Wednesday, November 25, 2026

Monthly Archives: August 2015

 ਕੈਪਟਨ ਝੂਠੀ ਸ਼ੋਹਰਤ ਲਈ ਬੇਤੁਕੀ ਬਿਆਨਬਾਜ਼ੀ ਨਾ ਕਰਨ- ਬਾਦਲ

ਭਾਜਪਾ ਪ੍ਰਧਾਨ ਦੇ ਸਾਥੀ ਵਿਰੁੱਧ ਜਾਂਚ ਦਾ ਕੰਮ ਅਜੇ ਜਾਰੀ ਰਈਆ, 8 ਅਗਸਤ (ਬਲਵਿੰਦਰ ਸਿੰਘ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੀ ਸ਼ੋਹਰਤ ਲਈ ਸਸਤੇ ਹੱਥ ਕੰਡੇ ਵਰਤਣ ਤੋਂ ਗੁਰੇਜ਼ ਕਰਨ ਅਤੇ ਝੂਠੀਆਂ ਤੋਹਮਤਾਂ ਲਗਾਉਣ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਹੈ। ਅੱਜ ਬਾਬਾ ਬਕਾਲਾ ਹਲਕੇ ਦੇ ਤਿੰਨ ਰੋਜ਼ਾ …

Read More »

ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਲਾਏ ਗਏ ਕੈਂਪ ਨੂੰ ਸੰਗਤਾਂ ਦਾ ਭਰਵਾ ਹੁੰਗਾਰਾ

ਹਜਾਰਾਂ ਲੋਂਕਾ ਨੇ ਲਿਆ ਕੈਂਪ ਦਾ ਲਾਭ ਅਤੇ ਕਰਵਾਈ ਜਾਂਚ ਅੰਮ੍ਰਿਤਸਰ, 8 ਅਗਸਤ (ਗੁਰਪ੍ਰੀਤ ਸਿੰਘ) – ਵਰਲੱਡ ਕੈਂਸਰ ਕੇਅਰ ਸੰਸਥਾ ਵੱਲੋਂ ਅੱਜ 3 ਦਿਨਾਂ ਮੈਗਾ ਕੈਂਪ ਦੇ ਅੱਜ ਦੂਜੇ ਦਿਨ ਸ੍ਰੀ ਹਰਮੰਦਿਰ ਸਾਹਿਬ ਆਇਆ ਸੰਗਤਾਂ ਨੇ ਕੈਂਪ ਕਾ ਲਾਭ ਲਿਆ। ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਸ ਕੈਂਪ ਦੇ ਦੌਰਾਨ ਲੋਕਾਂ ਨੇ ਕੈਂਸਰ ਨਾਲ ਸੰਬੰਧਤ ਕਈ ਤਰਾਂ …

Read More »

ਬੀਬੀਕੇ ਡੀਏਵੀ ਕਾਲਜ ਵੂਮੈਨ ਵਿਖੇੇ ਫਾਈਨ ਆਰਟਸ ਵਿਭਾਗ ਵਲੋਂ ਤਿੰਨ ਦਿਨਾਂ ਦੀ ਵਰਕਸ਼ਾਪ

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੇ ਫਾਈਨ ਆਰਟਸ ਵਿਭਾਗ ਨੇ ਤਿੰਨ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੁਲ 126 ਵਿਦਿਆਰਥਣਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਗ੍ਰਾਫਿਕਸ ਪ੍ਰਿਟਰ 41, ਪੇਪਰ ਮੈਸ਼ ਵਿਚ 40, ਮਿਊਰਲ ਵਿਚ 45 ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ ਨੀਲਮ ਕਾਮਰਾ ਨੇ ਇਸ ਵਰਕਸ਼ਾਪ ਦੇ ਅਯੋਜਿਨ …

Read More »

ਦੀ ਸਾਲਵੇਸ਼ਨ ਆਰਮੀ ਸਕੂਲ ਵਿਖੇ ਤੀਆਂ ਤੀਜ਼ ਦੀਆਂ ਪ੍ਰੋਗਰਾਮ ਆਯੋਜਿਤ

ਪੀਘਾਂ ਤੇ ਗਿੱਧੇ ਨੇ ਬੰਨਿਆਂ ਰੰਗ ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਦੀ ਸਾਲਵੇਸ਼ਨ ਆਰਮੀ ਸੀਨੀਅਰ ਸੰਕੈਡਰੀ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਾਉਣ ਦੇ ਮਹੀਨੇ ਦੀ ਮਹਾਨਤਾ ਨੂੰ ਮੁੱਖ ਰੱੱਖਦਿਆਂ ਤਿਉਹਾਰ ਪੂਰੀਆਂ ਰੀਝਾਂ ਤੇ ਸੱਧਰਾਂ ਨਾਲ ਮਨਾਇਆ ਗਿਆ।ਤੀਆਂ ਦਾ ਤਿਉਹਾਰ ਤੇ ਛਿੰਝ ਦਾ ਮਹੋਲ ਸਿਰਜਣ ਵਿੱਚ ਪ੍ਰਬੰਧਕਾਂ ਨੇ ਪੂਰੀ ਕੋਸਿਸ਼ ਕੀਤੀ।ਪ੍ਰੋਗਰਾਮ ਦਾ ਮੁੱਖ ਪ੍ਰਬੰਧਕ …

Read More »

ਤੀਆਂ ਤੀਜ਼ ਦੀਆਂ ਮੇਲੇ ਦੌਰਾਨ ਸਤਿੰਦਰ ਕੌਰ ਕਾਹਲੋਂ ਸਨਮਾਨਿਤ

ਪਹਿਲਾਂ ਵੀ ਸੈਂਕੜੇ ਵਾਰੀ ਕੀਤਾ ਜਾ ਚੁੱਕਾ ਹੈ ਸਨਮਾਨ ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਸੱਭਿਆਚਾਰਕ ਮੇਲੇ ਪੰਜਾਬੀ ਵਿਰਸੇ ਦੀ ਪਹਿਚਾਣ ਹੁੰਦੇ ਹਨ, ਮਾਡਰਨ ਸਮੇ ਵਿੱਚ ਜਿਥੇ ਲੋਕਾਂ ਵਿੱਚ ਗਲੋਬਲਾਈਜੇਸ਼ਨ ਦੀ ਦੌੜ ਲੱਗੀ ਹੋਈ ਹੈ, ਇੰਟਰਨੈਟ ਦੇ ਸੋਸ਼ਲ ਸਾਈਟਾਂ ਨੇ ਲੋਕਾਂ ਨੂੰ ਮੋਬਾਇਲ ਤੱਕ ਸੀਮਤ ਘੇਰੇ ਵਿਚ ਬੰਨ ਕੇ ਰੱਖ ਦਿੱਤਾ ਹੈ, ਨੌਜਵਾਨ ਕੁੜੀਆਂ ਮੁੰਡੇ ਪੁਰਾਤਨ ਸੱਭਿਆਚਾਰ ਤੋ ਕੋਹਾਂ ਦੂਰ …

Read More »

 ਸ਼ਿਵ ਬਟਾਲਵੀ ਆਡੀਟੋਰੀਅਮ ਮੁਕੰਮਲ ਹੋਣ ‘ਤੇ ਸਾਹਿਤਕਾਰਾਂ ਤੇ ਸ਼ਿਵ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ

ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਸ਼ਾਇਰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਇਹ ਬੋਲ ‘ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਸੋਈਓ ਮੇਰਾ ਮਜ਼ਾਰ ਹੋਵੇਗਾ’ ਹੁਣ ਆਪਣੀ ਆਉਧ ਹੰਢਾਉਂਦੇ ਨਜ਼ਰੀਂ ਆ ਰਹੇ ਹਨ। ਬਿਰਹਾ ਦੇ ਇਸ ਸ਼ਾਇਰ ਦੀ ਆਤਮਾ ਹੁਣ ਤਾਰਾ ਬਣ ਆਸਮਾਨ ਵਿੱਚੋਂ ਇਹ ਬੋਲ ਨਹੀਂ ਉਚਾਰੇਗੀ ਕਿ ‘ਲੋਹੇ ਦੇ ਇਸ ਸ਼ਹਿਰ ਵਿੱਚ …

Read More »

 ਕੌਂਸਲਰ ਮਨਮੋਹਨ ਸਿੰਘ ਟੀਟੂ ਨੂੰ ਸਦਮਾ, ਭਰਾ ਦਾ ਦਿਹਾਂਤ

ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ‘ਚ ਦਿੱਤੀ ਅੰਤਿਮ ਵਿਦਾਇਗੀ ਅੰਮ੍ਰਿਤਸਰ, 8 ਅਗਸਤ (ਗੁਰਚਰਨ ਸਿੰਘ)- ਨਗਰ ਨਿਗਮ ਦੀ ਵਾਰਡ 42 ਤੋਂ ਕੌਂਸਲਰ ਤੇ ਹੋਲੀ ਸਿੱਟੀ ਟਰੱਸਟ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਅਤੇ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਸ: ਪਰਮਜੀਤ ਸਿੰਘ ਪੰਮੀ ਨੂੰ ਦਿਲ ਦਾ ਦੌਰਾ ਪੈਣ ਨਾਲ …

Read More »

ਪੀ. ਐਸ ਕੰਸਟਰਕਸ਼ਨਜ਼ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿੰਨੀ ਬੱਸ ਭੇਟ

ਅੰਮ੍ਰਿਤਸਰ, 7 ਅਗਸਤ (ਗੁਰਪ੍ਰੀਤ ਸਿੰਘ) – ਪੀ ਐਸ ਕੰਸਟਰਕਸ਼ਨਜ਼ ਕੰਪਨੀ ਸਾਹਨੇਵਾਲ ਵੱਲੋਂ ਸਵਰਾਜ ਮਾਜਦਾ ਦੀ 30 ਸੀਟਾਂ ਵਾਲੀ ਮਿੰਨੀ ਬੱਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੀ ਗਈ ਜਿਸ ਦੀਆਂ ਚਾਬੀਆਂ ਕੰਪਨੀ ਦੇ ਮਾਲਕ ਸ. ਪਰਮਜੀਤ ਸਿੰਘ ਨੇ ਡਾ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੂੰ ਸੌਂਪੀਆਂ।ਇਸ ਸਮੇਂ ਸ. ਪਰਮਜੀਤ ਸਿੰਘ ਨੇ ਕਿਹਾ ਕਿ ਕੰਪਨੀ ਦੀ ਤਰੱਕੀ …

Read More »

ਸ਼ੋ੍ਰਮਣੀ ਕਮੇਟੀ ਵਲੋਂ ਕੁਦਰਤੀ ਖੇਤੀ ਸਬੰਧੀ ਖੇਤੀ ਮਾਹਿਰਾਂ ਨਾਲ ਬੈਠਕ 22 ਅਗਸਤ ਨੂੁੰ ਡਾ: ਰੂਪ ਸਿੰਘ

ਅੰਮ੍ਰਿਤਸਰ, 7 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚੋਂ ਪੰਜੁਪੰਜ ਏਕੜ ਵਿੱਚ ਕੁਦਰਤੀ ਖੇਤੀ ਕਰਨ ਦੇ ਕੀਤੇ ਅਹਿਮ ਫੈਂਸਲੇ ਨੂੰ ਅਮਲੀ ਰੂਪ ‘ਚ ਲਿਆਉਣ ਲਈ ਖੇਤੀ ਮਾਹਿਰਾਂ ਨਾਲ 22 ਅਗਸਤ ਨੂੰ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਜ਼ਰੂਰੀ ਵਿਚਾਰਾਂ ਕੀਤੀਆਂ ਜਾਣਗੀਆਂ। ਇਥੋਂ ਜਾਰੀ …

Read More »

ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਕਾਵਿ- ਉਚਾਰਨ ਮੁਕਾਬਲੇ ਦਾ ਆਯੋਜਨ

  ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਅਵਤਾਰਪੁਰਬ ਨੂੰ ਸਮਰਪਿਤ ਅੰਤਰ ਗੁਰੂ ਹਰਿਕ੍ਰਿਸ਼ਨ ਕਾਵਿੁਉਚਾਰਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸ ਮੁਕਾਬਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜ ਕੇ ਉਹਨਾਂ ਵਿੱਚ …

Read More »