ਅੰਮ੍ਰਿਤਸਰ, 28 ਜੂਨ ( ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਵਿੰਗ ਨੇ ਅੱਜ ਪਿੰਡ ਗੁੰਮਟਾਲਾ ਦੇ ਸਬਸਿਡਰੀ ਹੈਲਥ ਸੈਂਟਰ ਵਿਚ ਦਵਾਈਆਂ ਦਿੱਤੀਆਂ।ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਇਹ ਦਵਾਈਆਂ ਸੈਂਟਰ ਦੀ ਡਾ. ਕਿਰਨਦੀਪ ਕੌਰ, ਫਾਰਮਾਸਿਸਟ ਹਰਪ੍ਰੀਤ ਕੌਰ ਨੂੰ ਭੇਂਟ ਕੀਤੀਆਂ। ਇਸ ਮੌਕੇ ਤੇ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਪ੍ਰੈਲ 2013 ਵਿਚ ਪਿੰਡਾਂ ਦੇ 1186 …
Read More »Monthly Archives: June 2015
ਮਾਣਕ ਕਲੀਆਂ ਦੀ ਯਾਦ ਵਿੱਚ ਪ੍ਰੋਗਰਾਮ 8 ਜੁਲਾਈ ਨੂੰ
ਵਿਕਾਸ ਛੋਟੂ ਪ੍ਰੌਡਕਸ਼ਨ ਵਲੋਂ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਨੇ ਰੀਲੀਜ ਕੀਤਾ ਪੋਸਟਰ ਛੇਹਰਟਾ, 28 ਜੂਨ (ਪ.ਪ) – ਸੰਗੀਤ ਸਮਰਾਟ ਕੁਲਦੀਪ ਮਾਣਕ ਦੀ ਯਾਦ ਵਿਚ ਵਿਰਸਾ ਵਿਹਾਰ ਵਿਖੇ 8 ਜੁਲਾਈ ਨੂੰ ਇਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਵਿਕਾਸ ਛੋਟੂ ਪ੍ਰੋਡਕਸ਼ਨ ਵਲੋਂ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ, ਮਨਜੀਤ ਸਹੋਤਾ, ਨਵ ਮਾਨ ਵਲੋਂ ਛੇਹਰਟਾ ਵਿਖੇ ਕਲੀਆਂ …
Read More » ਆਈ.ਆਈ.ਐਮ ਸਥਾਪਿਤ ਹੋਣ ਨਾਲ ਸਿਖਿਆ ਦੇ ਧੁਰੇ ਵਜੋ ਉਭਰੇਗਾ ਅੰਮ੍ਰਿਤਸਰ- ਗੁਰਪ੍ਰੀਤ ਵਡਾਲੀ
ਛੇਹਰਟਾ, 28 (ਪ.ਪ) – ਕੇਂਦਰ ਸਰਕਾਰ ਵਲੋ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਈ.ਆਈ.ਐਮ ਦੇ ਸਥਾਪਿਤ ਕੀਤੇ ਜਾਣ ਨਾਲ ਸਮੁੱਚੇ ਪੰਜਾਬ ਖਾਸ ਕਰਕੇ ਮਾਝੇ ਤੇ ਦੋਆਬੇ ਦੇ ਵਿਦਿਆਥੀਆਂ ਵਿੱਚ ਵਿਦਿਅਕ ਚੇਤਨਾ ਪ੍ਰਚੰਡ ਹੋਵੇਗੀ ਤੇ ਰੋਜਗਾਰ ਦੇ ਅਨੇਕਾਂ ਸਾਧਨ ਪੈਦਾ ਹੋਣਗੇ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੋਮੀ ਸਕੱਤਰ ਸ. ਗੁਰਪ੍ਰੀਤ ਸਿੰਘ ਵਡਾਲੀ ਨੇ ਪੱਤਰਕਾਰਾ ਨਾਲ ਕੀਤਾ। ਉਨਾ ਕਿਹਾ ਕਿ ਇਸ ਕੇਂਦਰੀ …
Read More »ਕਮਿਊਨਿਟੀ ਹੈਲਥ ਸੈਂਟਰ ਨਰੋਟ ਜੈਮਲ ਸਿੰਘ ਵਿਖੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਲੱਗਾ ਕੈਂਪ
ਪਠਾਨਕੋਟ, 28 ਜੂਨ (ਪ.ਪ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਤੇੇ ਪਰਿਵਾਰ ਭਲਾਈ ਵਿਭਾਗ ਅਤੇ ਰੇਵੋਲੂਸ਼ਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਮਿਊਨਿਟੀ ਹੈਲਥ ਸੈਂਟਰ ਨਰੋਟ ਜੈਮਲ ਸਿੰਘ ਵਿਖੇ ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਇੱਕ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ।ਉਨ੍ਹਾਂ ਨੇ ਇਸ ਮੌਕੇ ‘ਤੇ ਕੈਂਪ ਦਾ ਨਿਰੀਖਣ ਵੀ ਕੀਤਾ। ਇਸ ਮੌਕੇ …
Read More »ਬਿਜਲੀ ਵਿਭਾਗ ਦੀ ਅਣਗਹਿਲੀ ਨਾਲ ਹੋ ਸਕਦੈ ਬਹੁਤ ਵੱਡਾ ਹਾਦਸਾ
ਪੱਟੀ, 28 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਤੋ ਕੋਟ ਬੱਢਾ ਰੋਡ ਤੇ ਪਿੰਡ ਦੁੱਬਲੀ ਵਿਖੇ 66 ਕੇ.ਵੀ ਦਾ ਖੰਭਾ ਜੋ ਕਿ ਇੱਕ ਲੱਤ ਤੇ ਖੜਾ ਹੈ।ਜੋ ਕਿ ਕਿਸੇ ਵੇਲੇ ਵੀ ਕਿਸੇ ਬਹੁਤ ਵੱਡੇ ਹਾਦਸੇ ਦਾ ਕਾਰਣ ਬਣ ਸਕਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਜਦੋ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਇਹ ਖੰਭਾ ਕਾਫੀ ਚਿਰ ਤੋ …
Read More »ਜਦੋਂ ਆਸਨ ਛੱਡ ਕੇ ਭੱਜਿਆ ਪਾਖੰਡੀ ਬਾਬਾ……
ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ, ਹਰਦਿਆਲ ਸਿੰਘ ਭੈਣੀ) ਅੱਜ ਸਥਿਤੀ ਉਸ ਵਕਤ ਹਾਸੋਹੀਣੀ ਹੋ ਗਈ ਜਦੋਂ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਆਉਣ ਦੀ ਸੂਚਨਾ ਪ੍ਰਾਪਤ ਹੋਣ ‘ਤੇ ਪਾਖੰਡੀ ਬਾਬਾ ਸੰਗਤਾਂ ਨੂੰ ਰੱਬ ਆਸਰੇ ਛੱਡ ਕੇ ਫਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਕਲ ਪ੍ਰਧਾਨ ਭਾਈ ਚਾਨਣ ਸਿੰਘ ਦਰਾਜਕੇ, ਧਰਮ ਪ੍ਰਚਾਰ …
Read More »ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਗੁਰਮਿਤ ਕੈਂਪ ਲਗਾਇਆ ਗਿਆ
ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ) ਨਿੱਕੀ ਉਮਰ ਵਿੱਚ ਹੀ ਬੱਚਿਆਂ ਨੂੰ ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਗੁਰਮਿਤ ਗਿਆਨ ਮਿਸ਼ਨਰੀ ਕਾਲਜ਼ (ਲੁਧਿਆਣਾ) ਦੇ ਕੇਂਦਰ ਡੱਲ ਵੱਲੋਂ ਇਲਾਕੇ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਗੁਰਮਿਤ ਕੈਂਪਾਂ ਦੇ ਤਹਿਤ ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿੱਖੇ ਗੁਰਦੁਆਰਾ ਪ੍ਰਧਾਨ ਗੋਪਾਲ ਸਿੰਘ ਖਾਲੜਾ ਦੀ ਅਗਵਾਈ ਹੇਠ ਗੁਰਮਿਤ ਕੈਂਪ …
Read More »ਬਜਾਰ ਕਸ਼ਮੀਰੀਆਂ ਜੰਡਿਆਲਾ ਗੁਰੂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ
ਬਜਾਰ ਕਸ਼ਮੀਰੀਆਂ ਜੰਡਿਆਲਾ ਗੁਰੂ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਂਦੇ ਹੋਏ ਨੌਜਵਾਨ ਅਤੇ ਜਲ ਛੱਕਦੀਆਂ ਹੋਈਆਂ ਸੰਗਤਾਂ।
Read More »ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦਾ ਸਨਮਾਨ
ਸੰਦੌੜ, 28 ਜੂਨ (ਹਰਮਿੰਦਰ ਸਿੰਘ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੀ ਅਗਵਾਈ ਹੇਠ ਜੱਥੇ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਯਤਨਾਂ ਨੂੰ ਦੇਖਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਘਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ।ਸਿੰਘ …
Read More »ਐਸ. ਐਸ. ਸੀ ਇੰਸਟੀਚਿਊਟ ਵਿਖੇ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਮੁਕਾਬਲੇ ਕਰਵਾਏ ਗਏ
ਅਹਿਮਦਗੜ੍ਹ, 28 ਜੂਨ (ਹਰਮਿੰਦਰ ਸਿੰਘ ਭੱਟ) – ਸਮਾਜ ਦੇ ਸੇਵਾ ਵਿਚ ਸਮਰਪਿਤ ਸਾਹਿਬ ਸੇਵਾ ਸੁਸਾਇਟੀ ਸੰਦੌੜ ਦੇ ਉਪਰਾਲੇ ਸਦਕਾ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਦੇ ਮੁਕਾਬਲੇ ਐਸ਼ ਐਸ ਸੀ ਇੰਸਟਿਚਿਊਟ ਨੇੜੇ ਈ ਐਸ ਆਈ ਆਫਿਸ ਵਿਖੇ ਕਰਵਾਏ ਗਏ।ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸ਼ਥਾਂ ਦੇ ਚੇਅਰਮੈਨ ਹਰਮਿੰਦਰ ਸਿੰਘ ਅਤੇ ਇੰਦਰਅਮਰ ਸਿੰਘ ਨੇ ਸਾਂਝੇ ਤੌਰ ਤੇ ਸੰਦੌੜ ਦਫਤਰ ਵਿਖੇ ਕਿਹਾ ਕਿ ਸਾਡੀ …
Read More »
Punjab Post Daily Online Newspaper & Print Media