ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਪ੍ਰੋ. ਪੈਮੀ ਮਨਚੰਦਾ ਨੇ ਬੀਜਿੰਗ, ਚੀਨ ਵਿਖੇ ਗਣਿਤ ਵਿਸ਼ੇ ‘ਤੇ ਹੋਈ ਅੰਤਰਰਾਸ਼ਟਰੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਇਸ ਕਾਂਗਰਸ ਦੌਰਾਨ ਵੇਵਲੈਟ ਮੈਥਡ ਵਿਚ ਮੌਜੂਦਾ ਰੁਝਾਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਾਂਗਰਸ ਵਿਚ ਦੇਸ਼-ਵਿਦੇਸ਼ ਤੋਂ 3400 ਗਣਿਤ ਮਾਹਿਰਾਂ ਨੇ ਭਾਗ ਲਿਆ ਜਿਸ ਦਾ ਉਦਘਾਟਨ ਦੇ …
Read More »Monthly Archives: August 2015
ਯੂਨੀਵਰਸਿਟੀ ਵਿਖੇ ਫਾਈਨ ਆਰਟਸ, ਸੰਗੀਤ, ਥੀਏਟਰ, ਡਾਂਸ, ਗਿੱਧੇ ਤੇ ਭੰਗੜੇ ‘ਤੇ ਵਰਕਸ਼ਾਪ ਆਰੰਭ
ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੁਵਕ ਮੇਲਿਆਂ ਦੇ ਮੁਕਾਬਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਫਾਈਨ ਆਰਟਸ, ਸੰਗੀਤ, ਥੀਏਟਰ ਅਤੇ ਡਾਂਸ, ਗਿੱਧਾ ਤੇ ਭੰਗੜਾ ਦੇ ਮੁਕਾਬਲਿਆਂ ਵਿਚ ਤਕਨੀਕੀ ਨੁਕਤਿਆਂ ਨੂੰ ਸਾਂਝਾ ਕਰਨ ਲਈ ਵਿਸ਼ੇਸ਼ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਫਾਈਨ-ਆਰਟਸ ਵਿਸ਼ੇ ‘ਤੇ ਸ਼ੁਰੂ …
Read More »ਟੀ.ਸੀ.ਐਸ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਨੌਕਰੀਆਂ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼
ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਸਿੱਧ ਬਹੁਰਾਸ਼ਟਰੀ ਕੰਪਨੀ ਟੀ.ਸੀ.ਐੱਸ ਵੱਲੋਂ ਯੂਨੀਵਰਸਿਟੀ ਕੈਂਪਸ, ਰਿਜ਼ਨਲ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਐਮ.ਸੀ.ਏ., ਐਮ.ਟੈਕ, ਬੀ.ਟੈਕ. (ਸੀ.ਐਸ.ਈ, ਈ.ਸੀ.ਈ.) ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ ਕੀਤੀ । ਇਸ ਮਹਿੰਮ ਦੌਰਾਨ ਵਿਦਿਆਰਥੀਆਂ ਦਾ ਲਿਖਤੀ ਇਮਤਿਹਾਨ ਤੋਂ ਇਲਾਵਾ ਵੱਖ-ਵੱਖ ਪੜਾਵਾਂ ਦੀਆਂ ਇੰਟਰਵਿਊਜ਼ ਵੀ ਕਰਵਾਈਆਂ ਜਾਣਗੀਆਂ। …
Read More »ਚੀਫ ਖਾਲਸਾ ਦੀਵਾਨ ਖਿਲਾਫ ਸ: ਸੋਚ ਦੀ ਪਟੀਸ਼ਨ ਸੀਨੀਅਰ ਡਵੀਜਨ ਦੀ ਅਦਾਲਤ ਵਲੋਂ ਡਿਸਮਿਸ
ਅਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਸਾਬਕਾ ਵਾਈਸ ਚਾਂਸਲਰ ਗੁਰੁ ਨਾਨਕ ਦੇਵ ਯੁਨੀਵਰਸਿਟੀ ਸ: ਹਰਭਜਨ ਸਿੰਘ ਸੋਚ ਦੁਆਰਾ ਚੀਫ ਖਾਲਸਾ ਦੀਵਾਨ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣ ਖਾਤਰ 4 ਸਾਲ ਪਹਿਲਾਂ ਬੇਬੁਨਿਆਦ ਤੱਥਾਂ ਦੇ ਅਧਾਰ ‘ਤੇ ਮੁਕੱਦਮਾ ਦਾਇਰ ਕੀਤੇ ਗਏ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਸਿਵਲ ਜੱਜ ਸੀਨੀਅਰ ਡਵੀਜਨ ਦੀ ਅਦਾਲਤ ਵਲੋਂ 26-8-15 ਨੂੰ ਸ: ਹਰਭਜਨ ਸਿੰਘ ਸੋਚ ਦੀ ਪਟੀਸ਼ਨ ਡਿਸਮਿਸ …
Read More » ਮਜੀਠੀਆ ਵੱਲੋਂ ਅੰਮ੍ਰਿਤਸਰ ਦੀ ਸਮਾਰਟ ਸਿਟੀ ਵਜੋਂ ਚੋਣ ‘ਤੇ ਕੇਂਦਰ ਦਾ ਧੰਨਵਾਦ
ਕਿਹਾ ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਮਿਲੇਗੀ ਰਫ਼ਤਾਰ ਅੰਮ੍ਰਿਤਸਰ, 27 ਅਗਸਤ (ਗੁਰਚਰਨ ਸਿੰਘ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨੀ ਗਈ 98 ਸਮਾਰਟ ਸ਼ਹਿਰਾਂ ਦੀ ਸੂਚੀ ਵਿਚ ਅੰਮ੍ਰਿਤਸਰ ਨੂੰ ਸ਼ੁਮਾਰ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਨੇ ਅੰਮ੍ਰਿਤਸਰ ਨੂੰ ਬਣਦਾ ਮਾਣ-ਸਤਿਕਾਰ ਦੇਣ ਦੇ ਨਾਲ-ਨਾਲ ਇਸ …
Read More »Majithia hails Center to include Amritsar in Smart Cities
Says this will give fillip to development vision of Sukhbir Badal Amritsar, Aug. 27 (Punjab Posyt Bureau) – Punjab Revenue and Public Relations Minister Mr. Bikram Singh today thanked Union Government for inclusion of Amritsar in the list of 98 Smart Cities and said that NDA Government has extended due respect and status to Amritsar, which it deserves. In …
Read More »ਅਨਿਲ ਜੋਸ਼ੀ ਵੱਲੋਂ ਤਿੰਨ ਸ਼ਹਿਰਾਂ ਦੀ ਸਮਾਰਟ ਸਿਟੀ ਵਜੋਂ ਚੋਣ ਲਈ ਭਾਰਤ ਸਰਕਾਰ ਦਾ ਧੰਨਵਾਦ
ਹਿਰਦੇ ਮੈਨੇਜਮੈਂਟ ਸਬੰਧੀ ਦੇਖੀ ਪੇਸ਼ਕਾਰੀ ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਭਾਰਤ ਸਰਕਾਰ ਵੱਲੋਂ ਅੱਜ ਸਮਾਰਟ ਸਿਟੀ ਬਣਾਉਣ ਲਈ ਕੀਤੀ 98 ਸ਼ਹਿਰਾਂ ਦੀ ਚੋਣ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਅੱਜ ਇਥੇ ਕੌਮੀ ਵਿਰਾਸਤੀ ਸ਼ਹਿਰ …
Read More »World Class Skill Development & Health Development Center soon at Amritsar -D.C
Amritsar, August 27 (Pujnjab Post Bureau) – Meanwhile Deputy Commissioner Mr. Ravi Bhagat also announced that the Amritsar city will soon have world class Skill Development Center and Health Development Center. He said that the proposed Skill Development Center will enable 2000 trainees fully skilled with as per the modern market needs. He also informed that Health Development Center will …
Read More »Advanced Cutting and Tailoring Center inaugurates at Chogawan
Engages 52 industrial units to cater the needs of Ludhiana Industry- Lopoke Amritsar, August 27 (Pujnjab Post Bureau) – This border district today took a giant leap in Skill Development mission by introducing a Special Skill Development Center at the remote village of Chogawan besides engaging 52 Ludhiana based clothing industrial units to ensure direct placement of girls and boys …
Read More »ਟੈਕਨੀਕਲ ਸਰਵਿਸਜ਼ ਯੂਨੀਅਨ (ਟੀ.ਐਸ.ਯੂ.) ਕਮੇਟੀ ਦੀ ਚੋਣ
ਸੰਦੌੜ/ ਮਾਲੇਰਕੋਟਲਾ, 27 ਅਗਸਤ (ਹਰਮਿੰਦਰ ਸਿੰਘ ਭੱਟ) – ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੰਡਲ ਮਾਲੇਰਕੋਟਲਾ ਟੈਕਨੀਕਲ ਸਰਵਿਸਜ਼ ਯੂਨੀਅਨ (ਟੀ.ਐਸ.ਯੂ) ਕਮੇਟੀ ਦੀ ਚੋਣ ਸਾਥੀ ਸਿੰਦਰ ਸਿੰਘ ਪ੍ਰਧਾਨ ਸਰਕਲ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼੍ਰੀ ਕਰਤਾਰ ਚੰਦ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਤੋਂ ਇਲਾਵਾ ਰਤਨ ਸਿੰਘ ਨੂੰ ਮੀਤ ਪ੍ਰਧਾਨ, ਅਸ਼ੋਕ ਕੁਮਾਰ ਨੂੰ ਸਕੱਤਰ, ਭਰਭੂਰ ਸਿੰਘ ਨੂੰ ਸਹਾਇਕ …
Read More »
Punjab Post Daily Online Newspaper & Print Media