Wednesday, November 25, 2026

Daily Archives: September 7, 2015

ਕੌਸਲਰ ਮਨਮੋਹਨ ਸਿੰਘ ਟੀਟੂ ਵਲੋਂ ਟਿਊਬਵੈਲ ਦਾ ਉਦਘਾਟਨ

ਪੰਜਾਬ ਸਰਕਾਰ ਅੰਦਰੂਨੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ – ਟੀਟੂ ਅੰਮ੍ਰਿਤਸਰ, 6 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਵਿਚ ਪੈਂਦੀ ਗਲੀ ਟਿੰਡ ਸ਼ਾਹ ਗੇਟ ਭਗਤਾਂ ਵਾਲਾ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਟਿਊਬਵੈਲ ਦਾ ਉਧਘਾਟਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਕੀਤਾ। ਇਸ ਮੌਕੇ ਸ: ਮਨਮੋਹਨ ਸਿੰਘ ਟੀਟੂ ਨੇ ਦੱਸਿਆ ਕਿ ਅੰਦਰੂਨੀ ਸ਼ਹਿਰ ਵਿਚ ਪੀਣ …

Read More »

ਨਵ ਉਸਾਰੀ ਦੇ ਚਲਦਿਆਂ ਘੰਟਾ ਘਰ ਡਿਉਢੀ ਦੇ ਵਿਰਾਸਤੀ ਰੂਪ ਵਿਚ ਨਾ ਕੀਤੀ ਜਾਵੇ ਛੇੜਛਾੜ

ਉਸਾਰੇ ਓਪਨ ਪਲਾਜ਼ੇ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ -ਕੋਛੜ ਅੰਮ੍ਰਿਤਸਰ, 6 ਸਤੰਬਰ (ਪ.ਪ) – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਘੰਟਾ ਘਰ ਦੀ ਡਿਉਢੀ ਅਤੇ ਉਸਦੇ ਨਾਲ ਲਗਦੇ ਭਵਨਾਂ ਦੀ ਕੀਤੀ ਜਾ ਰਹੀ ਨਵਉਸਾਰੀ ਦੇ ਚਲਦਿਆਂ ਇਨ੍ਹਾਂ ਸਮਾਰਕਾਂ ਦੇ ਪੁਰਾਤਨ ਤੇ ਵਿਰਾਸਤੀ ਰੂਪ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ।ਅੰਮ੍ਰਿਤਸਰ ਦੇ ਇਤਿਹਾਸ …

Read More »

ਗੁਰਦੁਆਰਾ ਸ਼ਹੀਦ ਗੰਜ ਵਿਖੇ ਆਉਣ ਵਾਲੀ ਸੰਗਤ ਦੀ ਸਰੱਖਿਆ ਲਈ ਕੀਤੇ ਪੁੱਖਤਾ ਪ੍ਰਬੰਧ ਮੈਨੇਜਰ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੋਜਾਨਾਂ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਅਤੇ ਖਾਸ ਕਰ ਐਤਵਾਰ ਵਾਲੇ ਦਿਨ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਵਿਵਸਥਾ ਨੂੰ ਸੂਚਾਰੂ ਢੰਗ ਨਾਲ ਚਲਾਉਣ ਵਾਸਤੇ ਇੰਚਾਰਜ ਅਖੰਡ ਪਾਠੀਆਂ ਜਥੇਦਾਰ …

Read More »

ਵਿਵਾਦਿਤ ਮਸਲਿਆਂ ਨੂੰ ਅਖਬਾਰਾਂ’ਚ ਉਛਾਲਣ ਦੀ ਬਜਾਏ ਜਥੇਦਾਰ ਸਿ’ਖ ਪੰਥ ਨਾਲ ਵਿਚਾਰਨੁ ਸੁਖਦੇਵ ਸਿੰਘ ਭੌਰ

ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਦਿ’ਤੇ ਗਏ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਉੱਘੇ ਸਿੱਖ ਆਗੂ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਵਡਭਾਗ …

Read More »

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਪ੍ਰਿੰ: ਗੁਰਦੀਪ ਸਿੰਘ ਰਾਏ ਨੂੰ ਸਟੇਟ ਐਵਾਰਡ ਮਿਲਣ ਤੇ ਵਧਾਈਆਂ

ਸਮਰਾਲਾ, 6 ਸਤੰਬਰ (ਪ.ਪ.) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਸਮਰਾਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਵਧੀਆਂ ਕਾਰਗੁਜਾਰੀ ਅਤੇ ਵਧੀਆ ਪ੍ਰਬੰਧਕ ਹੋਣ ਕਰਕੇ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ, …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਬਾਲ ਅਰਪਣ

ਪੁਸਤਕ ‘ਤੇੇ ਵਿਚਾਰ ਗੋਸ਼ਟੀ 20 ਸਤੰਬਰ ਨੂੰ ਹੋਵੇਗੀ- ਬਿਹਾਰੀ ਲਾਲ ਸੱਦੀ ਸਮਰਾਲਾ, 6 ਸਤੰਬਰ (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਇੱਕ ਭਰਵੀਂ ਇਕੱਤਰਤਾ ਅੱਜ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦੇ ਸੀਨੀ: ਮੀਤ ਪ੍ਰਧਾਨ ਮਾਸਟਰ ਮੇਘ ਦਾਸ ਜਵੰਦਾ ਦੀ ਪਲੇਠਾ ਬਾਲ ਕਾਵਿ ਸੰਗ੍ਰਹਿ ‘ਅੰਬਰ ਦੇ ਤਾਰੇ’ ਲੋਕ ਅਰਪਣ ਕੀਤਾ ਗਿਆ। ਇਸ …

Read More »

ਰਿੰਟੂ ਨੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕਈ ਮੰਦਰਾਂ ਵਿੱਚ ਟੇਕਿਆ ਮੱਥਾ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸਾਥੀਆਂ ਸਹਿਤ ਹਲਕਾ ਉੱਤਰੀ ਵਿੱਚ ਵੱਖ-ਵੱਖ ਵਾਰਡਾ ਦੇ ਮੰਦਿਰਾਂ ਵਿੱਚ ਹਾਜਰੀ ਭਰੀ।ਉਨਾਂ ਨੇ ਸ਼ਕਤੀ ਨਗਰ, ਦੁਰਗਿਆਣਾ ਬਸਤੀ, ਹਾਥੀ ਗੇਟ, ਟੈਲੀਫੋਨ ਐਕਸਚੇਂਜ, ਇੰਦਰਾ ਕਲੋਨੀ, ਸ਼ੰਕਰਾਚਾਰੀਆ ਮੰਦਿਰ ਆਦਿ …

Read More »

ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਤੇ ਗੁ: ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ

ਖਾਲੜਾ, (ਲਖਵਿੰਦਰ ਗੌਲਣ / ਰਿੰਪਲ ਗੋਲਣ) – ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਅਤੇ ਗੁਰਦੁਆਰਾ ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਸ ਵਿਚ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜ਼ਣ ਲਈ ਪ੍ਰੇਰਿਤ ਕੀਤਾ ।ਸ਼ਾਮ ਵੇਲੇ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ …

Read More »

ਸਵੱਛ ਭਾਰਤ ਮੁਹਿੰਮ ਤਾਹਿਤ ਡੋਰ-ਟੂ-ਡੋਰ ਸਰਵੇ ਵਿੱਚ ਨਗਰ ਨਿਗਮ ਮੋਗਾ ਪਹਿਲੇ ਨੰਬਰ ‘ਤੇ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰ ਪੰਜਾਬ ਦੀ ਪ੍ਰੇਰਨਾਂ ਸਦਕਾ ਵਿਅਕਤੀਗਤ ਘਰੇਲੂ ਪਾਖਾਨੇ ਦੀ ਉਸਾਰੀ/ਅਸਵੱਸਥਕਾਰੀ ਪਖਾਨਾਂ ਅਤੇ ਸਿੰਗਲ ਪਿਟ ਪਖਾਨਾਂ ਸਵੱਸਥਕਾਰੀ ਪਖਾਨੇ ਵਿੱਚ ਤਬਦੀਲ ਕਰਨ ਦੇ ਮੰਤਵ ਨਾਲ ਨਗਰ ਨਿਗਮ ਮੋਗਾ ਵੱਲੋ ਇਹ ਸਰਵੇ 100 ਪ੍ਰਤੀਸ਼ਤ ਮੁਕੰਮਲ ਕਰ ਲਿਆ ਗਿਆ ਹੈ। ਇਸ ਸਰਵੇ ਵਿੱਚ …

Read More »