Wednesday, November 25, 2026

Monthly Archives: June 2015

ਬਾਬਾ ਜੱਸਾ ਸਿੰਘ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਵਲੋਂ ਦੁੱਖ ਦਾ ਪ੍ਰਗਟਾਵਾ

ਅੰੰਮ੍ਰਿਤਸਰ, 28 ਜੂਨ (ਜਗਦੀਪ ਸਿੰਘ ਸੱਗੂ) – ਉਘੇ ਉਦਯੋਗਪਤੀ, ਸਮਾਜਸੇਵੀ ਅਤੇ ਰਾਮਗੜੀਆ ਬਰਾਦਰੀ ਦੇ ਆਗੂ ਸ੍ਰ. ਓਂਕਾਰ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸਥਾਨਕ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਤੇ ਚੇਅਰਮੈਨ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਅਯੋਜਿਤ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ।ਤਸਵੀਰ ਵਿੱਚ ਬਾਬਾ ਜੱਸਾ ਸਿੰਘ …

Read More »

ਪੰਜਾਬ ਨਸ਼ਿਆਂ ਦਾ ਗੜ੍ਹ ਬਣਿਆ : ਚੇਅਰਮੈਨ ਚੀਨੂੰ, ਹੀਰਾ

ਖਾਲੜਾ, 28 ਜੂਨ (ਰਣਬੀਰ ਰਿੰਪਲ, ਲਖਵਿੰਦਰ ਗੋਲਣ) ਕਿਸੇ ਵਕਤ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਵਿਰੋਧੀ ਤਾਕਤਾਂ ਦੇ ਅਸਰ ਨਾਲ ਨਸ਼ੇ ਦਾ ਗੜ੍ਹ ਬਣ ਚੁੱਕਾ ਸੂਬਾ ਪੰਜਾਬ, ਇਹ ਸ਼ਬਦ ਨਸ਼ਾ ਵਿਰੋਧੀ ਦਿਵਸ ‘ਤੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਤੇ ਲੀਗਲ ਐਡਵਾਈਜਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਹੇ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਜੋ ਉਪਰਾਲਾ ਅੱਜ …

Read More »

ਸ੍ਰ. ਓਂਕਾਰ ਸਿੰਘ ਸੰਧੂ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ

ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਸੁਲਤਾਨਵਿੰਡ ਸਥਿਤ ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਸੰਚਾਲਕ ਤੇ ਉਘੇ ਸਮਾਜ ਸੇਵੀ, ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਆਗੂ ਉਂਕਾਰ ਸਿਘ ਸੰਧੂ (ਹਰਜਿੰਦਰਾ ਵਾਲੇ), ਜਿੰਨਾਂ ਦਾ ਬਿਤੇ ਦਿਨੀ ਦਿਹਾਂਤ ਹੋ ਗਿਆ ਸੀ,  ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ।  ਇਸ ਸਮੇਂ ਪੰਥ …

Read More »

ਭਾਈ ਖੇੜਾ ਦੇ ਪਰਿਵਾਕ ਮੈਂਬਰਾਂ ਕੇਂਦਰੀ ਜੇਲ ‘ਚ ਕੀਤੀ ਮੁਲਾਕਾਤ

ਮਾਤਾ ਨੇ ਭਾਵੁਕ ਹੁੰਦਿਆਂ 8 ਸਾਲਾਂ ਬਾਅਦ ਆਪਣੇ ਬੇਟੇ ਨੂੰ ਗਲ ਨਾਲ ਲਾਇਆ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) ਦਿਲੀ, ਕਰਨਾਟਕਾ ਆਦਿ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਦੇ ਦੋਸ਼ਾਂ ਵਿੱਚ ਉਮਰ ਕੈਦ ਤੋ ਵਧੇਰੇ ਸਮਾਂ ਕੈਂਦ ਭੁਗਤ ਚੁੱਕੇ ਨੇੜੇ ਰਈਆ ਨੇੜਲੇ ਪਿੰਡ ਜੱਲੂਪੁਰ ਖੇੜਾ ਵਾਸੀ ਗੁਰਦੀਪ ਸਿੰਘ ਖੇੜਾ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਮਾਹੌਲ ਵਿੱਚ ਕੇਂਦਰੀ ਜੇਲ ਗੁਮਟਾਲਾ …

Read More »

“ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ ਨੇ ਸਿੱਖਿਅਤ ਉਸਾਰੀ ਕੈਂਪ ਲਗਾਏ

ਬੱਚਿਆਂ ਨੂੰ ਇਤਿਹਾਸਕ ਧਾਰਮਿਕ ਸਥਾਨਾਂ ਦੇ ਕਰਵਾਏ ਦਰਸ਼ਨ ਛੇਹਰਟਾ, 27 ਜੂਨ (ਪ.ਪ) – “ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ (ਰਜਿ:) ਵਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ 10 ਦਿਨਾਂ ਬੱਚਿਆਂ ਦੀ ਸਖਸ਼ੀਅਤ ਉਸਾਰੀ ਕੈਂਪ ਵੱਖ-ਵੱਖ 15 ਗੁਰਦੁਆਰਿਆਂ ਵਿਚ ਲਗਾਏ ਗਏ, ਇਹ ਕੈਂਪ ਖੰਡਵਾਲਾ, ਕੌਟ ਖਾਲਸਾ, ਵਿਕਾਸ ਨਗਰ, ਆਦਰਸ਼ ਨਗਰ, ਢੱਪਈ ਰੌਡ, ਪੱਧਰੀ, ਰਣੀਕੇ ਤੇ ਹੌਰ ਇਲਾਕਿਆਂ ਵਿਚ ਲੱਗੇ ਕੈਂਪਾਂ ਵਿੱਚ …

Read More »

 ਲਗਾਤਾਰ ਵਿੱਕ ਰਹੀ ਨਜ਼ਾਇਜ਼ ਸ਼ਰਾਬ ਤੋਂ ਖੁੱਦ ਪ੍ਰੇਸ਼ਾਨ ਨੇ ਠੇਕੇਦਾਰ

ਠੇਕੇ ਦੇ ਅੱਧੇ ਰੇਟ ‘ਤੇ ਮੁੱਹਲਿਆਂ ਵਿੱਚ ਵਿਕ ਰਹੀ ਹੈ ਅੰਗਰੇਜ਼ੀ ਸ਼ਰਾਬ ਜੰਡਿਆਲਾ ਗੁਰੂ, 27 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਐਕਸਾਈਜ਼ ਵਿਭਾਗ ਦੇ ਅਧੀਨ ਆਉਂਦੇ ਸ਼ਰਾਬ ਦੇ ਠੇਕੇ ਵਾਲੇ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ। ਜੰਡਿਆਲਾ ਗੁਰੂ ਵਿਚ ਸਥਿਤ ਸ਼ਰਾਬ ਦੇ ਠੇਕਿਆਂ ਉੱਪਰ ਰੋਣਕਾਂ ਘੱਟ ਹੀ ਦੇਖਣ ਨੂੰ …

Read More »

ਸ਼ੋ੍ਮਣੀ ਕਮੇਟੀ ਉੱਤਰਾਖੰਡ ਵਿੱਚ ਫਸੇ ਲੋਕਾਂ ਦੀ ਬਿਨਾ ਕਿਸੇ ਭੇਦ ਭਾਵ ਦੇ ਕਰੇਗੀ ਸਹਾਇਤਾ – ਜਥੇ: ਅਵਤਾਰ ਸਿੰਘ

ਉੱਤਰਾਖੰਡ ਵਿੱਚ ਭਾਰੀ ਬਾਰਸ਼ ਕਾਰਣ ਫਸੇ ਲੋਕਾਂ ਲਈ ਭੇਜੀ ਰਾਹਤ ਸਮੱਗਰੀ ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਖੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ, ਜੋਸ਼ੀ ਮੱਠ ਅਤੇ ਵੱਖੁਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਰਾਹਤ ਸਮੱਗਰੀ ਵਿੱਚ ਆਟਾ, ਦਾਲਾਂ, ਸੁੱਕਾ ਦੁੱਧ, ਖੰਡ, …

Read More »

ਸਪੀਡ ਰਾਡਾਰ ਚੈਕਿੰਗ ਨਾਲ ਬਚੀਆਂ ਕਈ ਜਾਨਾਂ- ਕਮਿਸ਼ਨਰ ਪੁਲਿਸ

ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) ਪੁਲਿਸ ਕਮਿਸਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਸਪੀਡ ਰਾਡਾਰ ਚੈਕਿੰਗ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਬਹੁਤ ਪੁਰਨਾ ਅਤੇ ਇਤਹਾਸਕ ਸ਼ਹਿਰ ਹੈ ਇਸ ਕਰਕੇ ਲੱਖਾ ਦੀ ਤਾਦਾਦ ਵਿੱਚ ਰੋਜਾਨਾ ਲੋਕ ਭਾਰਤ ਦੇ ਕੋਨੇ ਕੋਨੇ ਵਿੱਚੋ ਇਥੇ ਇਤਿਹਾਸਕ ਸਥਾਨਾ ਦੇ ਦਰਸ਼ਨਾ ਲਈ …

Read More »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ 3 ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਸ਼ਾਨਦਾਰ ਅਗਾਜ਼

ਯੋਗਾ ਨੂੰ ਸਰੀਰਿਕ ਸਿੱਖਿਆ ਦੇ ਸਿਲੇਬਸ ਵਿੱਚ ਸ਼ਾਮਿਲ ਕਰਨ ‘ਤੇ ਦਿੱਤਾ ਜ਼ੋਰ – ਪ੍ਰੋ: ਪਾਂਡਾ ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੱਜ ਨੈਸ਼ਨਲ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਦੇ ਸਹਿਯੋਗ ਨਾਲ ਨਵੇਂ ਨਿਯਮਾਂ ਅਨੁਸਾਰ ਸਰੀਰਿਕ ਸਿੱਖਿਆ ਅਧਿਆਪਨ ਦੇ ਨਵੇਂ ਪਾਠ-ਕ੍ਰਮ ਸਬੰਧੀ 3 ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ। ਜਿਸਦਾ ਉਦਘਾਟਨ ਡਾ. ਜਸਪਾਲ ਸਿੰਘ …

Read More »

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ

ਜੰਡਿਆਲਾ ਗੁਰੂ, 27 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਵਿਖੇ ਮਨਾਇਆ ਗਿਆ।ਇਸ ਮੋਕੇ ਆਈ ਹੋਈ ਸੰਗਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਨਾਲ ਸਬੰਧਤ ਟੈਲੀਫਿਲਮ ਵੀ ਦਿਖਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪ ਸਿੰਘ ਵਲੋਂ ਆਈ ਹੋਈ ਸੰਗਤ ਨੂੰ ਸਿੱਖ …

Read More »