ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਅੱਜ ਦਲ ਦੇ ਮੈਡੀਕਲ ਵਿੰਗ ਵਲੋਂ ਹੱਡੀਆਂ, ਸ਼ੂਗਰ ਤੇ ਆਮ ਰੋਗਾਂ ਦੇ ਰੋਗਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਅਰੰਭ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਕੀਤਾ ਗਿਆ, ਜਦਕਿ ਵਾਰਡ ਨੰਬਰ 34 …
Read More »Daily Archives: September 20, 2015
ਅੱਜ ਦੀਆਂ ਸੁਰਖੀਆਂ……………..
ਜਥੇ: ਅਵਤਾਰ ਸਿੰਘ ਤੇ ਚੀਫ ਜਸਟਿਸ ਆਫ ਇੰਡੀਆ ਨੇ ਕੈਂਸਰ ਦੀਆਂ ਆਧੁਨਿਕ ਮਸ਼ੀਨਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 19 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਜਸਟਿਸ ਆਫ ਇੰਡੀਆ ਹੰਡਿਆਲਾ ਸ੍ਰੀ ਲਕਸ਼ਮੀ ਨਰਾਇਣ ਸਵਾਮੀ ਦੱਤੂ ਨੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ ਦੇ ਕਂੈਸਰ ਵਿਭਾਗ ਵਿਖੇ ਇਲੈਕਟਾ ਸੀਨਰਜੀ ਲੀਨੀਅਰ ਐਕਸਲਰੇਟਰ ਅਤੇ ਸੀ ਟੀ ਸਿਮੂਲੇਟਰ ਸੋਮੈਟਮ ਡੈਫੀਨਸ਼ਨ ਏ ਐਸ 20 ਓਪਨ ਮਸ਼ੀਨ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਜਥੇਦਾਰ …
Read More »ਸ੍ਰੀ ਰੂਪਕ ਦੱਤਾ ਸਪੈਸ਼ਲ ਡਾਇਰੈਕਟਰ ਸੀ.ਬੀ.ਆਈ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ
ਅੰਮ੍ਰਿਤਸਰ 19 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀ ਰੂਪਕ ਦੱਤਾ ਸਪੈਸ਼ਲ ਡਾਇਰੈਕਟਰ ਸੀ. ਬੀ. ਆਈ. ਆਪਣੀ ਧਰਮ ਪਤਨੀ ਮਿਸ ਸੁਮਿਤ ਦੱਤਾ ਸਟੀਲ ਅਥਾਰਟੀ ਆਫ ਇੰਡੀਆ ਤੇ ਪਰਿਵਾਰਕ ਮੈਂਬਰਾਂ ਬੇਟਾ ਅਭਿਜੁਆਏ ਦੱਤਾ ਤੇ ਬੇਟੀ ਡਾ. ਤਨੀਸ਼ਾ ਦੱਤਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਨ ਕੀਤਾ।ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ. ਮਨਜੀਤ ਸਿੰਘ ਸਕੱਤਰ ਨੇ …
Read More »ਕਿਸਾਨਾਂ ਨੂੰ ਕੋਆਪਰੇਟਿਵ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ
ਸੰਦੌੜ, 19 ਸਤੰਬਰ (ਹਰਮਿੰਦਰ ਸਿੰਘ ਭੱਟ) – ਸੰਦੌੜ ਅੰਦਰ ਕੋਆਪਰੇਟਿਵ ਬੈਂਕ ਸਾਖਾ ਸੰਦੌੜ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਿਨ ਕੀਤਾ ਗਿਆ।ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲੈਕੇ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ।ਨਾਬਾਰਡ ਬੈਂਕ ਦੇ ਐਫ.ਐਲ.ਸੀ ਸੁਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕੋਆਪਰੇਟਿਵ ਬੈਂਕ ਵਿਚ ਚਾਲੂ ਅਤੇ ਸੇਵਿੰਗ ਦੇ ਖਾਤੇ ਖੁਲਵਾਉਣ …
Read More »ਸਾਹਿਤਕਾਰ ਪ੍ਰੋ. ਕਲਬੁਰਗੀ ਦੀ ਹੱਤਿਆ ਵਿਰੁੱਧ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ
ਅੰਮ੍ਰਿਤਸਰ, 19 ਸਤੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਅੰਧ ਵਿਸ਼ਵਾਸ਼ਾਂ, ਪਖੰਡਵਾਦ ਅਤੇ ਧਾਰਮਿਕ ਕੱਟੜਵਾਦ ਦੇ ਖਿਲਾਫ ਜੱਦੋ ਜਹਿਦ ਕਰਨ ਵਾਲੇ ਕੋਮਾਂਤਰੀ ਪ੍ਰਸਿੱਧ ਤਰਕਸ਼ੀਲ ਵਿਦਵਾਨ ਅਤੇ ਪ੍ਰਗਤੀਸ਼ੀਲ ਸਾਹਿਤਕਾਰ ਪ੍ਰੋ.ਐਮ.ਐਮ. ਕਲਬੁਰਗੀ ਦੀ ਫਿਰਕੂ ਤਾਕਤਾਂ ਵੱਲੋਂ ਕੀਤੀ ਗਈ ਵਹਿਸ਼ੀ ਹੱਤਿਆ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜ਼ਮ, ਵਿਦਿਆਰਥੀ, ਸਾਹਿਤਕ, ਸਮਾਜਿਕ, ਸਭਿਆਚਾਰਕ, ਰੰਗਕਰਮੀਆਂ, ਪੱਤਰਕਾਰਾਂ, ਅਧਿਆਪਕਾਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਇਕ ਵਿਸ਼ਾਲ …
Read More »ਜੀ. ਕੇ ਵਲੋਂ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕ੍ਰਿਪਾਨ ਪਹਿਨਣ ਤੋਂ ਰੋਕਣ ‘ਤੇ ਸਿਵਲ ਏਵੀਏਸ਼ਨ ਮਨਿਸਟਰ ਨੂੰ ਪੱਤਰ
ਨਵੀਂ ਦਿੱਲੀ, 19 ਸਤੰਬਰ (ਅੰਮ੍ਰਿਤ ਲਾਲ ਮੰਨਣ) – ਜ. ਮਨਜੀਤ ਸਿੰਘ ਜੀ. ਕੇ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਸ਼ੋਕ ਗਜਾਪਤੀ ਪਸੁਪਤੀ, ਸਿਵਲ ਏਵੀਏਸ਼ਨ ਮਨਿਸਟਰ, ਡਾ. ਮਹੇਸ਼ ਸ਼ਰਮਾ ਸਿਵਲ ਏਵੀਏਸ਼ਨ ਸਟੇਟ ਮਨਿਸਟਰ, ਸ਼੍ਰੀ ਰਨਜੀਤ ਨਾਰਾਇਣ, ਐਗਜ਼ੀਕਿਉਟਿਵ ਡਾਇਰੈਕਟਰ ਸੁਰਖਿਆ ਅਤੇ ਵਿਜੀਲੈਂਸ ਦਿੱਲੀ ਇੰਟਰਨੈਸ਼ਨਲ ਏਅਰਪੋਰਟ, ਸ਼੍ਰੀ ਆਈਪੀ ਰਾਓ ਚੀਫ ਐਗਜ਼ੀਕਿਉਟਿਵ ਆਫੀਸਰ ਦਿੱਲੀ ਇੰਟਨੈਸ਼ਨਲ ਏਅਰਪੋਰਟ, ਸ਼੍ਰੀ ਸੁਦੀਪ ਕੁਮਾਰ ਸਿਨਹਾ, ਡੀ ਆਈ …
Read More »ਪੂੁਰਬੀ ਹਲਕੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾਂ ਕੀਤਾ ਜਾਵੇਗਾ – ਸੰਧੂ
ਸੰਧੂ ਨੇ ਕੀਤਾ ਅਧਿਕਾਰੀਆਂ ਨਾਲ ਵਾਰਡ ਨੰ: 18 ਤੇ 28 ਦਾ ਤੂਫਾਨੀ ਦੌਰਾ ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਹਲਕਾ ਪੂੁਰਬੀ ਦੇ ਵਸਨੀਕਾਂ ਨੂੰ ਪੈਦਾ ਹੋ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕਰਨ ਲਈ ਅੱਜ ਪੇਡਾ ਦੇ ਚੇਅਰਮੈਨ ਅਤੇ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਵਾਰਡ ਨੰ: 18 ਅਤੇ 28 ਦੀਆਂ …
Read More »ਸੈਂਟਰਲ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਪੱਟੀ ਵਿਖੇ ਗਣੇਸ਼ ਚਤੁਰਥੀ ਦਿਵਸ ਮਨਾਇਆ
ਪੱਟੀ, 19 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਣੇਸ਼ ਚੁਤਰਥੀ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਾਜ਼ੇਸ਼ ਭਾਰਦਵਾਜ, ਪ੍ਰਿੰਸੀਪਲ ਕਮ. ਐਗਜ਼ੀਕਿਊਟਿਵ ਮੈਨੇਜਿੰਗ ਡਾਇਰੈਕਟਰ ਮਰਿਦੁਲਾ ਭਾਰਦਵਾਜ, ਕ੍ਰਿਸ਼ਨਾ ਕੁਮਾਰੀ ਤੇ ਸਟਾਫ ਹਾਜ਼ਿਰ ਸਨ।ਇਸ ਮੌਕੇ ਸਕੂਲ …
Read More »ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਮੂਰਤੀ ਸਥਾਪਨਾ ਸਬੰਧੀ ਪੂਜਾ ਅਰਪਨਾ ਕੀਤੀ
ਪੱਟੀ, 19 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਸਥਾਨਕ ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਅੱਜ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਜਾ ਰਹੀ ਹੈ।ਇਸ ਮੌਕੇ ਤੇ ਪੰਡਿਤ ਅਮਿਤ ਤਿਵਾਰੀ ਨੇ ਮੰਦਿਰ ਵਿਖੇ ਮੂਰਤੀਆਂ ਦੀ ਇਸ਼ਨਾਨ ਸੇਵਾ ਅਤੇ ਪੂਜਾ ਅਰਪਨਾ ਕੀਤੀ।ਪੂਜਾ ਅਰਚਨਾ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਬਲਰਾਜ ਕਿਸ਼ਨ ਬਧਵਾਰ, ਪ੍ਰੇਮ, ਪ੍ਰਿੰਸੀਪਲ ਜਸਬੀਰ ਕੌਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ …
Read More »
Punjab Post Daily Online Newspaper & Print Media