Wednesday, November 25, 2026

Daily Archives: September 1, 2015

ਸਿਡਨੀ ‘ਚ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦਾ ਸਵਾਗਤ ਤੇ ਰੂ-ਬ-ਰੂ

ਸਿਡਨੀ ਤੋਂ ਸਪੈਸ਼ਲ ਰਿਪੋਰਟ ਗੁਰਚਰਨ ਸਿੰਘ ਕਾਹਲੋ 31 ਅਗਸਤ 2015 ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਦਾ ਸਿਡਨੀ ਆਉਣ ‘ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ । ਇਥੇ ਪ੍ਰਾਪਤ ਹੋਈ ਈ-ਮੇਲ ਅਨੁਸਾਰ ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਨੇ ਦਵਿੰਦਰ ਪਾਲ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 14 ਸਤੰਬਰ ਨੂੰ

ਅੰਮ੍ਰਿਤਸਰ, 31 ਅਸਗਤ (ਗੁਰਪ੍ਰੀਤ ਸਿੰਘ)- ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ-ਕੀਰਤਨ 14 ਸਤੰਬਰ ਨੂੰ ਸਵੇਰੇ 7 ਵਜੇ ਆਰੰਭ ਹੋਵੇਗਾ।ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ਼ ਤੇ …

Read More »

ਸ. ਜੋਗਿੰਦਰ ਸਿੰਘ ਭੋਜਾ ਨੂੰ ਸੇਵਾ ਮੁਕਤ ਹੋਣ ਤੇ ਦਿੱਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ, ੩੧ ਅਸਗਤ (ਗੁਰਪ੍ਰੀਤ ਸਿੰਘ) – ਸ. ਜੋਗਿੰਦਰ ਸਿੰਘ ਭੋਜਾ ਸੁਪਰਵਾਈਜ਼ਰ ਧਰਮ ਪ੍ਰਚਾਰ ਕਮੇਟੀ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਭੋਜਾ ਆਪਣੀ ੩੪ ਸਾਲ ਦੀ ਸਰਵਿਸ ਦੌਰਾਨ ਬਤੌਰ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਇੰਸਪੈਕਟਰ ਸ਼ੋ੍ਰਮਣੀ ਕਮੇਟੀ ਅਤੇ ਹੁਣ ਸੁਪਰਵਾਈਜ਼ਰ ਦੇ …

Read More »

ਵੱਡਿਆਂ ਘਰਾਂ ਦੇ ਕਾਕੇ, ਕੱਢਵਾਉਂਦੇ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਜੰਡਿਆਲਾ ਗੁਰੂ ਵਿੱਚ ਬੁਲੇਟ ਮੋਟਰਸਾਇਕਲ ਦੇ ਪਟਾਕਿਆਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ।ਵੱਡਿਆਂ ਘਰਾਂ ਦੇ ਕਾਕੇ ਜਦੋਂ ਬੁਲੇਟ ਮੋਟਰਸਾਇਕਲ ਚਲਾਉਂਦੇ ਹਨ ਤਾਂ ਸਾਇਲੈਂਸਰ ਵਿੱਚ ਲੱਗੇ ਇਕ ਵਿਸ਼ੇਸ਼ ਜੰਤਰ ਦੀ ਮਦਦ ਨਾਲ ਪਟਾਕਿਆਂ ਦੀ ਧਮਕ ਪਾਉੁਂਦੇ ਹਨ।ਇਨ੍ਹਾਂ ਪਟਾਕਿਆਂ ਦੀ ਆਵਾਜ਼ ਦਿਲ ਕੰਬਾਉ ਹੁੰਦੀ ਹੈ, ਜਿਸ ਨਾਲ ਪੈਦਾ ਹੋਣ ਵਾਲੀ ਨਾਲ ਆਵਾਜ਼ ਪ੍ਰਦੂਸ਼ਨ ਵਿੱਚ …

Read More »

ਕੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ? ਸ਼ੋਸ਼ਲ ਮੀਡੀਆ ‘ਤੇ ਚਰਚਾ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਨੂੰ ਕਰਾਰੀ ਟੱਕਰ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਪੰਜਾਬ ਦੇ ਜਰਨੈਲ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ? ਅੱਜਕਲ੍ਹ ਸ਼ੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੀ …

Read More »

ਭਗਵਾਨ ਬਾਲਮੀਕ ਸਭਾ ਦੇ ਸ਼ਹਿਰੀ ਯੂਥ ਵਿੰਗ ਦਾ ਗਠਨ ਕਰਕੇ ਜਿਮੇਵਾਰੀਆਂ ਸੋਪੀਆਂ- ਹੰਸ

ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਭਗਵਾਨ ਵਾਲਮੀਕ ਸਭਾ ਵਲੋ ਵੱਡੀ ਗਿਣਤੀ ਵਿੱਚ ਪੁਰਾਣੀ ਅਨਾਜ ਮੰਡੀ ਗਉਸਾਲਾ ਬਜਾਰ ਵਿੱਖੇ ਇਕੱਠੇ ਹੋਕੇ ਸ਼ਹਿਰੀ ਯੂਥ ਵਿੰਗ ਦਾ ਗਠਨ ਕਰਕੇ ਜਿੰਮੇਵਾਰੀਆਂ ਸੋਪੀਆਂ ਗਈਆਂ। ਜਿਸ ਵਿੱਚ ਤਰਸੇਮ ਲਾਲ ਹੰਸ ਚੇਅਰਮੈਨ, ਮਨੋਜ ਕਨੇਡੀ ਜਿਲਾ ਪ੍ਰਧਾਨ, ਤਰਸੇਮ ਲਾਲ ਆਦੀਆ ਸ਼ਹਿਰੀ ਪ੍ਰਧਾਨ, ਐਸ. ਐਮ. ਸਿੱਧੂ ਸੂਬਾ ਪ੍ਰਧਾਨ ਭਵਗਰ ਸੈਨਾ ਪੰਜਾਬ, ਵਿਨੋਦ ਹੰਸ ਜਨਰਲ ਸੱਕਤਰ, ਰਾਜੇਸ਼ ਹੰਸ, ਬਿੱਲਾ ਕੋਚ, …

Read More »

ਡੇਗੂੰ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫੋਗਿੰਗ

ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਡੇਗੂੰ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਨੇ ਦੱਸਿਆ ਕਿ ਮਹੀਨਾ ਜੂਨ ਤੋਂ ਨਵੰਬਰ ਦੌਰਾਨ ਅਕਸਰ ਡੇਗੂੰ ਬੁਖਾਰ ਦਾ ਖਤਰਾ ਰਹਿੰਦਾ ਹੈ ਇਸ ਲਈ ਇਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ …

Read More »

ਸ੍ਰੀ ਸਾਂਪਲਾ ਨੇ ਕਾਲਜ ਦੀਆਂ ਲੜਕੀਆਂ ਦੇ ਕਰਵਾਏ ਬੀਮੇ

ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਆਪਣੇ ਨਿਜੀ ਫੰਡ ਵਿੱਚੋਂ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਹੁਸ਼ਿਆਰਪੁਰ ਦੇ 6 ਵੱਖ-ਵੱਖ ਕਾਲਜਾਂ ਵਿੱਚ ਪੜਦੀਆਂ ਲੜਕੀਆਂ ਦੇ ਬੀਮੇ ਕਰਵਾਏ। ਸਮਾਗਮ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਅਤੇ ਸੰਜੀਵ ਤਲਵਾੜ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਾਲਜ ਵਿੱਚ ਪਹੁੰਚਣ ‘ਤੇ ਕਾਲਜ ਦੀ …

Read More »