Wednesday, November 25, 2026

Daily Archives: June 26, 2015

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਿਜੇ ਨਗਰ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ

5 ਨਵੇਂ ਬਿਜਲੀ ਦੇ ਟ੍ਰਾਂਸਫਾਰਮਰਾਂ ਦੀ ਸਪਲਾਈ ਵੀ ਕੀਤੀ ਸ਼ੁਰੂ ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 12 ਬਟਾਲਾ ਰੋਡ ਸਥਿਤ ਵਿਜੇ ਨਗਰ ਵਿਖੇ ਨਵੇਂ ਟਿਊਬਵੈਲ ਦਾ ਉੱਧਘਾਟਨ ਕੀਤਾ ਅਤੇ ਨਾਲ ਹੀ ਵਾਰਡ ਵਿਚ ਲਗਾਏ ਗਏ 5 ਨਵੇਂ ਬਿਜਲੀ ਦੇ ਟ੍ਰਾਂਸਫਾਰਮਰਾਂ ਦੀ ਸਪਲਾਈ ਸ਼ੁਰੂ ਕੀਤੀ।ਇਸ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾਂ ਨੂੰ ਖੋਜ਼ ਪ੍ਰੋਜੈਕਟ ਪ੍ਰਦਾਨ

ਅੰਮ੍ਰਿਤਸਰ, 26 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕ ਵਿਭਾਗ ਦੀ ਪ੍ਰੋਫੈਸਰ ਡਾ. ਗੁਰਸਤੇਜ਼ ਗਾਂਧੀ ਨੂੰ ਰੇਡੀਏਸ਼ਨ ਦੇ ਪ੍ਰਭਾਵ ਬਾਰੇ ਖੋਜ਼ ਕਰਨ ਲਈ ਸਾਇੰਸ ਤੇ ਇੰਜੀਨੀਅਰਿੰਗ ਖੋਜ਼ ਬੋਰਡ ਨਵੀਂ ਦਿੱਲੀ ਵੱਲੋ 44.16 ਲੱਖ ਰੁਪੈ ਦਾ ਇੱਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ।  ਇਹ ਪ੍ਰੋਜੈਕਟ ਉਨਾਂ ਵੱਲੋ ਤਿੰਨ ਸਾਲ ਦੇ ਅਰਸੇ ਵਿਚ ਖਤਮ ਕੀਤਾ ਜਾਵੇਗਾ। ਡਾ. ਗਾਂਧੀ …

Read More »

ਡੀ.ਪੀ.ਐਸ ਦੇ ਵਿਦਿਆਰਥੀਆਂ ਦੀ ”ਸਮਾਰਟ ਸ਼ਾਪਿੰਗ ਕਾਰਟ” ਨੂੰ ਅਮਰੀਕਨ ਸੰਸਥਾ ਵਲੋਂ ਨੈਸ਼ਨਲ ਇਨਾਮ

ਦੁਨੀਆਂ ਦੇ ਕਈ ਮਾਡਲ ਦੇ ਨਾਲ ਮੁਕਾਬਲੇ ਲਈ ਚੁਣਿਆ ਗਿਆ ਅੰਮ੍ਰਿਤਸਰ 26 ਜੂਨ (ਜਗਦੀਪ ਸਿੰਘ ਸੱਗੂ) – ਜੇਕਰ ਤੁਸੀਂ ਇਕ ਘੰਟੇ ਵਿਚ, ਇਕ ਵੱਡੇ ਸਟੋਰ ਜਾਂ ਸ਼ਾਪਿੰਗ ਮਾੱਲ ‘ਚ ਘਰ ਦੀਆਂ 100-ਚੀਜ਼ਾਂ ਖਰੀਦਣ ਤੋ ਇਲਾਵਾ ਬਿੱਲ ਦਾ ਭੁਗਤਾਨ ਵੀ ਕਰ ਸਕੋ ਤਾਂ ਕਿਹੋ ਜਿਹਾ ਲੱਗੇਗਾ? ਅਜਿਹਾ ਹੀ ਦਿੱਲੀ ਪਬਲਿਕ ਸਕੂਲ ਦੇ 2-ਵਿਦਿਆਰਥੀਆਂ ਦੀ ਟੀਮ ਨੇ ਇਕ ‘ਸਮਾਰਟ ਸ਼ਾਪਿੰਗ ਕਾਰਟ’ ਦਾ …

Read More »

’ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਆਰੰਭਤਾ ਸਬੰਧੀ ਕਰਵਾਇਆ ਸਮਾਗਮ

ਕੈਬਨਿਟ ਵਜ਼ੀਰ ਰੱਖੜਾ ਨੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਦੀ ਕੀਤੀ ਅਪੀਲ ਅੰਮ੍ਰਿਤਸਰ, 26 ਜੂਨ (ਗੁਰਚਰਨ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ‘ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਆਰੰਭਤਾ ਸਮਾਗਮ ਕਰਵਾਇਆਗਿਆ । ਇਸ ਸਮਾਗਮ ਦਾ ਮਨੋਰਥ ਲੋਕਾਂ ਨੂੰ ਭਾਰਤ ਮਿਸ਼ਨ (ਗ੍ਰਾਮੀਣ) ਦੀ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ ਅਤੇ ਪੰਜਾਬ ਦੇ ਸਾਰੇ ਪਿੰਡਾਂਨੂੰ ਖੁੱਲੇ ਵਿਚ ਸ਼ੌਚ …

Read More »

ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਪਰੋਗਰਾਮਾਂ ਦੀ ਹੋਈ ਸ਼ੁਰੂਆਤ

ਨਵੀਂ ਦਿੱਲੀ, 26 ਜੂਨ (ਅੰਮ੍ਰਿਤ ਲਾਲ ਮੰਨਣ) – ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ। ਬਾਬਾ ਜੀ ਦੇ ਸ਼ਹੀਦੀ ਅਸਥਾਨ ਮਹਿਰੋਲੀ ਵਿਖੇ ਸ਼ਹੀਦੀ ਜੋੜ ਮੇਲਾ ਸਜਾਉਣ ਉਪਰੰਤ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ …

Read More »

“Mega Job fest-2015” held at CKD Management Institute

Amritsar, June 26 (Manjt Kaur) – “Mega Job Fest-2015” was organized by CKD Institute of Management and Technology under the aegis of renowned Chief Khalsa Diwan Charitable Society. The job fair aimed at pooling around 500 vacancies for job seekers by bringing together more than 20 blue-chip companies like: HCL Technologies (B-SERVE); Teleperformance India; ICICI Bank; Micro Labs Ltd.; SARE-Homes; …

Read More »

ਸ਼ਹੀਦ ਸਿੰਘਾਂ ਦੀ ਯਾਦ ਵਿਚ ਅਲੀਪੁਰ ਖ਼ਾਲਸਾ ਵਿਖੇ ਧਾਰਮਿਕ ਸਮਾਗਮ ਆਯੋਜਿਤ

ਅਹਿਮਦਗੜ੍ਹ, 26 ਜੂਨ (ਹਰਮਿੰਦਰ ਸਿੰਘ) – ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਵਿਖੇ ਦਸਮੀਂ ਦੇ ਦਿਹਾੜੇ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋ ਸਹਿਜ ਪਾਠਾਂ ਦੇ ਭੋਗ ਪਾਏ ਗਏ। ਭੋਗਾਂ ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਵੱਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਦਿਆਂ ਕਿਹਾ ਕਿ …

Read More »

ਟਰੱਕ ਯੂਨੀਅਨ ਸੰਦੌੜ ਦੇ ਓਪਰੇਟਰਾਂ ਨੂੰ ਨਸ਼ਿਆਂ ਬਾਰੇ ਕੀਤਾ ਜਾਗਰੂਕ

ਅਹਿਮਦਗੜ/ਸੰਦੌੜ, 26 ਜੂਨ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਦੇ ਮੁਖੀ ਸ੍ਰੀ ਰਾਜੇਸ ਸਨੇਹੀ ਨੇ ਕੌਮਾਂਤਰੀ ਨਸਾ ਵਿਰੋਧੀ ਦਿਵਸ ਨੂੰ ਸਮਰਪਿਤ ਪੁਲਿਸ ਥਾਣਾ ਸੰਦੌੜ ਵੱਲੋਂ ਸੰਤ ਬਾਬਾ ਅਤਰ ਸਿੰਘ ਖਾਲਸਾ ਟਰੱਕ ਉਪਰੇਟਰ ਯੂਨੀਅਨ ਸੰਦੌੜ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ ਟਰੱਕ ਉਪਰੇਟਰਾਂ ਨੇ ਸਿਰਕਤ ਕੀਤੀ।ਸ੍ਰੀ ਰਾਜੇਸ ਸਨੇਹੀ ਨੇ ਕਿਹਾ ਕਿ ਅੱਜ ਦੇ ਜਮਾਨੇ ਵਿਚ …

Read More »

 ਆਰਟ ਗੈਲਰੀ ਵਿਖੇ 3 ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ

ਪ੍ਰਦਰਸ਼ਿਤ ਹੋਏ ਫ਼ੋਟੋਗ੍ਰਾਫ਼ਰ ਸੁਰਖਾਬ ਵਲੋਂ ਕੈਮਰਾਬੰਦ ਕੀਤੇ ਕੁਦਰਤੀ ਦ੍ਰਿਸ਼ ਤੇ ਮਨਮੋਹਕ ਨਜ਼ਾਰੇ ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ) – ਕੁਦਰਤੀ ਦ੍ਰਿਸ਼ਾਂ ਅਤੇ ਮਨਹੋਰ ਨਜ਼ਾਰਿਆਂ ਨੂੰ ਉਜਾਗਰ ਕਰਦੀ 3 ਰੋਜ਼ਾ ਫ਼ੋਟੋ ਪ੍ਰਦਰਸ਼ਨੀ ਦਾ ਅੱਜ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਉਦਘਾਟਨ ਕੀਤਾ ਗਿਆ। ਦੁਨੀਆ ਭਰ ਵਿੱਚ ਪ੍ਰਸਿੱਧ ਕੈਮਰਾਮੈਨ ਸੁਰਖਾਬ ਸ਼ੌਕੀਨ ਦੁਆਰਾ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਕੁਦਰਤੀ …

Read More »