰ. ਜੀ.18.ਏ.ਟੀ.9685 ਜੋ ਕਿ ਗੁਜਰਾਤ ਤੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਪਿਆਜ ਲੈ ਕੇ ਆਈ ਸੀ ਨੂੰ ਏਥੋਂ ਉਸ ਸਮੇ ਚੌਰਾਂ ਵੱਲੋ ਚੌਰੀ ਕਰ ਲਿਆ ਗਿਆ ਸੀ ਜਦੋ ਡਰਾਇਵਰ ਖਾਣਾ ਖਾਣ ਗਿਆ ਸੀ।ਜਿਸ ਦੀ ਸ਼ਿਕਾਇਤ ਪੁਲਿਸ ਚੌਂਕੀ ਵੱਲ੍ਹਾ ਐਫ.ਆਈ. ਆਰ. ਨੰਬਰ …

Read More »

 ਧਰਮ ਪ੍ਰਚਾਰ ਲਹਿਰ 159ਵੇਂ ਗੇੜ ਦੇ ਸਮਾਗਮਾਂ ਲਈ ਹਲਕਾ ਘੁਰਾਲੀ ਲਈ ਰਵਾਨਾ

ਪ੍ਰੋ: ਭੁੱਲਰ ਨੂੰ ਅੰਮ੍ਰਿਤਸਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਅੰਮ੍ਰਿਤਸਰ, 13 ਜੂਨ (ਗੁਰਚਰਨ ਸਿੰਘ) – ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਅਧੀਨ ਪਿਛਲੇ 10 ਸਾਲਾਂ ਤੋਂ ਆਰੰਭੀ ਧਰਮ ਪ੍ਰਚਾਰ ਲਹਿਰ ਦਾ 159ਵੇਂ ਗੇੜ ਲਈ ਅੱਜ ਹੈਡ ਕਵਾਟਰ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਰੇਲਵੇ ਬੀ-ਬਲਾਕ ਅੰਮ੍ਰਿਤਸਰ ਤੋਂ ਅਰਦਾਸ ਕਰਨ ਉਪਰੰਤ ਜਥੇਦਾਰ ਬਲਦੇਵ ਸਿੰਘ …

Read More »

ਦਿੱਲੀ ਕਮੇਟੀ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਮਲਕੀਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣ ਦੀ ਕੀਤੀ ਮੰਗ

ਸ਼ਾਹਬਾਜ਼ ਸ਼ਰੀਫ ਦੇ ਪੱਤਰ ਦੇ ਜਵਾਬ ‘ਚ ਜੀ.ਕੇ ਨੇ ਨਵਾਜ਼ ਸ਼ਰੀਫ ਨੂੰ ਭੇਜਿਆ ਪੱਤਰ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਖੁਦ ਮੁਖਤਿਆਰੀ ਦੇਣ ਦੀ ਕੀਤੀ ਮੰਗ ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ …

Read More »

ਦਿੱਲੀ ਗਤਕਾ ਐਸੋਸੀਏਸਨ ਦੀ ਜੇਤੂ ਟੀਮ ਦਾ ਸਨਮਾਨ

ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ) – ਗਤਕਾ ਫੈਡਰੇਸ਼ਨ ਆਫ ਇੰਡੀਆ ਵਲੋਂ ਬੀਤੇ ਦਿਨੀਂ ਸੀਚੇਵਾਲ ਸੁਲਤਾਨਪੁਰ ਲੋਧੀ ਵਿਖੇ ਕੌਮੀ ਪੱਧਰ ਤੇ ਕਰਵਾਏ ਗਏ ਗਤਕਾ ਮੁਕਾਬਲਿਆਂ ਵਿੱਚ ਦਿੱਲੀ ਗਤਕਾ ਐਸੋਸੀਏਸ਼ਨ ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਨ ਅਤੇ ਟੀਮ ਦੇ 55 ਵਿਚੋਂ 44 ਮੈਂਬਰਾਂ ਵਲੋਂ ਮੇਡਲ ਜਿੱਤ ਕੇ ਦਿੱਲੀ ਵਾਪਸ ਪੁਜਣ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ …

Read More »

ਪ੍ਰਸਿੱਧ ਕੀਰਤਨੀਏ ਭਾਈ ਮਨਸ਼ਾ ਸਿੰਘ ਜੀ ਦੀ ਯਾਦ ਵਿੱਚ ਕੀਰਤਨ ਮੁਕਾਬਲਾ

ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਉਦਮ ਨਾਲ ਧਰਮ ਪ੍ਰਚਾਰ ਕਮੇਟੀ ਵਲੋਂ ਬੀਤੇ ਦਿਨੀਂ ਪ੍ਰਸਿੱਧ ਕੀਰਤਨੀਏ ਭਾਈ ਮਨਸ਼ਾ ਸਿੰਘ ਜੀ ਦੀ ਯਾਦ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬਚਿਆਂ ਦੇ ਕੀਰਤਨ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸੀਨਅਰ ਅਤੇ ਜੂਨੀਅਰ ਕਲਾਸਾਂ ਦੇ ਬਚਿਆਂ ਦੀਆਂ …

Read More »

ਆਈ. ਆਈ. ਐਮ ਅੰਮ੍ਰਿਤਸਰ ‘ਚ ਖੁੱਲਣਾ ਬੜੇ ਮਾਣ ਵਾਲੀ ਗੱਲ ਚਰਨਜੀਤ ਸਿੰਘ ਚੱਢਾ

ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ‘ਚ ਅਸਥਾਈ ਹੋਸਟਲ ਸਹੂਲਤ ਪ੍ਰਦਾਨ ਕਰਨ ਦੀ ਰੱਖੀ ਤਜਵੀਜ ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਹੋਈ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਕੇਂਦਰ ਸਰਕਾਰ ਦੁਆਰਾ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਸਥਾਪਿਤ ਕਰਨ ਦੇ ਇਤਿਹਾਸਕ ਫੈਸਲੇ ਦਾ ਪੁਰਜੋਰ ਸੁਆਗਤ ਕੀਤਾ ਗਿਆ।ਚੀਫ ਖਾਲਸਾ ਦੀਵਾਨ ਮੈਨੇਜਮੈਨਟ ਨੇ ਮਾਣਯੋਗ ਮੁੱਖ …

Read More »

ਐਨ. ਆਰ. ਆਈ ਨੇ ਬਠਿੰਡਾ ਦੇ ਹੋਟਲ ਵਿੱਚ ਕੀਤੀ ਆਤਮ ਹੱਤਿਆ

ਸੂਸਾਈਡ ਨੋਟ ‘ਚ ਹਰਬੰਸ ਸਿੰਘ ਨੇ ਆਪਣੀ ਮੌਤ ਲਈ ਖੁਦ ਨੂੰ ਦੱਸਿਆ ਜਿੰਮੇਵਾਰ ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਰਨਾਲਾ ਬਾਈਪਾਸ ਤੇ ਸਥਿਤ ਹੋਟਲ ਹਾਈਵੇ ਇੰਨ ਦੇ ਕਮਰਾ ਨੰ:203 ਵਿੱਚ ਮਹਿਰਾਜ ਨਿਵਾਸੀ ਐਨ ਆਰ ਆਈ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਉਮਰ 40 ਸਾਲ ਨੇ ਪੱਖੇ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ ਜਿਸ ਦਾ ਪਤਾ ਅੱਜ ਸਵੇਰੇ ਮ੍ਰਿਤਕ …

Read More »

ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਬਠਿਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)-ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਥਾਨਕ ਨਰੂਆਣਾ ਰੋਡ ਤੇ ਸਥਿਤ ਮੰਦਿਰ ਵਿਖੇ ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਗਰੀਬ ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਲਈ ਮੁਫਤ ਆਊਟਰੀਚ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਨਰੂਆਣਾ ਰੋਡ, ਅਮਰਪੁਰਾ ਬਸਤੀ …

Read More »

ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਨੇੜੇ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ

ਪੰਜਾਬ ਸਰਕਾਰ ਵੱਲੋਂ ਜਲ ਟੈਕਸ ਨਾ ਭਰਨ ‘ਤੇ ਪਿੰਡਾਂ ਦਾ ਨਹਿਰੀ ਪਾਣੀ ਬੰਦ- ਕਿਸਾਨ ਯੂਨੀਅਨ ਸਿੱਧੂਪੁਰਾ ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਪੰਜਾਬ ਸਰਕਾਰ ਵੱਲੋਂ ਜਲ ਟੈਕਸ ਨਾ ਭਰਨ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੀ ਸੰਸਦੀ ਹਲਕੇ ਦੇ ਕਰੀਬ 70 ਤੋਂ ਵੱਧ ਪਿੰਡਾਂ ਦਾ ਨਹਿਰੀ ਪਾਣੀ ਬੰਦ ਕਰ ਦਿੱਤਾ ਗਿਆ ਹੈ, ਝੋਨੇ ਦੀ ਲਵਾਈ ਸ਼ੁਰੂ ਹੋਣ …

Read More »