Wednesday, November 25, 2026

Daily Archives: September 25, 2015

ਸ਼੍ਰੋਮਣੀ ਕਮੇਟੀ ਵ’ਲੋਂ ਧਾਰਮਿਕ ਪ੍ਰੀਖਿਆ ਵਿੱਚ ਅ’ਵਲ ਆਈਆਂ ਵਿਦਿਆਰਥਣਾਂ ਸਨਮਾਨਿਤ

ਅੰਮ੍ਰਿਤਸਰ, 24 ਸਤਬਰ (ਗੁਰਪ੍ਰੀਤ ਸਿੰਘ) ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਲਹਿਰ ਤਹਿਤ ਸਕੂਲੀ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਗਿਆ।ਇਸੇ ਲਹਿਰ ਤਹਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਵਿੱਚ ਹਲਕਾ ਅਟਾਰੀ ਦੇ ਸਰਹੱਦੀ ਪਿੰਡ ਵਿਖੇ ਸ੍ਰੀ ਹਰਿਕ੍ਰਿਸ਼ਨ ਸਕੂਲ ਅਟਾਰੀ …

Read More »

ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਤੇ ਹੋਈ ਵਿਚਾਰ ਗੋਸ਼ਟੀ

ਭਾਰੀ ਬਾਰਸ਼ ਦੇ ਬਾਵਜੂਦ 100 ਤੋਂ ਵੱਧ ਲੇਖਕਾਂ ਅਤੇ ਸਰੋਤਿਆਂ ਨੇ ਕੀਤੀ ਸ਼ਿਰਕਤ ਸਮਰਾਲਾ, 24 ਅਗਸਤ (ਪ. ਪ) – ਮਾਸਟਰ ਮੇਘ ਦਾਸ ਜਵੰਦਾ ਮੀਤ ਪ੍ਰਧਾਨ ਦੀ ਬਾਲਾਂ ਲਈ ਕਾਵਿ ਪੁਸਤਕ ‘ਅੰਬਰ ਦੇ ਤਾਰੇ’ ਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਜਾਬੀ ਦੇ ਨਾਮਵਰ ਲੇਖਕਾਂ ਤੋਂ ਇਲਾਵਾ …

Read More »

ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਵੱਲੋਂ ਤਹਿਸੀਲਦਾਰ ਪੱਟੀ ਦਾ ਸਨਮਾਨ

ਪੱਟੀ, 24 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਅਤੇ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਕਰ ਰਹੀ ਸੰਸਥਾ ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਪੱਟੀ ਦੇ ਮੁਖੀ ਡਾ. ਹਰਜਿੰਦਰ ਸਿੰਘ ਢਿਲੋਂ ਅਤੇ ਸੈਕਟਰੀ ਜਗਦੀਪ ਸਿੰਘ ਭਾਟੀਆ ਵੱਲੋਂ ਪੱਟੀ ਦੇ ਤਹਿਸੀਲਦਾਰ ਸ੍ਰ. ਅਮਰਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਹਰਜਿੰਦਰ ਸਿੰਘ ਢਿਲੋਂ ਨੇ ਸੰਸਥਾ ਵੱਲੋਂ ਸਮਾਜਿਕ ਕੁਰੀਤੀਆਂ ਪ੍ਰਤੀ …

Read More »

ਸ਼ਹਿਰ ਵਿਚ ਲੱਗਦੇ ਵੱਡੇ ਜਾਮ ਕਾਰਨ ਲੋਕ ਪ੍ਰੇਸ਼ਾਨ

ਪੱਟੀ, 24 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਨਿੱਤ ਦਿਨ ਕਿਸੇ ਨਾਲ ਕਿਸੇ ਮੁਸ਼ਕਿਲ ਨਾਲ ਜੂਝਦਾ ਰਹਿੰਦਾ ਹੈ।ਅੱਜ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਜਿਸ ਦਿਨ ਸ਼ਹਿਰ ਅੰਦਰ ਸ਼ਪੈਸ਼ਲ ਮੰਡੀ ਲੱਗਦੀ ਹੈ ਉਸ ਦਿਨ ਹੀ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ।ਕਚਹਿਰੀ ਰੋਡ ਅਤੇ ਕੁੱਲਾ ਚੋਂਕ ਵਿਚ ਮਾਲ ਢੁਆਈ ਲਈ ਵਰਤੇ ਜਾਂਦੇ ਟਰੱਕਾਂ ਕਾਰਨ ਸ਼ਹਿਰ ਵਾਸੀਆਂ …

Read More »

ਪਿੰਡ ਸਦਾਰੰਗ ਵਿੱਖੇ ਬਾਬਾ ਭੋਲਾ ਸਿੰਘ ਯਾਦਗਾਰੀ ਜੋੜ ਮੇਲਾ 28 ਸਤੰਬਰ ਨੂੰ

ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਹਰ ਸਾਲ ਵਾਂਗ ਇਸ ਵਾਰ ਵੀ ਪਿੰਡ ਸਦਾਰੰਗ ਵਿੱਖੇ ਬਾਬਾ ਭੋਲਾ ਸਿੰਘ ਦੀ ਯਾਦ ਵਿੱਚ ਸਲਾਨਾ ‘ਮੇਲਾ ਬਾਬੇ ਦੀ ਖੂਹੀ’ 28 ਸਤੰਬਰ ਨੂੰ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਮੇਲਾ ਕਮੇਟੀ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਤੋਂ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬਾਂ …

Read More »

ਮੁਫਤ ਕਾਨੂੰਨੀ ਸਲਾਹਾ ਲੈਣ ਸਬੰਧੀ ਕਰਵਾਇਆ ਸੈਮੀਨਾਰ

ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਜਲੰਧਰ ਰੋਡ ‘ਤੇ ਸਥਿੱਤ ਮਿਲਨ ਪੈਲਿਸ ਵਿਖੇ ਮੁਫਤ ਕਾਨੂੰਨੀ ਸਲਾਹਾ ਲੈਣ ਸਬੰਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਮਾਨਯੋਗ ਸ੍ਰੀ ਮਤੀ ਗ੍ਰੀਸ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਕਮ ਸਕੱਤਰ ਫ੍ਰੀ ਕਾਨੂੰਨੀ ਸੇਵਾਵਾ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਸ਼ੋਕ ਭਗਤ ਐਡਵੋਕੇਟ ਫ੍ਰੀ ਕਾਨੂੰਨੀ ਸੇਵਾਵਾ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਪਹੁੰਚੇ।ਸੈਮੀਨਾਰ ਨੂੰ ਸੰਬੱਧਨ ਕਰਦਿਆਂ …

Read More »

ਸਿਹਤ ਵਿਭਾਗ ਦੀ ਅਚਨਚੇਤ ਚੈਕਿੰਗ ਨੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ

ਖੁਜ਼ਾਲਾ, ਚੌਕ ਮਹਿਤਾ, 24 ਸਤੰਬਰ (ਸਿੰਕਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮਾਣਾ) – ਚੌਂਕ ਮਹਿਤਾ ਦੇ ਬਜਾਰ ਵਿਚ ਅੱਜ ਉਸ ਸਮੇ ਹੱਫੜਾ-ਦੱਫੜੀ ਮੱਚ ਗਈ ਜਦੋ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਨੇ ਦੁੱਧ ਦੀਆਂ ਡੇਅਰੀਆਂ, ਕਰਿਆਨੇ ਦੀਆਂ ਦੁਕਾਨਾ, ਮਠਿਆਈ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ‘ਤੇ ਅਚਨਚੇਤ ਚੈਕਿੰਗ ਕਰਕੇ ਸੈਪਲ ਭਰਨੇ ਸ਼ੁਰੂ ਕਰ ਦਿੱਤੇ।ਚੈਕਿੰਗ ਦੀ ਖਬਰ ਬਜਾਰ ਵਿਚ ਜੰਗਲ ਦੀ ਅੱਗ …

Read More »

ਖ਼ਾਲਸਾ ਪਬਲਿਕ ਸਕੂਲ ਵਿਖੇ ‘ਅਧਿਆਪਕ ਸ਼ਕਤੀਕਰਨ ਤੇ ਸਮਰੱਥਾ ਨਿਰਮਾਣ’ ਵਿਸ਼ੇ ‘ਤੇ ਵਰਕਸ਼ਾਪ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਧਿਆਪਕਾਂ ਵਿੱਚ ਪ੍ਰਭਾਵੀ ਸਿੱਖਿਆ ਨੂੰ ਵਿਕਸਿਤ ਕਰਨ ਦੇ ਮਕਸਦ ਨਾਲ ‘ਸ਼ਕਤੀਕਰਨ ਅਤੇ ਸਮਰੱਥਾ ਨਿਰਮਾਣ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਮੁੱਖ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਈਕਾਲੋਜੀ ਵਿਭਾਗ ਦੇ ਡਾ. ਰੂਪਨ ਢਿੱਲੋਂ ਦਾ ਸਕੂਲ ਵਿੱਚ …

Read More »

ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਚੋਣ 20 ਅਕਤੂਬਰ ਨੂੰ

ਅਮ੍ਰਿਤਸਰ, 24 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਸਾਲ 2015-16 ਦੀ ਚੋਣ ਮਿਤੀ 20 ਅਕਤੂਬਰ, 2015 ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਮਿਤੀ 8 ਅਕਤੂਬਰ 2015 (ਦਿਨ ਵੀਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ ਦੀ ਆਖਰੀ ਮਿਤੀ …

Read More »