Wednesday, November 25, 2026

Daily Archives: September 17, 2015

ਨਵ-ਨਿਯੁੱਕਤ ਚੇਅਰਮੈਨ ਬਿੱਟੂ ਚੂੰਘ ਤੇ ਵਾਈਸ ਚੇਅਰਮੈਨ ਭੂਸ਼ਨ ਲਾਡ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

ਅਲਗੋਂ ਕੋਠੀ/ ਭਿਖੀਵਿੰਡ, 16 ਸਤੰਬਰ (ਹਰਦਿਆਲ ਸਿੰਘ ਭੈਣੀ, ਕੁਲਵਿੰਦਰ ਸਿੰਘ ਕੰਬੋਕੇ) – ਮਾਰਕੀਟ ਕਮੇਟੀ ਭਿੱਖੀਵਿੰਡ ਦੇ ਨਵੇਂ ਨਿਯੁੱਕਤ ਹੋਏ ਚੇਅਰਮੈਨ ਬਚਿੱਤਰ ਸਿੰਘ ਬਿੱਟੂ ਚੂੰਘ ਦੀ ਤਾਜਪੋਸ਼ੀ ਵਿੱਚ ਸ਼ਾਮਿਲ ਹੋਣ ਲਈ ਸ: ਜਸਬੀਰ ਸਿੰਘ ਸਰਪੰਚ ਭਗਵਾਨਪੁਰ, ਤਰਸੇਮਬੀਰ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਵੱਡੇ ਕਾਫਲੇ ਸਮੇਤ ਭਗਵਾਨਪੁਰਾ ਤੋਂ ਚੱਲ ਕੇੇ ਭਿਖੀਵਿੰਡ ਪਹੁੰਚੇ।ਜਿਥੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ …

Read More »

ਖੇਤਰੀ ਪ੍ਰਚਾਰ ਨਿਦੇਸ਼ਾਲਾ ਵੱਲੋਂ ਸੁਜਾਨਪਰ ਵਿਖੇ ਜਨ ਸੂਚਨਾ ਜਾਗਰੂਕਤਾ ਰੈਲੀਆਂ ਦਾ ਆਯੋਜਨ

ਸੁਜਾਨਪੁਰ (ਪਠਾਨਕੋਟ), 16 ਸਤੰਬਰ (ਪ..ਪ) – ਜ਼ਿਲਾ੍ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੇ ਕਮਿਊਨਿਟੀ ਹਾਲ ਵਿਖੇ ਅੱਜ ਸ਼ੁਰੂ ਹੋਈ ਜਨ ਸੂਚਨਾ ਮੁਹਿੰਮ ਦੇ ਪਹਿਲੇ ਦਿਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀਆਂ ਫਿਰੋਜ਼ਪੁਰ ਤੇ ਜਲੰਧਰ ਇਕਾਈਆਂ ਵੱਲੋਂ ਜਨ ਸੂਚਨਾ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ। ਸੁਜਾਨਪੁਰ ਦੇ ਲੋਕਾਂ ਨੂੰ ਮੁਹਿੰਮ ਸਬੰਧੀ ਜਾਣਕਾਰੀ ਦੇਣ ਲਈ ਕੱਢੀਆਂ ਗਈਆਂ ਇਨਾਂ੍ਹ ਰੈਲੀਆਂ ਨੂੰ …

Read More »

ਸੁਜਾਨਪੁਰ ਵਿੱਚ ਤਿੰਨ ਦਿਨਾਂ ਜਨ ਸੂਚਨਾ ਮੁਹਿੰਮ ਸ਼ੁਰੂ – ਕੇਂਦਰੀ ਮੰਤਰੀ ਸਾਂਪਲਾ ਵੱਲੋਂ ਉਦਘਾਟਨ

ਸੁਜਾਨਪੁਰ (ਪਠਾਨਕੋਟ), 16 ਸਤੰਬਰ (ਪ..ਪ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਠਾਨਕੋਟ ਜ਼ਿਲ੍ਹੇ ਦੇ ਕਸਬਾ ਸੁਜਾਨਪੁਰ ਵਿਖੇ ਤਿੰਨ ਦਿਨਾਂ ਜਨ ਸੂਚਨਾ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਜਨ ਸੂਚਨਾ ਮੁਹਿੰਮ ਦਾ ਉਦਘਾਟਨ ਕੇੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਅਤੇ ਪੰਜਾਬ …

Read More »

Bharatiya Youth Federation appoints new President of Govt ITI Ranjit Avenue

Our Team always works for the welfare of Youth: Paras Joshi Amritsar, Sept. 16 (Punjab Post Burea) – Bharatiya Youth Federation (BYF) appoints the new student president of Government ITI, Ranjit Avenue under the leadership of Mr. Paras Joshi (President, BYF). Mr. Nav Bhuttar appointed as president, Judge Sandhu appointed as Vice President, Gavy Gill as Gen. Secretary, Gurbir Dhillion …

Read More »

 ਈ. ਟੀ. ਟੀ ਦੇ ਪਹਿਲੇ ਸਮੈਸਟਰ ਵਿਚ ਪੰਜਾਬ ‘ਚ ਟਾਪਰ ਮਨਪ੍ਰੀਤ ਕੌਰ ਦਾ ਸਨਮਾਨ

ਬਟਾਲਾ, 16 (ਨਰਿੰਦਰ ਬਰਨਾਲ)- ਆਰ. ਆਰ. ਬਾਵਾ ਕਾਲਜ ਵਿਖੇ ਬੀ. ਏ ਭਾਗ ਪਹਿਲਾ ਦੀ ਪ੍ਰੀਖਿਆ ‘ਚ ਤੀਸਰੀ ਪੁਜ਼ੀਸ਼ਨ ‘ਤੇ ਰਹੀ ਮਨਪ੍ਰੀਤ ਕੌਰ ਨੇ ਹੁਣ ਈ. ਟੀ. ਟੀ ਦੇ ਪਹਿਲੇ ਸਮੈਸਟਰ ਵਿਚ ਪੰਜਾਬ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਕੰਨਿਆ ਸਕੂਲ ਬਟਾਲਾ ਤੇ ਇਥੋਂ ਦੇ ਅਧਿਆਪਕਾਂ ਦਾ ਨਾਮ ਰੌਸਨ ਕੀਤਾ ਹੈ।ਇਸ ਤੋਂ ਪਹਿਲਾਂ ਬੋਰਡ ਦੇ ਇਮਤਿਹਾਨ ਵਿੱਚ ਸਭ ਤੋ ਵੱਧ ਅੰਕ …

Read More »

ਸ਼ਹੀਦ ਵਿਖੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦਾ ਯੂਨਿਟ ਕਾਇਮ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ – ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੀ ਮੀਟਿੰਗ ਪੱਟੀ ਤਹਿਸੀਲ ਦੇ ਪਿੰਡ ਸ਼ਹੀਦ ਵਿਖੇ ਸਰਵਣ ਸਿੰਘ ਗਿੱਲ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿੰਡ ਸ਼ਹੀਦ ਵਿਖੇ ਕ੍ਰਾਂਤੀ ਸੈਨਾ ਦੀ ਇਕਾਈ ਦਾ ਗਠਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਰਵਨ ਸਿੰਘ ਗਿੱਲ ਨੇ ਕਿਹਾ ਕਿ ਦਲਿਤ ਸਮਾਜ ਨੂੰ ਇਕੱਠਾ ਕਰਕੇ ਆਪਣੇ …

Read More »

ਚੋਰਾਂ ਨੇ ਧਾਰੀਵਾਲ ਵਿਖੇ ਇਕੋ ਰਾਤ ਦੋ ਘਰਾਂ ਵਿੱਚ ਵਾਰਦਾਤ- ਨਗਦੀ, ਗਹਿਣੇ ਤੇ ਅਸਲਾ ਚੋਰੀ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਘਰਾਂ ਵਿੱਚ ਚੋਰੀ ਕਰਕੇ ਨਗਦੀ, ਸੋਨਾ, ਅਸਲਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਾਰੀਵਾਲ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਬਜ਼ੁਰਗ ਮਾਤਾ ਅਤੇ ਦੋ ਛੋਟੇ ਬੱਚੇ …

Read More »

ਪੰਜਾਬ ਸਰਕਾਰ ਦੀ ਸੱਸਤਾ ਅਨਾਜ ਸਕੀਮ ਤੋਂ ਪੱਟੀ ਦੇ ਕਈ ਪ੍ਰੀਵਾਰ ਵਾਂਝੇ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਸਥਾਨਿਕ ਸ਼ਹਿਰ ਅੰਦਰ ਸਸਤੀ ਕਣਕ ਵੰਡ ਪ੍ਰਣਾਲੀ ਤਹਿਤ ਸ਼ਹਿਰ ਦੇ ਕਈ ਪ੍ਰੀਵਾਰ ਕਣਕ ਮਿਲਣ ਤੋਂ ਵਾਂਝੇ ਰਹਿ ਗਏ ਹਨ। ਇਸ ਸਬੰਧੀ ਦੇਵ ਰਾਜ ਪੁੱਤਰ ਹੰਸਰਾਜ ਵਾਸੀ ਵਾਰਡ ਨੰ: 11 ਨੇ ਦੱਸਿਆ ਕਿ ਸਸਤੀ ਆਟਾ ਦਾਲ ਸਕੀਮ ਤਹਿਤ ਉਸ ਨੂੰ ਉਸ ਦੇ ਪ੍ਰੀਵਾਰ ਨੂੰ ਕਣਕ ਨਹੀਂ ਮਿਲੀ ਅਤੇ ਨਾ ਹੀ ਕਿਸੇ …

Read More »

ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ

ਭੱਠਾ ਮਾਲਿਕ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਨਹੀਂ ਰੱਖ ਸਕਦੇ – ਜੌੜਾ, ਨੰਦਪੁਰੀਆ ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ। ਜਿਸ ਵਿੱਚ ਭੱਠਾ ਮਜ਼ਦੂਰ, ਰਾਜ ਮਿਸਤਰੀ, ਪੇਂਟਰ ਅਤੇ ਮਜ਼ਦੂਰ ਵਰਗ ਨਾਲ ਸੰਬਧਿਤ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫਿਰੋਜ਼ਪੁਰ ਤੋਂ ਧਰਮਬੀਰ ਸਿੰਘ ਜੌੜਾ ਮੁੱਖ ਸਕੱਤਰ ਪੰਜਾਬ ਅਤੇ ਸਰਬਜੀਤ …

Read More »