Daily Archives: September 2, 2015
ਜਥੇ: ਅਵਤਾਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਸੈਨਹੋਜੇ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ
ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਕੈਲੇਫੋਰਨੀਆ ਅਮਰੀਕਾ ਦੇ ਗੁਰਦੁਆਰਾ ਸਾਹਿਬ ਸੈਨਹੋਜੇ ਦੀ ਲੋਕਤਾਂਤਰਿਕ ਤਰੀਕੇ ਨਾਲ ਚੋਣ ਵਿੱਚ ਸ. ਹਰਦੇਵ ਸਿੰਘ (ਤੱਖਰ) ਦੀ ਅਗਵਾਈ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਦਿਲੀ ਮੁਬਾਰਕਬਾਦ ਦਿੱਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ਵਿੱਚ ਸਭ ਤੋਂ …
Read More »ਮਿਡਲ ਸਕੂਲ ਭਰਥਲਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ
ਸਮਰਾਲਾ, 1 ਸਤੰਬਰ (ਪ. ਪ.) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਸਕੂਲ ਮੁਖੀ ਮੇਘ ਦਾਸ ਜਵੰਦਾ ਦੀ ਅਗਵਾਈ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਕੈਂਪ ਵਿੱਚ ਬਲਜਿੰਦਰ ਸਿੰਘ ਹੈਲਥ ਇੰਸਪੈਕਟਰ ਸਿਵਲ ਹਸਤਪਾਲ ਮਾਛੀਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ …
Read More »78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ ਵਿੱਚ ਕੀਤਾ ਭੂਮੀ ਸੁਧਾਰ- ਦਿਨੇਸ਼ ਬੱਬੂ
ਪਠਾਨਕੋਟ, 1 ਸਤੰਬਰ (ਪ.ਪ) – ਪੰਜਾਬ ਸਰਕਾਰ ਦੇ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ 157.43 ਲੱਖ ਰੁਪਏ ਖਰਚ ਕਰਕੇ 579 ਹੈਕਟੇਅਰ ਭੂਮੀ ਸੁਧਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਹੁਣ ਤੱਕ 78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ …
Read More »ਬੀ ਐਸ ਐਫ ਵਲੋਂ ਪਾਕਿਸਤਾਨ ਵੱਲੋ ਭੇਜੀ 4 ਪੈਕਟ ਹੈਰੋਇਨ ਬਰਾਮਦ
ਤਸਕਰ ਵਾਪਿਸ ਦੋੜਣ ਵਿਚ ਸਫਲ ਪੱਟੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਬੀ.ਐਸ.ਐਫ ਖੇਮਕਰਨ ਸੈਕਟਰ ਦੀ 191 ਬਟਾਲੀਅਨ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਬੀਤੀ ਰਾਤ 3-00 ਵਜੇ ਪਾਕਿਸਤਾਨ ਵਲੋ ਭੇਜੀ ਗਈ 4 ਪੈਕੇਟ ਹੈਰੋਇਨ ਰੱਤੋਕੇ ਪੋਸਟ ਤੋ ਬਰਾਮਿਦ ਕੀਤੀ ਗਈ, ਪਰ ਹੈਰੋਇਨ ਦੀ ਖੇਪ ਭਾਰਤ ਵਿਚ ਸੁੱਟਣ ਆਏ ਪਾਕਿਸਤਾਨੀ ਤਸਕਰ ਦੋੜਣ ਵਿਚ ਸਫਲ ਰਹੇ। ਇਸ ਬਾਰੇ ਪੱਤਰਕਾਰਾਂ ਨਾਲ …
Read More »ਕੇਵਲ ਸੱਤਾ ‘ਤੇ ਕਬਜ਼ੇ ਦੀ ਨਿੱਜ ਸਵਾਰਥੀ ਲਾਲਸਾ ‘ਮਿਸ਼ਨ’ ਨਹੀਂ ਹੋ ਸਕਦਾ- ਮਜੀਠੀਆ
ਕੈਪਟਨ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ ਬਾਜਵਾ ਮੱਤੇਵਾਲ, 1 ਸਤੰਬਰ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਜ਼ਮੀਨ ਪ੍ਰਾਪਤੀ ਬਿਲ ਨੂੰ ਛੱਡਦਿਆਂ ਜ਼ਮੀਨ ਪ੍ਰਾਪਤੀ ਲਈ ਫਿਰ ਤੋਂ ਆਰਡੀਨੈਂਸ ਜਾਰੀ ਨਾ ਕਰਨ ਦੇ ਕੀਤੇ ਗਏ ਐਲਾਨ ਦਾ ਸਵਾਗਤ ਕਰਦਿਆਂ ਇਸ ਨੂੰ ਕਿਸਾਨ …
Read More »ਹਲਕਾ ਵਲਟੋਹਾ ਦੇ ਪਾਖੰਡੀ ਬਾਬਿਆਂ ਨੇ ਸ਼ਬਦ ਗੁਰੂ ਪਾਸ ਭੁੱਲ ਬਖਸ਼ਾਈ – ਜਸਬੀਰ ਸਿੰਘ ਖਾਲਸਾ
ਭਿੱਖੀਵਿੰਡ, ਖਾਲੜਾ, 1 ਸਤੰਬਰ (ਲਖਵਿੰਦਰ ਸ਼ਿੰਘ ਗੌਲਣ, ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਖਾਲਸਾ, ਭਾਈ ਸੂਬਾ ਸਿੰਘ ਰਾਮਰੋਣੀ, ਭਾਈ ਰਣਜੀਤ ਸਿੰਘ ਉਧੋਕੇ ਨੇ ਅੱਜ ਖਾਲੜਾ ਵਿਖੇ ਇਕ ਜਰੂਰੀ ਮੀਟਿੰਗ ਕੀਤੀ। ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਵਲਟੋਹਾ ਹਲਕੇ ਵਿੱਚ ਪਾਖੰਡੀ ਬਾਬਿਆਂ ਦਾ ਬੋਲਬਾਲਾ ਹੈ, ਜਿਸ ਦੀ ਜ਼ਿੰਦਾ …
Read More »ਖਾਲਸਾ ਕਾਲਜ ਵਿਖੇ 5 ਤੋਂ ਸੀ. ਐੱਸ. ਏ. ਟੀ. ਤੇ ਯੂ. ਜੀ. ਸੀ. ਨੈੱਟ ਦੀਆਂ ਕੋਚਿੰਗ ਕਲਾਸਾਂ ਸ਼ੁਰੂ – ਪ੍ਰਿੰ: ਮਹਿਲ ਸਿੰਘ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਖਾਲਸਾ ਕਾਲਜ ਵਿਖੇ ਯੂ. ਜੀ. ਸੀ. ਅਤੇ ਪੀ. ਸੀ. ਐੱਸ. ਦੀਆਂ ਕੋਚਿੰਗ ਕਲਾਸਾਂ 5 ਸਤੰਬਰ ਤੋਂ ਰੋਜ਼ਾਨਾ ਦੁਪਿਹਰ 2:00 ਤੋਂ ਸ਼ਾਮ 5:00 ਵਜੇ ਤੱਕ ਚੱਲਣਗੀਆਂ। ਤਕਰੀਬਨ 3 ਮਹੀਨੇ ਚਲਣ ਵਾਲੇ ਇਸ ਕੋਰਸ ਦੌਰਾਨ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਇੰਟਰਵਿਊ ਪਾਸ ਕਰਨ ਉਪਰੰਤ ਹੋਵੇਗੀ ਅਤੇ ਕਾਲਜ ਤੇ ਬਾਹਰੋਂ ਅਤੇ ਕਾਲਜ ਦੇ ਆਪਣੇ ਮਾਹਿਰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਮਿਆਰੀ ਖੋਜ ਤੇ ਸਿਖਿਆ ਲਈ ਹਮੇਸ਼ਾ ਵਚਨਬੱਧ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਖੁਰਮਨੀਆ, ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੀਆਂ ਸਾਇੰਸਜ਼, ਲਾਈਫ ਸਾਇੰਸਜ਼, ਇੰਜੀਨਿਅਰਿੰਗ ਤੇ ਤਕਨਾਲੋਜੀ, ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਅਤੇ ਅਪਲਾਈਡ ਸਾਇੰਸ ਫੈਕਲਟੀਆਂ ਦੇ ਅਧਿਆਪਕਾਂ ਤੇ ਖੋਜਾਰਥੀਆਂ ਨੂੰ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਸੰਬੋਧਨ ਕੀਤਾ। ਇਸ ਮੌਕੇ ਡੀਨ ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ, ਨਿਰਦੇਸ਼ਕ …
Read More »ਖਾਲੀਆਂ ਸੀਟਾਂ ‘ਤੇ ਦਾਖਲੇ ਲਾਅ ਅਦਾਰੇ ਆਪਣੇ ਪੱਧਰ ‘ਤੇ 4 ਸਤੰਬਰ ਤੱਕ ਕਰ ਸਕਣਗੇ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਖੁਰਮਨੀਆ, ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਲਾਅ ਅਦਾਰਿਆਂ ਵਿਚ ਚੱਲ ਰਹੇ ਲਾਅ ਕੋਰਸਾਂ ਲਈ ਸਾਲ 2015-16 ਲਈ ਸੈਂਟਰਲਾਈਜ਼ਡ ਆਨਲਾਈਨ ਕੌਂਸਲਿੰਗ ਦੇ ਤਿੰਨ ਰਾਊਂਡ ਕਰਵਾਏ ਗਏ ਸਨ। ਇਸ ਕੌਂਸਲਿੰਗ ਤੋਂ ਬਾਅਦ ਵੱਖ-ਵੱਖ ਲਾਅ ਅਦਾਰਿਆਂ ਵਿਚ ਕੁੱਝ ਸੀਟਾਂ ਖਾਲੀ ਰਹਿ ਗਈਆਂ ਸਨ ਅਤੇ ਯੂਨੀਵਰਸਿਟੀ ਵੱਲੋਂ ਇਨ੍ਹਾਂ ਅਦਾਰਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਉਹ …
Read More »
Punjab Post Daily Online Newspaper & Print Media