ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਦੀ ਹਾਜਰੀ ਵਿਚ ਪਿੰਡ ਬਾਪਲਾ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਰਾਜ ਸਿੰਘ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦੇ ਹੋਏ ਅਕਾਲੀ ਦਲ ਵਿਚ ਸਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਬੋਲਦਿਆਂ ਬੀਬੀ ਫਰਜਾਨਾ ਆਲਮ ਅਤੇ ਇਜਹਾਰ ਆਲਮ ਨੇ ਕਿਹਾ …
Read More »Monthly Archives: August 2015
ਸਿਹਤ ਵਿਭਾਗ ਵੱਲੋਂ ਦਸਤ ਮੁਹਿੰਮ ਦੌਰਾਨ ਅੋਰਤਾਂ ਅਤੇ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ
ਸੰਦੌੜ, 5 ਅਗਸਤ-(ਹਰਮਿੰਦਰ ਸਿੰਘ)- ਸਿਹਤ ਅਤੇ ਪਰਿਵਾਰ ਭਲਾਈ ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਦੇ ਐਸ.ਐਮ.ੳ ਨਾਜਰ ਸਿੰਘ ਦੀਆਂ ਹਦਾਇਤਾਂ ਅੁਨਸਾਰ ਇਲਾਕਾ ਸੰਦੌੜ ਦੇ ਆਂਗਣਵਾੜੀ ਸੈਂਟਰ ਪਿੰਡ ਫਰਵਾਲੀ, ਬਿਸਨਗੜ੍ਹ, ਸੰਦੌੜ ਵਿੱਚ ਮਹਿਕਮੇ ਵੱਲੋਂ ਚਾਲਈ ਜਾ ਰਹੀ ਦਸਤ ਰੋਕੂ ਮੁਹਿੰਮ ਬਾਰੇ ਇੰਸਪੈਕਟਰ ਗੁਲਗਾਰ ਖਾਂ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਗਰਮੀ ਅਤੇ ਬਾਰਸ਼ਾਂ ਦੇ ਕਾਰਨ ਟੱਟੀਆਂ,ਉਲਟੀਆਂ ਅਤੇ ਹੋਰ ਬਿਮਾਰੀਆਂ ਬਾਰੇ ਬਚਣ ਲਈ ਬਜਾਰੂ ਖਾਣਾ,ਜਿਵੇਂ ਬਰਗਰ …
Read More »ਆਪਣੇ ਜ਼ਮੀਨੀ ਹੱਕ ਲੈਣ ਲਈ ਬਜ਼ੁਰਗ ਟੈਂਕੀ ‘ਤੇ ਚੜ੍ਹਿਆ
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਨਜ਼ਦੀਕੀ ਪਿੰਡ ਮਾਹਮਦਪੁਰ ਵਿਖੇ ਇੱਕ ਬਜ਼ੁਰਗ ਆਪਣੀ ਮੰਗ ਮੰਨਵਾਉਣ ਖ਼ਾਤਰ ਪਿੰਡ ਦੀ ਪਾਣੀ ਵਾਲ਼ੀ ਟੈਂਕੀ ‘ਤੇ ਚੜ੍ਹ ਗਿਆ। ਉਕਤ ਬਜ਼ੁਰਗ ਗੁਰਦਿਆਲ ਸਿੰਘ ਪੁੱਤਰ ਮੱਲ ਸਿੰਘ ਵੱਲੋਂ ਐਸ.ਐਸ.ਪੀ. ਸੰਗਰੂਰ ਨੂੰ ਲਿਖੀ ਅਰਜੀ ਅਨੁਸਾਰ ਉਸਨੇ ਆਪਣੇ ਚਾਰ ਪੁੱਤਰਾਂ ਨੂੰ ਜਿਉਂਦੇ ਜੀਅ ਆਪਣੀ ਜ਼ਮੀਨ ਵੰਡ ਕੇ ਪੱਕੀਆਂ ਰਜਿਸਟਰੀਆਂ ਕਰਵਾ ਦਿੱਤੀਆਂ ਸਨ। ਆਪਣੇ ਹਿੱਸੇ ਲਈ ਤਿੰਨ ਵਿੱਘੇ ਸਤਾਰਾਂ ਵਿੱਸਵੇ …
Read More »ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਮਿਡ ਡੇ ਮੀਲ ਚੈੱਕ ਕੀਤਾ
ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਇੱਥੋਂ ਥੋੜ੍ਹੀ ਦੂਰ ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਸz: ਇੰਦਰਜੀਤ ਸਿੰਘ ਐਸ.ਐਸ. ਮਾਸਟਰ, ਸz: ਵਿਕਰਮਜੀਤ ਸਿੰਘ ਐਸ.ਐਸ. ਮਾਸਟਰ, ਸ਼੍ਰੀਮਤੀ ਰਾਜਾਂ ਮੈਡਮ ਐਸ.ਐਸ. ਮਿਸਟ੍ਰੈਸ ਅਤੇ ਸz: ਕੁਲਵੀਰ ਸਿੰਘ ਕਲਰਕ ਆਦਿ ਨੇ ਸਕੂਲ ਵਿਖੇ ਬਣ ਰਹੇ ਦੁਪਹਿਰ ਦੇ ਖਾਣੇ ਨੂੰ ਚੈੱਕ ਕੀਤਾ। ਇਸ ਸਮੇਂ ਗੱਲ ਕਰਦਿਆਂ ਕਿਹਾ ਕਿ ਸਾਰੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ …
Read More »ਕਿਰਨਜੀਤ ਕੌਰ ਦੀ ਬਰਸੀ ‘ਤੇ ਵੱਡਾ ਕਾਫਲਾ ਜਾਏਗਾ
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਸ਼ਹੀਦ ਕਿਰਨਜੀਤ ਕੌਰ ਦੀ 12 ਅਗਸਤ ਨੂੰ ਮਹਿਲ ਕਲਾਂ ਵਿਖੇ ਮਨਾਈ ਜਾਣ ਵਾਲ਼ੀ ਬਰਸੀ ਵਿੱਚ ਸ਼ੇਰਪੁਰ ਤੋਂ ਇੱਕ ਵੱਡਾ ਕਾਫਲਾ ਜਾਏਗਾ।ਯੂਨੀਅਨ ਦੇ ਬਲਾਕ ਪ੍ਰਧਾਨ ਸz: ਕਰਮਜੀਤ ਸਿੰਘ ਛੰਨਾ ਨੇ ਅਲੀਪੁਰ ਖਾਲਸਾ ਵਿਖੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਬੀ ਕਰਮਜੀਤ ਕੌਰ ਨੇ ਆਪਣੀ ਜਾਨ ਤਾਂ ਦੇ ਦਿੱਤੀ, ਪਰ …
Read More »ਜਨਮ ਦਿਨ ਮੁਬਾਰਕ- ਸ਼ਾਈਨਾ ਕਾਲੀਆ
ਛੇਹਰਟਾ ਵਾਸੀ ਪੱਤਰਕਾਰ ਨਿਤਿਨ ਕਾਲੀਆ ਨੂੰ ਬੇਟੀ ਸ਼ਾਈਨਾ ਕਾਲੀਆ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਜਨਮ ਦਿਨ ਮੁਬਾਰਕ- ਕਪਿਸ਼ਾ ਸ਼ਰਮਾ
ਨਹਿਰੂ ਕਲੌਨੀ ਮਜੀਠਾ ਰੋਡ ਵਾਸੀ ਵਿਜੇ ਸ਼ਰਮਾ ਅਤੇ ਰਾਧਾ ਸ਼ਰਮਾ ਨੂੰ ਕਪਿਸ਼ਾ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
Read More »BBK DAV College Women wins 28 Silver & 9 Bronze Medals in Dragon Boat Federation Cup.
Amritsar, Aug. 5 (Punjab Post Bureau) – Water sports players of BBK DAV College for Women won 28 Silver Medals & 9 Bronze Medals in Dragon Boat Federation Cup held at Pong Dam, Talwara. Total Six teams of different states of India participated in this competition. The Punjab Water Sports team gave a splendid show by defeating Himachal Pradesh & …
Read More »ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਬਟਾਲਾ, 5 ਅਗਸਤ (ਨਰਿੰਦਰ ਸਿੰਘ ਬਰਨਾਲ) – ਸੱਭਿਆਚਾਰਕ ਮੇਲੇ ਪੰਜਾਬੀ ਵਿਰਸੇ ਦੀ ਪਹਿਚਾਣ ਹੁੰਦੇ ਹਨ, ਮਾਡਰਨ ਸਮੇ ਵਿੱਚ ਜਿਥੇ ਲੋਕਾਂ ਵਿੱਚ ਗਲੋਬਲਾਈਜੇਸ਼ਨ ਦੀ ਦੌੜ ਲੱਗੀ ਹੋਈ ਹੈ, ਇੰਟਰਨੈਟ ਦੇ ਸੋਸਲ ਸਾਈਟਸ ਨੇ ਲੋਕਾਂ ਨੂੰ ਮੋਬਾਇਲ ਤੱਕ ਸੀਮਤ ਘੇਰੇ ਵਿਚ ਬੰਨ ਕੇ ਰੱਖ ਦਿਤਾ ਹੈ, ਨੌਜਵਾਨ ਕੁੜੀਆਂ ਮੁੰਡੇ ਪੁਰਾਤਨ ਸੱਭਿਆਚਾਰ ਤੋ ਕੋਹਾਂ ਦੂਰ ਹੁੰਦੇ ਨਜ਼ਰ ਆ ਰਹੇ ਹਨ, ਪਰ ਸਾਉਣ ਦਾ …
Read More »ਸਰਕਾਰੀ ਕੰਨਿਆ ਸਕੂਲ ਬਟਾਲਾ ਵਿਖੇ ਤਹਿਸੀਲ ਪੱਧਰੀ ਵਿਗਿਆਨ ਗੋਸ਼ਟੀ ਕਰਵਾਈ
ਸਰਕਾਰੀ ਸੰਕੈਡਰੀ ਸਕੂਲ ਧੁੱਪਸੜੀ ਦੀ ਅਮਨਦੀਪ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ ਬਟਾਲਾ, 5 ਅਗਸਤ (ਨਰਿੰਦਰ ਸਿੰਘ ਬਰਨਾਲ) – ਰਾਜ ਸਾਂਇੰਸ ਤੇ ਸਿਖਿਆ ਸੰਸਥਾ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸz. ਅਮਰਦੀਪ ਸਿੰਘ ਸੈਣੀ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ ਦੀ ਰਹਿਨੂਮਾਈ ਹੇਠ ਤਹਿਸੀਲ ਪੱਧਰੀ ਵਿਗਿਆਨ ਗੋਸਟੀ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਆਯੋਜਿਤ ਕੀਤੀ ਗਈ।ਇਸ …
Read More »
Punjab Post Daily Online Newspaper & Print Media