Wednesday, November 25, 2026

Daily Archives: September 9, 2015

ਨਸ਼ਿਆਂ ਨੂੰ ਠੱਲ ਪਾਉਣ ਲਈ ਅੰਨਗੜ੍ਹ ਇਲਾਕੇ’ਚ ਪੁਲਿਸ ਦੀ ਰਹੇਗੀ ਬਾਜ਼ ਅੱਖ – ਗੁਰਜੀਤ ਸਿੰਘ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਸz. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਸੀ.ਪੀ ਪਰਮਪਾਲ ਦੀ ਰਹਿਨੁਮਾਈ ਹੇਠ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੰਨਗੜ੍ਹ ਇਲਾਕੇ ‘ਚ ਪੁਲਿਸ ਦੀ ਬਾਜ਼ ਅੱਖ ਰਹੇਗੀ।ਇਹ ਵਿਚਾਰ ਪ੍ਰਗਟ ਕਰਦਿਆਂ ਅੰਨਗੜ੍ਹ ਚੌਕੀ ਇੰਚਾਰਜ ਗੁਰਜੀਤ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀ ਡਿਊਟੀ ਦੌਰਾਨ ਪਿੰਡ ਅੰਨਗੜ੍ਹ ਅਤੇ …

Read More »

ਹਲਕਾ ਦੱਖਣੀ ‘ਚ ਜੰਗੀ ਪੱਧਰ ‘ਤੇ ਹੋਣਗੇ ਵਿਕਾਸ ਕੰਮ – ਗੋਲਡੀ

ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ) -ਸ਼੍ਰੋਮਣੀ ਅਕਾਲੀ ਦਲ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਅਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕੀਤਾ ਜਾ ਰਿਹਾ ਹੈ।ਇਹ ਦਾਅਵਾ ਕਰਦਿਆਂ ਅਕਾਲੀ ਆਗੂ ਸ੍ਰ: ਨਵਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਉਨਾਂ ਵਲੋਂ ਭਾਈ ਵੀਰ ਸਿੰਘ ਕਲੌਨੀ, ਰਾਧਾ ਕ੍ਰਿਸ਼ਨ ਕਲੌਨੀ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਕੀਤਾ।ਇਥੇ ਸ਼੍ਰੀ ਗੋਲਡੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰ: ਸਕੂਲ਼ ਸੁਲਤਾਨਵਿੰਡ ਵਿਖੇ ‘ਅਧਿਆਪਕ ਦਿਵਸ’ ਮਨਾਇਆ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)  – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼, ਸੁਲਤਾਨਵਿੰਡ ਲਿੰਕ ਰੋਡ ‘ਅਧਿਆਪਕ ਦਿਵਸ’ ਮਨਾਇਆ ਗਿਆ। ਸਮਾਗਮ ਵਿੱਚ ਸ੍ਰੀ ਪ੍ਰਦੀਪ ਸਭਰਵਾਲ ਕਮਿਸ਼ਨਰ ਨਗਰ ਨਿਗਮ ਮੁੱਖ-ਮਹਿਮਾਨ ਵੱਜੋਂ ਪੁੱਜੇ, ਜਦਕਿ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਕੀਤੀ ਜਿੰਨਾਂ ਦਾ ਮੈਬਰ ਇੰਚਾਰਜ਼ ਪ੍ਰਿਤਪਾਲ ਸਿੰਘ ਸੇਠੀ, …

Read More »

 ਇੱਕ ਹੋਰ ਸਿੱਖ ਯਾਦਗਾਰ ਕੀਤੀ ਗਈ ਸ਼ਹੀਦ – ਕੋਛੜ

ਵੇਈਂ ਪੋਈਂ ‘ਚ ਕ੍ਰਾਂਤੀਕਾਰੀ ਸਿੱਖ ਜਰਨੈਲ ਰਾਜਾ ਅਜੀਤ ਸਿੰਘ ਲਾਡਵਾ ਦਾ ਮਹਿਲ ਜ਼ਮੀਨਦੋਜ਼ ਅੰਮ੍ਰਿਤਸਰ, 8 ਸਤੰਬਰ (ਪ.ਪ)- ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਵੇਂਈ ਪੋਈ ਵਿੱਚਲੀ ਸਿੱਖ ਯਾਦਗਾਰ ਨੂੰ ਬਿਨ੍ਹਾਂ ਮਾਹਰਾਂ ਨਾਲ ਸੋਚ ਵਿਚਾਰ ਕੀਤਿਆਂ ਬੀਤੀ ਸ਼ਾਮ ਜ਼ਮੀਨਦੋਜ਼ ਕਰ ਦਿੱਤਾ ਗਿਆ।ਇਹ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਉਹਨਾਂ ਦੇ ਸਹਾਇਕ ਜਰਨੈਲ ਰਾਜਾ ਅਜੀਤ ਸਿੰਘ ਲਾਡਵਾ ਦੀ ਸੀ।ਮੰਗਲਵਾਰ ਸਵੇਰੇ ਪੱਤਰਕਾਰਾਂ ਨੂੰ …

Read More »

ਅੰਤਰਰਾਸ਼ਟਰੀ ਪਧਰ ਦੇ ਗਤਕੇ ਮੁਕਾਬਲਿਆਂ ਲਈ ਦੂਜਾ ਐਡੀਸ਼ਨ ਲਿਆ

ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ ) – ਪ੍ਰਾਚੀਨ ਅਤੇ ਟਕਸਾਲੀ ਗਤਕੇ ਨੂੰ ਸਿੱਖ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਦੀਪ ਸਿੰਘ ਮਹੱਲਸਰ ਗਤਕਾ ਅਖਾੜਾ ਵੱਲੋਂ ਗਤਕੇ ਦੇ ਅੰਤਰੁਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਤਹਿਤ ਵੱਖੁਵੱਖ ਜ਼ਿਲ੍ਹਿਆਂ ਵਿੱਚ ਖਿਡਾਰੀਆਂ ਦੇ ੮ ਐਡੀਸ਼ਨ ਲਏ ਜਾ ਰਹੇ ਹਨ।ਇਨ੍ਹਾਂ ਐਡੀਸ਼ਨਾਂ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ …

Read More »

ਖਾਲੜਾ ਮੰਡੀ ਵਿੱਚ ਸ਼ਰੇਆਮ ਖੁੱਲੇ ਪਏ ਹਨ ਮੀਟਰਾਂ ਦੇ ਬਕਸੇ

ਖਾਲੜਾ, 8 ਸਤੰਬਰ (ਲਖਵਿੰਦਰ ਗੌਲਣ / ਰਣਬੀਰ ਸਿੰਘ ਗੋਲਣ)- ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਦੀ ਮੰਡੀ ਵਿਚ ਮੀਟਰਾਂ ਦੇ ਬਕਸੇ ਸ਼ਰੇਆਮ ਖੁਲੇ ਪਏ ਹਨ ਅਤੇ ਇੰਨਾਂ ਨਾਲ ਸਿੱਧੀਆਂ ਕੁੰਡੀਆਂ ਲੱਗੀਆਂ ਹੋਈਆਂ ਹਨ, ਪਰ ਬਿਜਲੀ ਵਿਭਾਗ ਕੁੰਭਕਰਨੀ ਨੀਦਰ ਸੁੱਤਾ ਹੋਇਆ ਹੈ ਅਤੇ ਕੋਈ ਵੀ ਕਾਰਵਾਈ ਨਹੀ ਕਰ ਰਿਹਾ।ਇਸ ਦੇ ਉਲਟ ਜੇਕਰ ਕਿਸੇ ਗਰੀਬ ਦਾ ਬਿੱਲ ਅੜ ਜਾਵੇ ਤਾ ਬਿਜਲੀ …

Read More »

KCW Students Shine in GNDU Exams

Amritsar, Sept. 8  (Punjab Post Bureau) – The students of Khalsa College for Women (KCW) brought laurels to the institution by bagging top merit positions in the Guru Nanak Dev University examinations. Gurpreet Kaur of B.Voc (Retail Mgt & IT) semester first  bagged Ist position in the University while Kamalpreet Kaur of PGDFS-II secured the 2nd position. Similarly, Nidhi Thakur of B.Com …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਮੈਰਿਟ ਸਥਾਨ ਹਾਸਲ ਕੀਤਾ

ਡਾ. ਮਾਹਲ ਨੇ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਇਮਿਤਹਾਨਾਂ ਦੇ ਨਤੀਜਿਆਂ ਵਿੱਚ ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਬੀ. ਵਾਕ (ਰਿਟੇਲ ਮੈਨੇਜ਼ਮੈਂਟ ਐਂਡ ਆਈ. ਟੀ.) ਸਮੈਸਟਰ-1 ਵਿੱਚ ‘ਵਰਸਿਟੀ ਵਿੱਚੋਂ ਪਹਿਲਾ, …

Read More »

ਮੰਤਰੀ ਅਨਿਲ ਜੋਸ਼ੀ ਨੇ ਕੀਤੀ ਨਿਊ ਗਾਰਡਨ ਕਲੋਨੀ ਦੇ ਨਿਵਾਸਿਆਂ ਨਾਲ ਬੈਠਕ

ਕੋ-ਆਪ੍ਰੇਟਿਵ ਸੁਸਾਇਟੀ ਪਾਰਕ ਦੇ ਨਵੀਨੀਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 50 ਸਥਿਤ ਨਿਊ ਗਾਰਡਨ ਕਲੋਨੀ ਦੇ ਇਲਾਕਾ ਨਿਵਾਸਆਂ ਨਾਲ ਕੀਤੀ।ਇਸ ਦੌਰਾਨ ਇਲਾਕਾ ਨਿਵਾਸਿਆਂ ਨੇ ਸ਼੍ਰੀ ਜੋਸ਼ੀ ਦਾ ਇਸ ਇਲਾਕੇ ਵਿਚ ਪੂਰਨ ਤੌਰ ਤੇ ਵਿਕਾਸ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਉਹਨਾਂ …

Read More »