Wednesday, November 25, 2026

Monthly Archives: August 2015

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਸਹਿਜ ਇੰਨਕਲੇਵ ਦਾ ਦੌਰਾ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 11 ਵਿਚ ਪੈਂਦੀ ਸਹਿਜ ਇੰਨਕਲੇਵ ਦਾ ਦੋਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੌਰਾਨ ਸ਼੍ਰੀ ਜੋਸ਼ੀ ਨੇ ਇਲਾਕੇ ਵਿਚ ਬਣਾਏ ਗਏ ਨਵੇਂ ਸਪੋਰਟਸ ਵੈਲਫੇਅਰ ਕੱਲਬ ਦਾ ਸ਼ੁੱਭ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 7 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੇਡੀਜ਼ ਕਲੱਬ ਵੱਲੋਂੇ ਤੀਆਂ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਕਲੱਬ ਦੇ ਮੈਬਰਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵੀ ਭਾਗ ਲਿਆ।  ਸਮਾਗਮ ਦੀ ਪ੍ਰਧਾਨਗੀ ਲੇਡੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ ਬਰਾੜ ਨੇ ਕੀਤੀ।ਕਲੱਬ ਦੀ ਸਕੱਤਰ ਡਾ. ਸੁਖਲੀਨ ਬਿੰਦਰਾ ਨੇੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ …

Read More »

ਸਹਿਜ ਪਾਠ ਦੀ ਸੰਪੂਰਨਤਾ ਕੀਤੇ ਜਾਣ ਉਪਰੰਤ ਸ਼ੁਕਰਾਨੇ ਦੀ ਅਰਦਾਸ 9 ਅਗਸਤ ਨੂੰ

ਨਵੀਂ ਦਿੱਲੀ, 7 ਅਗਸਤ (ਅੰਮ੍ਰਿਤ ਲਾਲ ਮੰਨਣ) – ਜੁੱਗੋ ਜੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਸਹਿਜ ਪਾਠ, ਜਿਸ ਦੀ ਗਿਆਨੀ ਸਾਹਿਬ ਸਿੰਘ ਮਾਰਕੰਡਾ ਵਲੋਂ 14 ਜਨਵਰੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਉਪਰੰਤ ਅਰੰਭਤਾ ਕੀਤੀ ਗਈ ਸੀ, ਦੀ ਸੰਪੂਰਨਤਾ ਦੇ ਮੌਕੇ ਤੇ ਸ਼ੁਕਰਾਨਾ ਸਮਾਗਮ 9 ਅਗਸਤ ਐਤਵਾਰ ਸਵੇਰੇ 9 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ …

Read More »

Two days ‘Artist Meet’ organised at KT:Kala

Amritsar, Aug. 7 (Punjab Post Bureau) –  A two days “Artist Meet” (National Artist Workshop) was held at KT:Kala on August 7 and 8 2015. Eleven Artists Subhash Kekre  (Kota Rajasthan), Atanu Chakraborty  (Kolkata), Lakshaman Prasad (New Delhi), Gursewak Singh (New Delhi), Shashi Rampal (jalandhar), Jeevan Kumar (Jalandhar), Rimpy Agarwal (Jalandhar), Chaman Sharma (Solan), Jationder Kumar (Dharamshala), Guneeta Chadna (Chandigarh), …

Read More »

ਸਮਾਜਿਕ ਬੁਰਾਈਆਂ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਸੈਮੀਨਾਰ ਆਯੋਜਿਤ

ਸੰਦੌੜ, 7 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੋਲੀ ਕਲਾਂ ਅਤੇ ਸਰਕਾਰੀ ਹਾਈ ਸਕੂਲ ਕਲਿਆਣ ਵਿਖੇ ਸਮਾਜਿਕ ਬੁਰਾਈਆਂ, ਔਰਤਾਂ ਦੀ ਸੁਰੱਖਿਆ, ਨਸ਼ਿਆਂ, ਟਰੈਫਿਕ ਅਤੇ ਮੁਸਕਾਨ ਅਪ੍ਰੇਸਨ ਜਾਗਰੂਕ ਕਰਨ ਤਹਿਤ ਮੰਤਵ ਤਹਿਤ ਸ. ਸਤਨਾਮ ਸਿੰਘ ਪੀ.ਸੀ.ਪੀ.ਓ ਸੰਗਰੂਰ ਦੇ ਦਿਸ਼ਾ ਨਿਰਦੇਸ਼ਾ ਹੇਠ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਥਾਣਾ ਸੰਦੌੜ ਦੇ ਐਸ.ਐਚ.ਓ ਰਾਜੇਸ ਸਨੇਹੀ ਅਤੇ ਸਬ ਡਵੀਜਨ ਸਾਂਝ ਕੇਂਦਰ ਦੇ ਇੰਚਾਰਜ …

Read More »

ਭਾਸ਼ਣ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ

ਸੰਦੌੜ, 7 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੈਸਨ 2015-16 ਦੀਆਂ ਗਤੀਵਿਧੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਕਸਬਾ ਭੁਰਾਲ ਦੇ ਦੋ ਬੱਚੇ ਜਿਲੇ ਵਿਚੋਂ ਜੇਤੂ ਰਹੇ ਹਨ ਜਿਨ੍ਹਾਂ ਨੂੰ ਸਕੂਲ ਪਹੁੰਚਣ ਤੇ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਤਿਨ ਕੀਤਾ ਗਿਆ।ਸਕੂਲ ਵਿਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿ ਤੀਜੇ ਵਰਗ ਦੇ ਭਾਸਣ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀ ਨਿਰਭੈ …

Read More »

ਫੁੱਟਬਾਲ ਦੇ ਮੁਕਾਬਲਿਆਂ ਵਿਚ ਜਲਵਾਣਾ ਸਕੂਲ ਦੀਆਂ ਟੀਮਾਂ ਰਹੀਆਂ ਜੇਤੂ

ਸੰਦੌੜ, 7 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸੰਥਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਲਵਾਣਾ ਦੀਆਂ ਵਿਦਿਆਰਥਣਾਂ ਦੀ ਫੁੱਟਬਾਲ ਦੀ ਕ੍ਰਮਵਾਰ 14 ਅਤੇ 17 ਸਾਲਾਂ ਵਰਗ ਦੀਆਂ ਟੀਮਾਂ ਨੇ ਜੋਨ ਪੱਧਰੀ ਮੁਕਾਬਲੇ ਵਿਚੋ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਪ੍ਰਿੰਸੀਪਲ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਹੋਈਆਂ ਸਕੂਲੀ ਖੇਡਾਂ ਵਿਚ ਸਕੂਲ ਦੀ ਫੁੱਟਬਾਲ ਦੀ 14 ਸਾਲਾਂ ਅਤੇ 17 ਸਾਲਾਂ ਲੜਕੀਆਂ ਦੀ …

Read More »

ਸਰਕਾਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਐਨ.ਸੀ.ਸੀ ਦਾ ਸੀਨੀਅਰ ਵਿੰਗ ਸ਼ੁਰੂ

ਦੇਸ਼ ਭਗਤੀ ਦੀ ਭਾਵਨਾ ਤੇ ਅਨੁਸਾਸ਼ਨ ਪੈਦਾ ਕਰਦੀ ਹੈ ਐਨ. ਸੀ. ਸੀ- ਪ੍ਰਿੰ: ਪਰਮਜੀਤ ਕੌਰ ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਸਕੂਲ ਵਿਦਿਆ ਵਿੱਚ ਐਨ ਸੀ ਸੀ ਦੀ ਬਹੁਤ ਮਹਾਨਤਾ ਹੈ ਇਕ ਚੰਗਾ ਤੇ ਸਿਖਿਸਅਤ ਵਿਦਿਆਰਥੀ ਦੇਸ ਭਗਤੀ ਦੀ ਭਾਵਂਨਾ ਹੋਰਾਂ ਨੂੰ ਦੱਸਦਾ ਹੋਇਆ ਅਨੂਸਾਸਨ ਵਿੱਚ ਰਹਿੰਦਾ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਪਰਮਜੀਤ ਕੌਰ ਪ੍ਰਿੰਸੀਪਲ ਨੌਸਹਿਰਾ ਮੱਝਾ ਸਿੰਘ ਨੇ …

Read More »

ਸਕਾਊਟ ਅਤੇ ਗਾਈਡ ਦਾ ਚਾਰ ਰੋਜਾ ਕੈਂਪ ਸਮਾਪਤ

ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭੂਸ਼ਨ ਨੇ ਸਕਾਉਟ ਦੇ ਨਿਯਮਾਂ ‘ਤੇ ਚੱਲਣ ਵਾਸਤੇ ਪ੍ਰੇਰਿਆ ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿਚ ਦੇਸ ਭਗਤੀ ਤੇ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਇਹ ਇਕ ਵਧੀਆਂ ਉਪਰਾਲਾ ਕਰ ਰਿਹਾ ਹੈ, ਭਾਰਤ ਸਕਾਉਟ ਤੇ ਗਾਈਡ ਕੈਂਪ ਪੰਜਾਬ ਹੀ ਨਹੀ ਪੂਰੇ ਭਾਰਤ ਵਿੱਚ ਦੇਸ਼ ਭਗਤੀ ਤੇ ਅਨੂਸਾਸ਼ਨ ਦੀ ਭਾਵਨਾ …

Read More »

ਪੰਜਾਬ ਸਰਕਾਰ ਸਰਹੱਦਾਂ ‘ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ- ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕੀਤਾ ਖਾਲੜਾ ਬਾਰਡਰ ਦਾ ਦੌਰਾ ਖਾਲੜਾ, 7 ਅਗਸਤ (ਲਖਵਿੰਦਰ ਗੋਲਣ/ ਰਿੰਪਲ ਗੋਲਣ)- ਪੰਜਾਬ ਸਰਕਾਰ ਸਰਹੱਦਾਂ ‘ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ ਤੇ ਹਰੇਕ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇਗੀ।ਬੀਤੇ ਦਿਨੀ ਜਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਦੇ ਰੈਸਟ ਹਾਊਸ ਵਿਖੇ ਪਹੁੰਚੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ …

Read More »