ਪੰਥਕ ਜਥੇਬੰਦੀਆਂ ਦੇ ਇੱਕਠ ‘ਚ ਜਥੇਦਾਰਾਂ ਦਾ 24 ਸਤੰਬਰ ਦਾ ਫੈਸਲਾ ਮੂਲੋਂ ਰੱਦ ਸਰਬਤ ਖਾਲਸਾ ਲਈ ਆਨ ਲਾਈਨ ਪਟੀਸ਼ਨਾਂ ਜ਼ਿਆਦਾ ਕਾਰਗਾਰ – ਡਾ: ਢਿਲੋਂ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਦੇ ਦੋਸ਼ੀ ਡੇਰਾ ਸਿਰਸਾ ਮੁੱਖੀ ਨੂੰ ਪੰਜ ਜਥੇਦਾਰਾਂ ਵਲੋਂ ਮੁਆਫੀ ਦਿੱਤੇ ਜਾਣ ਤੋਂ ਪੈਦਾ ਹੋਏ ਹਾਲਾਤਾਂ ‘ਤੇ ਵਿਚਾਰਾਂ ਕਰਨ ਵੱਖ …
Read More »Daily Archives: September 27, 2015
ਅੱਜ ਦੀਆਂ ਸੁਰਖੀਆਂ…………..
ਸ਼ਹੀਦ-ਏ-ਆਜ਼ਮ ਸz: ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਵਿਖੇ ਸ਼ਹੀਦ-ਏ-ਆਜ਼ਮ ਸz: ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ।ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਤੇ ਸੈਂਟਰ ਹੈਡ ਟੀਚਰ, ਸਕੂਲ ਸਟਾਫ ਅਤੇ ਬੱਚਿਆਂ ਨੇ ਸz: ਭਗਤ ਸਿੰਘ ਦੀ ਤਸਵੀਰ ਤੇ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰੋਸ਼ਨ ਲਾਲ ਸ਼ਰਮਾ ਨੇ ਸਟਾਫ ਮੈਂਬਰ, ਬੱਚਿਆਂ ਦੇ …
Read More »ਸ੍ਰੀ ਗੁਰੂ ਹਰਕਿਸ਼ਨ ਸਕੂਲ ਪੱਟੀ ਦੇ ਲੜਕੇ ਤੇ ਸਰਕਾਰੀ ਕੰਨਿਆਂ ਸਕੂਲ ਕੈਰੋਂ ਦੀਆਂ ਲੜਕੀਆਂ ਚੈਪੀਅਨ
ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਖੇਡ ਵਿਭਾਗ ਪੰਜਾਬ ਵੱਲੋਂ ਰਾਜੀਵ ਗਾਂਧੀ ਖੇਡ ਅਭਿਆਨ ਤਹਿਤ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ (ਅੰਡਰ 16 ਲੜਕੇ-ਲੜਕੀਆਂ) ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਦੌਰਾਨ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ …
Read More »ਸਿਰਡੀ ਸਾਂਈ ਬਾਬਾ ਦੇ ਜਨਮ ਦਿਵਸ ਸਬੰਧੀ ਸਮਾਗਮ ਅੱਜ
ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)ਂ – ਸਿਰਡੀ ਵਾਲੇ ਸਾਂਈ ਬਾਬਾ ਦਾ ਜਨਮ ਦਿਵਸ ਸ੍ਰੀ ਸੱਤਿਆ ਸਾਂਈ ਮੰਦਿਰ ਵੱਡੀ ਮੰਡੀ ਪੱਟੀ ਵਿਖੇ 27 ਸਤੰਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਸ਼ਰਮਾ ਨੇ ਦੱਸਿਆ ਕਿ ਬਾਬਾ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਸ੍ਰੀ ਸੱਤਿਆ ਸਾਂਈ ਸਲੱਮ ਬਾਲ ਵਿਕਾਸ …
Read More »ਸਿਵਲ ਹਸਪਤਾਲ ਪੱਟੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ
ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਸਿਵਲ ਹਸਪਤਾਲ ਪੱਟੀ ਵਿਖੇ ਅੱਜ ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਨ ਵੱਲੋਂ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਪੱਟੀ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਵਿਨਾਇਕ ਨੇ ਹਾਜ਼ਰ ਫਾਰਮਾਸਿਸਟਾਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ …
Read More »ਪੰਜਾਬ ਦੇ ਵਿਦਵਾਨਾਂ ਤੇ ਖੋਜਾਰਥੀਆਂ ਵਲੋਂ ਡਾ. ਜਸਵੰਤ ਸਿੰਘ ਨੇਕੀ ਨੂੰ ਸ਼ਰਧਾਜਲੀ ਭੇਟ
ਕਿਹਾ ਭਾਈ ਵੀਰ ਸਿੰਘ ਤੋਂ ਬਾਅਦ ਸਾਹਿਤ ਅਤੇ ਚਿੰਤਨ ਦੇ ਆਦਰਸ਼ ਹਨ ਡਾ. ਨੇਕੀ ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ) – ਅੱਜ ਇਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਵਾਨਾਂ, ਅਧਿਆਪਕਾਂ, ਅਤੇ ਖੋਜਾਰਥੀਆਂ/ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਮਨੋਵਿਗਿਆਨੀ, ਸਿੱਖ ਚਿੰਤਕ ਅਤੇ ਕਵੀ ਡਾ. ਜਸਵੰਤ ਸਿੰਘ ਨੇਕੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ …
Read More »ਚੰਗੀਆਂ ਸੇਵਾਵਾਂ ਦੇਣ ‘ਤੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ
ਚੌਂਕ ਮਹਿਤਾ/ ਖੁਜ਼ਾਲਾ, 26 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਪਿੰਡ ਚੰਨਣਕੇ ਦੀ ਪੰਚਾਇਤ ਵੱਲੋ ਚੌਂਕ ਮਹਿਤਾ ਤੋ ਪੱਤਰਕਾਰ ਜੋਗਿੰਦਰ ਸਿੰਘ ਮਾਣਾ ਅਤੇ ਕੈਪਟਨ ਸਿੰਘ ਮਹਿਤਾ ਨੂੰ ਉਨਾਂ ਦੀਆਂ ਦੀਆਂ ਚੰਗੀਆਂ ਸੇਵਾਵਾ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਮੇਜਰ ਸਿੰਘ ਸਹੋਤਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਅੰਗ ਹਨ। …
Read More »ਨਸ਼ੇ ਸਬੰਧੀ ਕਾਂਗਰਸ ਆਪਣਾ ਪੱਖ ਸਪੱਸ਼ਟ ਕਰੇ – ਗੋਲਾ
ਖਾਲੜਾ / ਭਿੱਖੀਵਿੰਡ, 26 ਸਤੰਬਰ (ਲਖਵਿੰਦਰ ਗੌਲਣ/ਕੁਲਵਿੰਦਰ ਕੰਬੋਕੇ/ਰਿੰਪਲ ਗੌਲਣ) – ਪਿਛਲੇ ਦਿਨੀ ਤਰਨਤਾਰਨ ਦੇ ਜਿਲ੍ਹਾ ਕਾਂਗਰਸ ਪ੍ਰਧਾਨ ਨੇ ਬੇਬਾਕ ਹੋ ਕੇ ਨਸ਼ਿਆਂ ਦੇ ਸਮੱਗਲਰਾਂ ਨੂੰ ਹੱਲਾ ਸ਼ੇਰੀ ਦਿੰਦਿਆਂ ਜੋ ਬਿਆਨ ਸਾਬਕਾ ਮੁੱਖ ਮੰਤਰੀ ਦੇ ਸਾਹਮਣੇ ਦਿੱਤਾ, ਉਸ ਸਬੰਧੀ ਕਾਂਗਰਸ ਹਾਈਕਮਾਂਡ ਆਪਣਾ ਪੱਖ ਸਪੱਸ਼ਟ ਕਰੇ।ਇਹ ਵਿਚਾਰ ਪ੍ਰਗਟ ਕਰਦਿਆਂ ਇਲਾਕੇ ਦੇੇ ਸਮਾਜਸੇਵੀ ਨੌਜਵਾਨ ਗੁਰਪ੍ਰੀਤ ਸਿੰਘ ਗੋਲਾ ਨੇ ਕਿਹਾ ਕਿ ਜਿਥੇ ਹਰੇਕ ਸਮਾਜ ਸੇਵੀ …
Read More »ਪ੍ਰਾਈਵੇਟ ਗੱਡੀ ਉੱਪਰ ਨੀਲੀ ਬੱਤੀ ਲਗਾ ਕੇ ਏ. ਡੀ. ਟੀ. ਓ ਨੇ ਲਾਇਆ ਨਾਕਾ
ਪੱਤਰਕਾਰਾਂ ਦੀ ਟੀਮ ਦੇਖ ਕੇ ਏ. ਡੀ. ਟੀ. ਓ ਰਫੂਚੱਕਰ ਜੰਡਿਆਲਾ ਗੁਰੂ, 26 ਸਤੰਬਰ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਗਈਆਂ ਹਨ, ਪਰ ਕੁੱਝ ਅਫਸਰ ਅਣਾਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਉਹਨਾਂ ਦੀਆਂ ਪ੍ਰਾਈਵੇਟ ਗੱਡੀਆਂ ਕਿਰਾਏ ਉੱਪਰ ਲੈ ਕੇ ਸਰਕਾਰੀ ਨੀਲੀ ਬੱਤੀ ਦੀ ਦੁਰਵਰਤੋਂ ਕਰਦੇ ਦੇਖੇ ਜਾਂਦੇ ਹਨ ਅਜਿਹੀ ਹੀ ਇਕ ਮਿਸਾਲ ਉਸ …
Read More »
Punjab Post Daily Online Newspaper & Print Media