Daily Archives: September 29, 2015
ਜਨਮ ਦਿਨ ਮੁਬਾਰਕ – ਰਮਨਪ੍ਰੀਤ ਕੌਰ
ਪੱਟੀ ਵਾਸੀ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਹਰਵਿੰਦਰ ਕੌਰ ਨੂੰ ਰਮਨਪ੍ਰੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਉਜੈਨ ਦੇ ਗੁਰਦੁਆਰਾ ਦਰਬਾਰ ਨਾਨਕ ਘਾਟ ਦੀ ਇਮਾਰਤ ਇਕ ਸਾਲ ‘ਚ ਹੋਵੇਗੀ ਮੁਕੰਮਲ
ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਬਿਨਾ ਕਿੰਤੂੁ- ਪ੍ਰੰਤੂ ਪ੍ਰਵਾਨ ਕਰਨਾ ਚਾਹੀਦਾ ਹੈ- ਜਥੇ: ਅਵਤਾਰ ਸਿੰਘ ਮ’ਧ ਪ੍ਰਦੇਸ਼, ਬਡਵਾਹ (ਅੰਮ੍ਰਿਤਸਰ), 28 ਸਤੰਬਰ (ਪ.ਪ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮ’ਧ ਪ੍ਰਦੇਸ਼ ਦੀ ਪ੍ਰਚਾਰ ਫੇਰੀ ਮੌਕੇ ਗੁਰਦੁਆਰਾ ਸਿੰਘ ਸਭਾ ਬਡਵਾਹ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ: ਦਿਲਜੀਤ …
Read More »ਪੁਲਿਸ ਚੌਕੀ ਸੁਲਤਾਨਵਿੰਡ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) ਸਥਾਨਕ ਸੁਲਤਾਨਵਿੰਡ ਪੁਲਿਸ ਚੌਕੀ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸਰਬਤ ਦੇ ਭਲੇ ਦੀ ਆਰਦਾਸ ਕੀਤੀ ਗਈ।ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਸ੍ਰੀ ਪ੍ਰਵੇਸ਼ ਚੌਪੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਹੋਏ। ਇਸ ਮੌਕੇ ਸ਼੍ਰ. ਟਿੱਕਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਇੰਚਾਰਜ ਮਦਨ ਸਿੰਘ ਦੀ ਅਗਵਾਈ ‘ਚ ਸ੍ਰੀ …
Read More »ਬੁਢਾਪਾ ਪੈਨਸ਼ਨ ਦੇ ਕੱਟੇ ਗਏ ਕਾਰਡਾਂ ਦੇ ਯੋਗ ਲਾਭਪਾਤਰੀਆਂ ਨੂੰ ਪੜ੍ਹਤਾਲ ਉਪਰੰਤ ਮਿਲੇਗਾ ਲਾਭ – ਅਸ਼ਵਨੀ ਸ਼ਰਮਾ
ਪਠਾਨਕੋਟ, 28 ਸਤੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ।ਇਸ ਮੀਟਿੰਗ ਵਿੱਚ ਸ੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ, ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਰਾਜਿੰਦਰ ਸਿੰਘ ਜਿਲ੍ਹਾ …
Read More »ਪੰਜਾਬ ਜੋੜੋ ਮੁਹਿੰਮ ਤਹਿਤ ਪਿੰਡ ਜੌੜਾ ਵਿਖੇ ਆਪ ਦੀ ਮੀਟਿੰਗ
ਪੱਟੀ, 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁਖੀ ਹੈ ਅਤੇ ਆਉਦੀਆਂ ਚੋਣਾ ‘ਚ ਲੋਕ ਇਸ ਨੂੰ ਸੱਤਾ ਤੋ ਲਾਭੇ ਕਰ ਕੇ ਲੋਕ ਆਪ ਦੀ ਸਰਕਾਰ ਬਣਾਉਣਗੇ।ਇਹ ਪ੍ਰਗਟਾਵਾ ‘ਆਪ’ ਵਲੰਟੀਅਰ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋ ਦੁਖੀ ਹਨ ਤੇ ਆਮ ਆਦਮੀ ਪਾਰਟੀ ਦੇ …
Read More »ਗੁਦਾਮ ਦੇ ਸੁਰੱਖਿਆ ਗਾਰਡ ਵਲੋਂ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ- ਜੇਬ ਚੋਂ ਮਿਲਿਆਂ ਸੁਸਾਇਡ ਨੋਟ
ਪੱਟੀ, ਭਿਖੀਵਿੰਡ 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ, ਕੁਲਵਿੰਦਰ ਕੰਬੋਕੇ) – ਨੇੜਲੇ ਪਿੰਡ ਕੁੱਲਾ ਵਿਖੇ ਪੰਜਾਬ ਐਗਰੋ ਦੇ ਗੁਦਾਮ ਵਿਚ ਇੱਕ ਸਕਿਉਰਟੀ ਗਾਰਡ ਵੱਲੋਂ ਜਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੋਹਲਾ ਸਾਹਿਬ ਜੋ ਕਿ ਪਿਛਲੇ ਕੱਝ ਸਮੇਂ ਤੋਂ ਇਥੇ ਗੁਦਾਮਾਂ ਵਿਚ ਨੌਕਰੀ ਕਰਦਾ ਸੀ ਅਤੇ …
Read More »ਸਮਾਜਿਕ ਕੁਰੀਤੀਆਂ ਦੇ ਵਿੱਰੁਧ ਡੱਟ ਕੇ ਲੜਣਾ ਚਾਹੀਦੈ- ਸਿੱਧੂ, ਅਵਤਾਰ
ਛੇਹਰਟਾ, 28 ਸਤੰਬਰ (ਸੁਖਬੀਰ ਖੁਰਮਨੀਆ) – ਖੰਡਵਾਲਾ ਵਿਖੇ ਸਮਾਜ ਸੇਵਕ ਅਵਤਾਰ ਸਿੰਘ ਜਿਊਲਰਜ ਤੇ ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਸਵਿੰਦਰ ਸਿੱਧੂ ਦੀ ਅਗਵਾਈ ਹੇਂਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੋਕੇ ਅਵਤਾਰ ਸਿੰਘ ਤੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਨੇ ਕਰਵਾਏ ਗਏ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ …
Read More »ਭੱਲਾ ਕਾਲੋਨੀ ਵਿਖੇ ਧਾਰਮਿਕ ਸਮਾਰੌਹ ਦਾ ਕਰਵਾਇਆ
ਛੇਹਰਟਾ, 28 ਸਤੰਬਰ (ਸੁਖਬੀਰ ਖੁਰਮਨੀਆ) – ਛੇਹਰਟਾ ਸਥਿਤ ਭੱਲਾ ਕਾਲੋਨੀ ਵਿਖੇ ਪ੍ਰਧਾਨ ਮੰਗਲ ਸਿੰਘ ਤੇ ਨਰਿੰਦਰ ਸਿੰਘ ਨੌਨੀ ਦੀ ਅਗਵਾਈ ਹੇਠ ਇਕ ਧਾਰਮਿਕ ਸਮਾਰੌਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਗਾਇਣ ਕਰਕੇ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ‘ਤੇ ਰੈਡੀਐਂਟ ਰੌਜਿਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼ੁਕਲਾ ਸ਼ਰਮਾ, ਵਾਈਸ ਪ੍ਰਿੰ. …
Read More »ਨੀਲੇ ਕਾਰਡ ਧਾਰਕ ਪਰਿਵਾਰਾਂ ‘ਚ ਵੰਡੀ ਗਈ700 ਤੋੜੇ ਸੱਸਤੀ ਕਣਕ
ਮਹਿਤਾ ਚੌਂਕ, 28 ਸਤੰਬਰ (ਜੋਗਿੰਦਰ ਮਾਣਾ, ਸਿੰਕਦਰ ਸਿੰਘ ਖਾਲਸਾ) – ਪੰਜਾਬ ਸਰਕਾਰ ਦੁਆਰਾ ਭੇਜੀ ਗਈ 700 ਤੋੜੇ ਸੱਸਤੀ ਕਣਕ ਕਸਬਾ ਚੌਂਕ ਮਹਿਤਾ ਵਿਖੇ ਨੀਲੇ ਕਾਰਡ ਧਾਰਕ ਪਰਿਵਾਰਾਂ ‘ਚ ਵੰਡੀ ਗਈ।ਇਸ ਮੌਕੇ ਇੰਸਪੈਕਟਰ ਹਰਮਨਬੀਰ ਸਿੰਘ, ਸਰਪੰਚ ਅਜਾਦ ਸਿੰਘ, ਹਰਦਿਆਲ ਸਿੰਘ ਮੈਂਬਰ, ਹਰਗੋਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਬਿੱਟੂ, ਰਾਜਬੀਰ ਸਿੰਘ ਮੈਂਬਰ, ਨੰਬਰਦਾਰ ਗੁਲਜਿੰਦਰ ਲਾਡੀ, ਹਰਬੰਸ ਸਿੰਘ ਪੁਰਬਾ ਆਦਿ ਹਾਜ਼ਰ ਸਨ।
Read More »
Punjab Post Daily Online Newspaper & Print Media