Daily Archives: September 24, 2015
ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
Read More » ਡੇਰਾ ਮੁਖੀ ਵਲੋਂ ਆਪਣੇ ਨੁਮਾਇੰਦਿਆਂ ਰਹੀਂਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਪੱਤਰ
ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਅਕਾਲ ਤਖਤ ਤੋਂ ਮਿਲੀ ਮੁਆਫੀ
ਸਿੰਘ ਸਾਹਿਬਾਨ ਨੇ ਡੇਰਾ ਮੁੱਖੀ ਵਲੋਂ ਭੇਜੀ ਖਿਮਾਂ ਯਾਚਨਾ ਤੇ ਸਪੱਸ਼ਟੀਕਰਨ ਕੀਤਾ ਮੰਜ਼ੂਰ ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜ ਸਿੰਘ ਸਾਹਿਬਾਨ ਦੀ ਅੱਜ ਸ੍ਰੀ ਅਕਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਇਕੱਤਰਤਾ ਦੌਰਾਨ ਦਸਮ ਪਾਤਸ਼ਾਹ ਦੀ ਪੌਸ਼ਾਕ ਦਾ ਸਵਾਂਗ ਰੱਚਣ ਵਾਲੇ ਡੇਰਾ ਸਿਰਸਾ ਦੇ ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਮੁਆਫ ਕਰ ਦਿੱਤਾ ਹੈ।ਅਹਿਮ …
Read More »ਸੂਬੇ ਤੇ ਦੇਸ਼ ਦੇ ਵਿਕਾਸ ਵਿੱਚ ਛੋਟੀਆਂ ਬੱਚਤ ਸਕੀਮਾਂ ਵਡਮੁੱਲਾ ਯੋਗਦਾਨ -ਜਿੰਦਲ
ਡਾਕ ਵਿਭਾਗ ਵੱਲੋਂ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਸੈਮੀਨਾਰ ਅੰਮ੍ਰਿਤਸਰ, 23 ਸਤੰਬਰ (ਪ.ਪ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਸੀਨੀਅਰ ਸੁਪਰਡੰਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇ. ਐਮ ਜਿੰਦਲ ਨੇ ਜ਼ਿਲ੍ਹਾ ਡਾਇਟ ਕੇਂਦਰ ਵੇਰਕਾ ਵਿਖੇ ਡਾਕ ਵਿਭਾਗ ਵੱਲੋਂ ਕਰਵਾਏ ਸੈਮੀਨਾਰ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਾਕ ਘਰ ਦੀਆਂ ਸਕੀਮਾਂ ਜਿਵੇਂ …
Read More »ਦਿੱਲੀ ਕਮੇਟੀ ਨੇ ਮਹਿੰਦਰ ਕੌਰ ਗਿੱਲ ਤੇ ਹਰਬੰਸ ਸਿੰਘ ਚਾਵਲਾ ਨੂੰ ਵਿਰਾਸਤੀ ਘਰ ਦੀ ਫੈਲੋਸ਼ਿਪ ਦਿੱਤੀ
ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੌਮ ਦੇ ਉਸਾਰੂ ਪੱਖਾਂ ਨਾਲ ਜਾਣੂ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਅਦਾਰੇ ਨਾਲ ਵਿਦਿਵਾਨਾਂ ਨੂੰ ਜੋੜਨ ਦੀ ਲੜੀ ਦੀ ਸ਼ੁਰੂਆਤ ਹੋ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਲੜੀ ਤਹਿਤ …
Read More »ਫੇਸਬੁੱਕ ਤੇ ਕੇਸਕੀਧਾਰੀ ਬੀਬੀਆਂ ਨੂੰ ਸਮਲਿੰਗੀ ਦੱਸਣ ਵਾਲੇ ਬਣੇ ਪੇਜ਼ ‘ਤੇ ਦਿੱਲੀ ਕਮੇਟੀ ਨੇ ਜਤਾਇਆ ਇਤਰਾਜ਼
ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਫੇਸਬੁੱਕ ਤੇ ਕੇਸਕੀਧਾਰੀ ਬੀਬੀਆਂ ਨੂੰ ਸਮਲਿੰਗੀ ਦੱਸਣ ਵਾਲੇ ਬਣੇ ਪੇਜ਼ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ ਦਰਜ ਕਰਵਾਇਆ ਗਿਆ ਹੈ। ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਨੇ ਇਸ ਸੰਬੰਧ ਵਿੱਚ ਏ.ਸੀ.ਪੀ ਪਾਰਲੀਮੈਂਟ ਸਟ੍ਰੀਟ ਨੂੰ ਮੁਕਦਮਾ ਦਰਜ਼ ਕਰਨ ਲਈ ਸ਼ਿਕਾਇਤੀ ਪੱਤਰ ਭੇਜਿਆ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ …
Read More »ਈਦ-ਉਲ-ਅਜਹਾ ਮੌਕੇ ਸ਼ਹਿਰ ਵਿੱਚ ਸਫਾਈ ਨੂੰ ਯਕੀਨੀ ਬਣਾਇਆ ਜਾਵੇ – ਜਮੀਲ ਵਕੀਲ ਬ੍ਰਾਦਰਜ਼
ਮਾਲੇਰਕੋਟਲਾ (ਸੰਦੌੜ), 23 ਸਤੰਬਰ (ਹਰਮਿੰਦਰ ਸਿੰਘ ਭੱਟ) – ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਅਜਹਾ (ਬੱਕਰਾ ਈਦ) ਦਾ ਤਿਉਹਾਰ ਬੜੀ ਸ਼ਰਧਾ ਨਾਲ 25, 26 ਤੇ 27 ਸਤੰਬਰ ਦਿਨ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।ਇਹ ਤਿਉਹਾਰ ਸਾਨੂੰ ਰੱਬ ਦੀ ਰਾਹ ਵਿੱਚ ਆਪਣੀਆਂ ਕੀਮਤੀ ਚੀਜ਼ਾਂ ਕੁਰਬਾਨ ਕਰਨ ਤੇ ਇਬਾਦਤ ਕਰਨ ਦੀ ਸਿੱਖਿਆ ਦਿੰਦਾ ਹੈ। ਪੂਰੀ ਦੁਨੀਆਂ ਦੇ ਮੁਸਲਮਾਨ ਇਸ ਤਿਉਹਾਰ ਨੂੰ ਸ਼ਰਧਾ ਦੀ …
Read More »ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਲੰਗਰ ਹਾਲ ਤੇ ਸਰਾਂ ਦਾ ਨੀਂਹ ਪੱਥਰ ਰੱਖਿਆ
ਦੋ ਮੰਜ਼ਿਲਾ ਲੰਗਰ ਹਾਲ ਤੇ ਰਿਹਾਇਸ਼ ਲਈ ਬਨਣਗੇ 30 ਕਮਰੇ ਤੇ 2 ਹਾਲ ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ) – ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਤੇ ਗੁਰਦੁਆਰਾ ਮ’ਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁ’ਢਾ ਦਲ ਦੇ ਸਮੁੱਚੇ ਕੰਪਲੈਕਸ ਦੇ ਸੁੰਦਰੀਕਰਨ ਲਈ ਬਾਬਾ ਬਲਬੀਰ ਸਿੰਘ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁ’ਢਾ ਦਲ 96 ਕਰੋੜੀ ਵੱਲੋਂ ਕੱਲ੍ਹ ਨਿਹੰਗ ਸਿੰਘ ਦਲਾਂ ਅਤੇ ਵ’ਖੁਵ’ਖ ਸੰਪ੍ਰਦਾਵਾਂ ਦੇ …
Read More »ਕੰਨਿਆ ਸਕੂਲ ਧਰਮਪੁਰਾ ਨੇ ਛੱਪੜ ਦਾ ਰੂਪ ਧਾਰਨ ਕੀਤਾ
ਕਲਾਸ ਰੂਮਾਂ ਵਿਚ ਵੀ ਪਹੁੰਚ ਜਾਂਦਾ ਹੈ ਬਰਸਾਤ ਦੇ ਦਿਨਾ ਵਿਚ ਪਾਣੀ ਬਟਾਲਾ, 23 (ਨਰਿੰਦਰ ਬਰਨਾਲ) – ਬਟਾਲਾ ਸ਼ਹਿਰ ਵਿੱਚ ਸੜਕਾਂ ਤੇ ਸੀਵਰੇਜ ਦੀ ਵਿਵਸਥਾ ਸਹੀ ਨਾ ਹੋਣ ਕਾਰਨ ਸੜਕਾਂ ਤੇ ਗਲੀ ਮੁਹੱਲਿਆ ਵਿਚ ਪਾਣੀ ਥੋੜੀ ਜਿੰਨੀ ਬਾਰਸ਼ ਨਾਲ ਹੀ ਇਕੱਤਰ ਹੋ ਜਾਦਾ ਹੈ।ਖਾਸ ਕਰਕੇ ਧਰਮਪੁਰਾ ਕਲੌਨੀ ਵਿੱਚ ਜਾਣ ਦਾ ਤਾ ਕੋਈ ਰਸਤਾ ਹੀ ਨਹੀ ਬਚਿਆਂ, ਸਰਕਾਰ ਹਸਪਤਾਲ, ਸ਼ਨੀ ਮੰਦਰ ਵਾਲੇ …
Read More »
Punjab Post Daily Online Newspaper & Print Media