Daily Archives: September 10, 2015
ਨਵ-ਵਿਆਹਤਾ ਦੀ ਲਾਸ਼ ਝੋਨੇ ਦੇ ਖੇਤਾਂ ਵਿੱਚ ਸੁੱਟੀ
ਖਾਲੜਾ, 9 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਇੱਕ ਮਾਸੂਮ ਨਵ-ਵਿਆਹਤਾ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਮਾੜੀ ਉਧੋਕੇ ਦਾ ਕੁੱਝ ਸਮਾਂ ਪਹਿਲਾ ਮਨਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਠੱਠਾ ਨਾਲ ਵਿਆਹੀ ਹੋਈ ਸੀ ਅਤੇ ਕੁੱਝ ਦਿਨ …
Read More »Mobile Science Exhibition flagged off by CM Badal
Chandigarh, Sept. 9 (Punjab Post Bureau) – Mobile Science Exhibition bus started by Pushpa Gujral Science City, Kapurthala with financial assistance from Department of Science & Technology Govt. of India and I.K Gujral Punjab Technical University was flagged off today by S. …
Read More »1965 Indo-Pak Golden Jubilee clebrations Ultra Marathon starts from Air Force Station Pathankot
Pathankot, Sept. 9 (Punjab Post Bureau) – As part of 1965 Indo-Pak War commemorative activities, Indian Air Force has organised an Ultra Marathon from 09 September 2015 to 20 September 2015 from Air Force Station Pathankot. 49 Air Warriors from various units of Air Force participated in the first leg of the Marathon out of which a team of 07 …
Read More »ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ 26ਵੀਂ ਐਨ.ਵੀ.ਐਸ ਨੈਸ਼ਨਲ ਫੁੱਟਬਾਲ ਮੀਟ-2015 ਸ਼ੁਰੂ
ਪਠਾਨਕੋਟ, 9 ਸਤੰਬਰ (ਪ.ਪ) – ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਨਾਜੋਚੱਕ (ਪਠਾਨਕੋਟ) ਵਿਖੇ ਨਵੋਦਿਆ ਵਿਦਿਆਲਿਆ ਸੰਮਿਤੀ ਰਿਜਨਲ ਆਫਿਸ ਚੰਡੀਗੜ੍ਹ ਵੱਲੋਂ 9 ਤੋ 11 ਸਤੰਬਰ ਤੱਕ ਹੋਣ ਵਾਲੀ 26ਵੀਂ ਐਨ.ਵੀ.ਐਸ. ਨੈਸ਼ਨਲ ਫੁੱਟਬਾਲ ਮੀਟ-2015 ਦਾ ਆਰੰਭ ਕੀਤਾ ਗਿਆ। ਰਾਸ਼ਟਰੀ ਪੱਧਰ ਦੀ ਇਸ ਫੁੱਟਵਾਲ ਮੀਟ ਦਾ ਉਦਘਾਟਨ ਸ਼੍ਰੀ ਆਰ. ਕੇ ਸ਼ਰਮਾ ਸਹਾਇਕ ਕਮਿਸ਼ਨਰ ਐਨ.ਵੀ.ਐਸ ਚੰਡੀਗੜ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨੇ …
Read More »11 ਸਤੰਬਰ ਨੂੰ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਫਿਲਮ ‘ਰੁਪਿੰਦਰ ਗਾਂਧੀ- ਦਾ ਗੈਂਗਸਟਰ’
ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ ਵੀ ਤਿਆਗ ਦੇਣ …
Read More »ਪਿੰਡ ਨਰੂਆਣਾ ਵਿਖੇ ਰੈੱਡ ਕਰਾਸ ਬਿਲਡਿੰਗ ਦਾ ਮੈਡਮ ਵੀਨਸ ਗਰਗ ਨੇ ਕੀਤਾ ਉਦਘਾਟਨ
ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵ: ਮਾਤਾ ਭਗਵਾਨ ਕੌਰ ਜੀ ਵਲੋਂ ਰੈੱਡ ਕਰਾਸ ਨੂੰ ਦਾਨ ਵਿੱਚ ਦਿੱਤੇ ਮਕਾਨ ਵਿਖੇ ਪਹਿਲਾਂ ਚੱਲਦੀ ਡਿਸਪੈਂਸਰੀ ਦੀ ਬਿਲਡਿੰਗ ਦੀ ਰੈੱਡ ਕਰਾਸ ਵਲੋਂ ਨਵੀਂ ਉਸਾਰੀ ਕਰਵਾਉਣ ਉਪਰੰਤ ਇਸਦਾ ਉਦਘਾਟਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਵਲੋਂ ਕੀਤਾ ਗਿਆ। ਉਨ੍ਹਾਂ ਸਵ: ਮਾਤਾ ਭਗਵਾਨ ਕੌਰ ਅਤੇ ਉਹਨਾਂ ਦੇ …
Read More »ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਜੇਤਾ ਹਰਮਿਲਨ ਸਿੰਘ ਚੌਹਾਨ ਅਨਿਲ ਜੋਸ਼ੀ ਵਲੋਂ ਸਨਮਾਨਿਤ
ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿਘੰ) – ਪੀ.ਏ.ਪੀ. ਰੇਂਜ ਜਲੰਧਰ ਵਿਖੇ 26 ਅਗਸਤ 2015 ਤੋਂ 30 ਅਗਸਤ 2015 ਤਕ ਆਯੋਜਿਤ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੀ ਪੁਆਇੰਟ 22 ਪਿਸਟਲ ਸ਼ੂਟਿੰਗ 25 ਮੀਟਰ ਰੇਂਜ ਵਿਚ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੇ ਹਰਮਿਲਨ ਸਿੰਘ ਚੌਹਾਨ ਨੂੰ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸਨਮਾਨਿਤ ਕੀਤਾ। ਅਤੇ ਉਸ ਦੇ ਪਰਿਵਾਰ …
Read More »ਮੇਅਰ ਵਲੋਂ ਸੀਨੀ; ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਜੋਨ ਨੰ. 6 ਅਤੇ 8 ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਅਤੇ ਡਿਪਟੀ ਮੇਅਰ ਅਵਿਨਾਸ਼ ਚੰਦਰ ਜੌਲੀ ਵੱਲੋਂ ਜੋਨ ਨੰ. 6 ਅਤੇ 8 ਵਿਖੇ ਨਗਰ ਨਿਗਮ ਵੱਲੋਂ ਸਿਵਲ ਵਿਭਾਗ, ਓ.ਐਂਡ ਐਮ. ਵਿਭਾਗ ਦੇ ਕੰਮਾਂ ਅਤੇ ਜਨਮ ਅਤੇ ਮੌਤ ਵਿਭਾਗ ਦੇ ਕੰਮਾਂ ਬਾਰੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨਾਂ ਜੋਨਾਂ …
Read More »ਸੰਧੂ ਤੇ ਸ਼ੇਰਾ ਨੇ ਪ੍ਰਤਾਪ ਐਵਿਨਿਊ ਵਿਖੇ ਕੀਤਾ ਆਰ.ਸੀ.ਸੀ ਗਲੀਆਂ ਦੇ ਕੰਮ ਦਾ ਸ਼ੁਭਅਰੰਭ
ਅੰਮ੍ਰਿਤਸਰ, 9 ਸੰਤਬਰ (ਗੁਰਚਰਨ ਸਿੰਘ ) ਨਗਰ ਨਿਗਮ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਐਵਿਨਿਊ ਵਿਖੇ ਆਰ.ਸੀ.ਸੀ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ ਪੇਡਾ ਦੇ ਚੈਅਰਮੈਨ ਤੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਤੇ ਸਾਬਕਾ ਕੌਂਸਲਰ ਤੇ ਸ਼ਹਿਰੀ ਜਥੇ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਨੇ ਸਾਂਝੇ ਤੋਰ ‘ਤੇ ਕੀਤਾ। ਇਸ ਮੌਕੇ ਉਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ …
Read More »
Punjab Post Daily Online Newspaper & Print Media