ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਆਪਣੇ ਦਫ਼ਤਰ ਵਿਖੇ ਤਹਿਸੀਲ ਹੁਸ਼ਿਆਰਪੁਰ ਵਿੱਚ ਪੈਂਦੇ ਬਾਥਰੂਮਾਂ ਦੇ ਨਿਰਮਾਣ ਲਈ 2 ਲੱਖ ਰੁਪਏ ਦਾ ਚੈਕ ਐਸ ਡੀ ਐਮ ਅਨੰਦ ਸਾਗਰ ਸ਼ਰਮਾ ਨੂੰ ਸੌਂਪਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਹਿਸੀਲ ਵਿੱਚ …
Read More »Monthly Archives: July 2015
ਫਰੀਦਕੋਟ ਜੇਲ ਵਿੱਚੋਂ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ- ਬੇਗਮਪੁਰਾ ਟਾਇਗਰ ਫੋਰਸ
ਤਰਸੇਮ ਦੀਵਾਨਾ ਬੀ.ਟੀ.ਐਫ ਦੇ ਮੁੜ ਬਣੇ ਚੇਅਰਮੈਨ ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਮੁੱਖ ਦਫਤਰ ਮੁਹੱਲਾ ਭਗਤ ਨਗਰ ਵਿਖੇ ਫੋਰਸ ਦੇ ਉੱਪ ਚੇਅਰਮੈਨ ਬਿੱਲਾ ਦਿਓਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ, ਤਰਸੇਮ ਦੀਵਾਨਾ, ਅਵਤਾਰ ਬਸੀ ਖਵਾਜੂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਹੁਸ਼ਿਆਰਪੁਰ ਜਿਲਾਂ੍ਹ ਯੂਨਿਟ ਦੀਆਂ ਪੁਰਾਣੀਆਂ …
Read More »ਤੰਬਾਕੂ ਕੰਟਰੋਲ ਐਕਟ ਕੋਟਪਾ 2003 ਕਾਨੂੰਨ ਦੀ ਉਲੰਘਣਾ ਕਰਨ ‘ਤੇ ਫੂਡ ਲਾਈਸੈਂਸ ਹੋਵੇਗਾ ਰੱਦ
ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਡਾ. ਸੰਜੀਵ ਬਬੁਤਾ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਸ਼ਹਿਰ ਹੁਸ਼ਿਆਰਪੁਰ ਵਿਖੇ ਕੋਟਪਾ 2003 ਕਾਨੂੰਨ ਅਧੀਨ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ 02 ਦੁਕਾਨਦਾਰਾਂ ਦੇ ਕੋਟਪਾ 2003 ਦੇ ਸੈਕਸ਼ਨ 5, …
Read More »ਕੀ ਬਾਦਲ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ, ਖੇਡ ਮੈਦਾਨ ਤੇ ਗੁਰੂਦੁਆਰੇ ਨੇੜੇ ਸ਼ਰਾਬ ਦੇ ਠੇਕੇ ਖੋਲਣਾ ?- ‘ਆਪ’ ਲੀਡਰਸ਼ਿਪ
ਹੁਸ਼ਿਆਰਪੁਰ, 14 ਜੁਲਾਈ (ਸਤਵਿੰਦਰ ਸਿੰਘ) – ਪਿੰਡ ਢਾਡਾ ਖੁਰਦ ਦੇ ਵਾਸਿਆਂ ਦੇ ਨਾਲ ਆਸ ਆਦਮੀ ਪਾਰਟੀ ਦਾ ਇੱਕ ਸ਼ਿਸ਼ਟ ਮੰਡਲ ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਮਿਲਿਆ।ਉਹਨਾ ਪਿੰਡ ਦੇ ਖੇਡ ਮੈਦਾਨ ਅਤੇ ਗੁਰੂਦੁਆਰੇ ਦੇ ਲਾਗੇ ਇੱਕ ਮਹੀਨਾ ਪਹਿਲਾਂ ਖੁੱਲੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ । ਇਸ ਤੋਂ ਪਹਿਲਾਂ ਪਿੰਡ ਵਾਸੀ ‘ਆਪ’ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ …
Read More »PM to launch Pradhan Mantri Kaushal Vikas Yojana tomorrow – Jaitley
Amritsar, July 14 (Punjab Post Bureau) – Union Finance Minister Mr. Aruj Jaitley today said that Prime Minister Mr. Narendra Modi will launch Pradhan Mantri Kaushal Vikas Yojana tomorrow to create a skilled manpower at grass root level by providing them vocational, technical and skill development education across the country. While presiding over convocation at Global Institutes here, Mr. Jaitley said …
Read More »ਕੇਂਦਰੀ ਉੱਪ ਸਕੱਤਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਨਿਰੀਖਣ
ਮਿਡ ਡੇਅ ਮੀਲ ਦੀ ਸਹੂਲਤ ਤੇ ਕੀਤੀ ਸੰਤੁਸ਼ਟੀ ਜਾਹਰ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਸ੍ਰੀ ਯਤਿੰਦਰ ਕੁਮਾਰ ਉੱਪ ਸਕੱਤਰ ਅੰਦਰੂਨੀ ਸੁਰੱਖਿਆ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿਚ ਸਵੱਛ ਭਾਰਤ ਅਧੀਨ ਸਕੂਲਾਂ ਵਿਚ ਬਣਾਏ ਗਏ ਪਖ਼ਾਨਿਆਂ ਅਤੇ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਚੈਕਿੰਗ ਕੀਤੇ ਸ੍ਰੀ ਯਤਿੰਦਰ ਕੁਮਾਰ ਨੇ ਅੱਜ …
Read More »ਫਾਜਿਲਕਾ ਪੁਲਿਸ ਵੱਲੋਂ ਅੰਤਰਾਸ਼ਟਰੀ ਗ੍ਰਿਰੋਹ ਦਾ ਪਰਦਾਫਾਰਸ਼
3 ਵੱਡੀਆਂ ਡਕੈਤੀਆਂ ਦੇ ਸਰਗਨਾ ਲਾਰੰਸ ਬਿਸ਼ਨੋਈ ਦਾ ਭਾਈ ਅਨਮੋਲ ਬਿਸ਼ਨੋਈ ਗ੍ਰਿਫਤਾਰ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਪੁਲਿਸ ਵੱਲੋਂ 7 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜ਼ਿਲ੍ਹਾ ਫਾਜਿਲਕਾ ਅਤੇ ਜਿਲ੍ਹਾਂ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹਨ। ਇਸ ਗੈਂਗ ਦਾ ਮੁੱਖ ਕੰਮ ਪੈਟਰੋਲ ਪੰਪਾਂ, ਕਮਿਸ਼ਨ ਏਜੰਟਾਂ ਅਤੇ ਹਾਈਵੇ ਤੋਂ ਲੁੱਟਾਂ ਖੋਹਾਂ ਕਰਨਾ ਸੀ। ਇਹ ਗੈਂਗ ਜ਼ਿਲ੍ਹਾ ਫਾਜਿਲਕਾ ਤੋਂ …
Read More »ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਕਰਨਗੇ ਸਬਜੀਆਂ ਦੀ ਕੰਟਰੈਕਟ ਫਾਰਮਿੰਗ
ਡਿਪਟੀ ਕਮਿਸ਼ਨਰ ਵੱਲੋਂ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਵਿਖੇ ਬੈਠਕ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਦੀ ਆਰਥਿਕ ਤੱਰਕੀ ਲਈ ਸਬਜੀ ਉਤਪਾਦਨ ਕਾਰਗਾਰ ਸਿੱਧ ਹੋ ਸਕਦਾ ਹੈ।ਇਸ ਤੋਂ ਪਹਿਲਾਂ ਕਿਨੂੰ ਦੀ ਪੈਦਾਵਾਰ ਰਾਹੀਂ ਫਲ ਉਤਪਾਦਨ ਵਿਚ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਹੀ ਪੰਜਾਬ ਵਿਚੋਂ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਇਹ ਗੱਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. …
Read More »ਨੌਜਵਾਨ ਕਿਸਾਨਾਂ ਨੂੰ ਪੜ੍ਹਾਇਆ ਜਾਵੇਗਾ ਅਕਲਾਂ ਸੇਤੀ ਖੇਤੀ ਦਾ ਪਾਠ
ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਤਿੰਨ ਮਹੀਨੇ ਦੀ ਵਿਸੇਸ਼ ਸਿਖਲਾਈ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਨੌਜਵਾਨ ਕਿਸਾਨ ਕਰਮਾਂ ਸੇਤੀ ਖੇਤੀ ਦਾ ਰਾਹ ਛੱਡ ਕੇ ਅਕਲਾਂ ਸੇਤੀ ਆਧੁਨਿਕ ਖੇਤੀ ਦਾ ਪਾਠ ਪੜ੍ਹਨਗੇ।ਇਸ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨ ਕਿਸਾਨਾਂ ਲਈ ‘ਇੰਟਰਗਰੇਟਿਡ ਫ਼ਸਲ ਉਤਪਾਦਨ’ ਵਿਚ ਅਤਿ ਆਧੁਨਿਕ ਟਰੇਨਿੰਗ ਉਪਲਬੱਧ ਕਰਵਾਉਣ ਲਈ 3 ਅਗਸਤ ਤੋਂ 2 ਨਵੰਬਰ 2015 ਤੱਕ 3 ਮਹੀਨੇ …
Read More »ਅਮਰੀਕਾ ਵਿਖੇ ਨਜਾਇਜ਼ ਵਸੂਲੀ ਤੇ ਇਮੀਗ੍ਰੇਸ਼ਨ ਗਿਰੋਹ ਦੀ ਦਿੱਲੀ ਕਮੇਟੀ ਨੇ ਕੀਤੀ ਅਮਰੀਕੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ
ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਜੀ.ਕੇ ਖਿਲਾਫ਼ ਮੁਹਿੰਮ ਚਲਾਉਣ ਦਾ ਲਾਇਆ ਦੋਸ਼ ਨਵੀਂ ਦਿੱਲੀ, 14 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸ਼ਨ ਗਿਰੋਹ ਵੱਲੋਂ ਸਿੱਖ ਹਿੱਤਾਂ ਦੀ ਦੁਹਾਈ ਦੇ ਕੇ ਕੀਤੇ ਜਾ ਰਹੇ ਕਾਰਜਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ …
Read More »
Punjab Post Daily Online Newspaper & Print Media