Daily Archives: September 26, 2015
ਦਿੱਲੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਦੋ ਦਿਨਾ ਵਿਸ਼ੇਸ਼ ਸਮਾਗਮ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਵਾਸਤੇ ਭਾਸ਼ਾ ਦਾ ਪ੍ਰਸਾਰ ਜ਼ਰੂਰੀ – ਜੀ.ਕੇ ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਹੀ ਨੋਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਬੋਲੀ ਅਤੇ ਸਭਿਆਚਾਰ ਨਾਲ ਜੋੜਨ ਵਾਸਤੇ ਭਾਸ਼ਾ ਪ੍ਰਤੀ ਦਰਦ ਰਖਣ ਵਾਲੇ ਪੰਜਾਬੀਦਰਦੀਆਂ ਦਾ ਅਹਿਮ ਇਕੱਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨ …
Read More »ਬਾਲਾ ਸਾਹਿਬ ਹਸਪਤਾਲ ਵਿੱਚ ਇਲਾਜ਼ ਲਈ ਪ੍ਰਬੰਧ ਕਰਨ ਦੀ ਮਰਵਾਹ ਨੇ ਜੀ.ਕੇ ਨੂੰ ਅਪੀਲ
ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਬਾਲਾ ਸਾਹਿਬ ਵਿੱਖੇ ਕਰਵਾਇਆ ਗਿਆ।ਸਾਬਕਾ ਵਿਧਾਇਕ ਅਤੇ ਸਥਾਨਿਕ ਦਿੱਲੀ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਬਾਲਾ ਸਾਹਿਬ ਹਸਪਤਾਲ ਤੁਰੰਤ ਸ਼ੁਰੂ ਕਰਨ ਵਾਸਤੇ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਤੋਂ ਪ੍ਰਵਾਨਗੀ ਦਿਵਾਉਂਦੇ ਹੋਏ ਸੰਗਤ ਹਿੱਤਾਂ …
Read More »ਜਨਮ ਦਿਨ ਮੁਬਾਰਕ : ਏਕਮਜੋਤ ਸਿੰਘ ਧਾਲੀਵਾਲ
ਜਨਮ ਦਿਨ ਮੁਬਾਰਕ ਏਕਮਜੋਤ ਸਿੰਘ ਧਾਲੀਵਾਲ ਪਿੰਡ ਦਿਆਲਪੁਰਾ ਭਾਈਕਾ, ਬਠਿੰਡਾ ਵਾਸੀ ਪਿਤਾ ਕੁਲਦੀਪ ਸਿੰਘ ਤੇ ਮਾਤਾ ਕੁਲਦੀਪ ਕੌਰ ਸਮੇਤ ਸਮੂਹ ਪਰਿਵਾਰ ਨੂੰ ਏਕਮਜੋਤ ਸਿੰਘ ਧਾਲੀਵਾਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਵਰੁਣ ਦਿਵੇਦੀ ਤੇ ਅਲਕਾ ਦਿਵੇਦੀ ਨੇ ਵਿਆਹ ਦੀ ਵਰ੍ਹੇਗੰਢ ਮਨਾਈ
ਵਰੁਣ ਦਿਵੇਦੀ ਤੇ ਅਲਕਾ ਦਿਵੇਦੀ ਨੇ ਵਿਆਹ ਦੀ ਵਰ੍ਹੇਗੰਢ ਮਨਾਈ ਅੰਮ੍ਰਿਤਸਰ ਵਾਸੀ ਵਰੁਣ ਦਿਵੇਦੀ ਅਤੇ ਅਲਕਾ ਦਿਵੇਦੀ ਨੂੰ ਵਿਆਹ ਦੀ ਤੀਸਰੀ ਵਰ੍ਹੇਗੰਢ ਮੁਬਾਰਕ
Read More »ਜਨਮ ਦਿਨ ਮੁਬਾਰਕ : ਅਰੁਨੇਸ਼ ਦਿਵੇਦੀ
ਅੰਮ੍ਰਿਤਸਰ ਵਾਸੀ ਪਿਤਾ ਵਰੁਣ ਦਿਵੇਦੀ ਤੇ ਮਾਤਾ ਅਲਕਾ ਦਿਵੇਦੀ ਸਮੇਤ ਸਮੂਹ ਪਰਿਵਾਰ ਨੂੰ ਅਰੁਨੇਸ਼ ਦਿਵੇਦੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਜਨਮ ਦਿਨ ਮੁਬਾਰਕ : ਅਦਿਤਿਆ ਸਾਹਿਬ ਸਿੰਘ
ਪਿੰਡ ਕਲਿਆਣ ਸੁੱਖਾ, ਬਠਿੰਡਾ ਵਾਸੀ ਪਿਤਾ ਸੰਦੀਪ ਸਿੰਘ ਤੇ ਮਾਤਾ ਕਮਲਪ੍ਰੀਤ ਕੌਰ ਸਮੇਤ ਸਮੂਹ ਪਰਿਵਾਰ ਨੂੰ ਅਦਿਤਿਆ ਸਾਹਿਬ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁਧ ਕਿਸਾਨਾਂ ਨੇ ਕੀਤਾ ਚੱਕਾ ਜਾਮ
ਤਰਸਿੱਕਾ, 25 ਸਤੰਬਰ (ਕੰਵਲ ਜੋਧਾਨਗਰੀ) – ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਅੱਕ ਚੁੱਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਤਹਿਤ ਪਿੰਡ ਮਾਨਵਾਲਾ ਵਿਖੇ ਜੀ ਟੀ ਰੋਡ ਤੇ ਸਥਿਤ ਰੋਹੀ ਤੇ ਕਿਸਾਨ ਜਥੇਬੰਧੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਦੁਪਿਹਰ 12 ਵਜੇ ਤੋਂ ਰਾਤ 8.30 ਵਜੇ ਤੱਕ ਜਾਰੀ ਰਿਹਾ।ਇਸ ਸਮੇਂ ਦੌਰਾਨ ਜੀ ਟੀ …
Read More »ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਸਮਰਾਲਾ, 25 ਸਤੰਬਰ (ਪ. ਪ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਾ. ਸੰਜੀਵ ਕੁਮਾਰ ਦੀ ਦੇਖਰੇਖ ਹੇਠ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਖਾਸ ਕਰਕੇ ਅੱਜ ਕੱਲ ਚੱਲ ਰਹੇ ਡੇਂਗੂ ਤੋਂ ਬਚਾਅ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਏ. ਐਨ. ਐਮ. ਚਰਨਜੀਤ …
Read More »ਸਹਾਇਕ ਸਿਵਲ ਸਰਜਨ ਡਾ. ਸਲਾਥੀਆਂ ਦੀ ਪ੍ਰਧਾਨਗੀ ‘ਚ ਡੇਂਗੂ, ਮਲੇਰੀਆ ਵਰਕਸ਼ਾਪ
ਪਠਾਨਕੋਟ, 24 ਸਤੰਬਰ (ਪ.ਪ) – ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿਖੇ ਡੇਂਗੂ, ਮਲੇਰੀਆਂ ਦੀ ਵਰਕਸ਼ਾਪ/ਟ੍ਰੇਨਿੰਗ ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਲਗਾਈ ਗਈ। ਇਸ ਵਰਕਸ਼ਾਪ ਵਿੱਚ ਜਿਲਾ ਪਠਾਨਕੋਟ ਦੇ ਮੈਡੀਕਲ ਅਫਸਰ, ਰੂਰਲ ਮੈਡੀਕਲ ਅਫਸਰ, ਏ.ਐਨ.ਐਮ ਅਤੇ ਮੇਲ ਵਰਕਰ ਨੇ ਹਿੱਸਾ ਲਿਆ। ਇਸ ਵਰਕਸ਼ਾਪ ਮੌਕੇ ਜਿਲਾ ਐਪੀਡੋਮਾਲੋਜਿਸਟ ਡਾ.ਸੁਨੀਤਾ ਸ਼ਰਮਾ ਨੇ ਮਲੇਰੀਆਂ ਬਾਰੇ ਦੱਸਿਆ ਕਿ ਮਲੇਰੀਆਂ ਮਾਦਾ ਐਨਫਲੀਜ ਮੱਛਰ ਦੇ …
Read More »
Punjab Post Daily Online Newspaper & Print Media