Wednesday, November 25, 2026

Daily Archives: September 28, 2015

ਘਰਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸ੍ਰੀ ਅਸ਼ਵਨੀ ਸ਼ਰਮਾ ਵੱਲੋਂ ਵਾਰਡ ਦਾ ਦੌਰਾ

ਪਠਾਨਕੋਟ, 27 ਸਤੰਬਰ (ਪ.ਪ) – ਪਠਾਨਕੋਟ ਸ਼ਹਿਰ ਦੇ ਵਾਰਡ ਨੰਬਰ 44 ਵਿੱਚ ਸੀਵਰੇਜ ਖਰਾਬ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਪ੍ਰਭਾਵਿਤ ਵਾਰਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਵੀ ਸਨ। ਸ੍ਰੀ ਸ਼ਰਮਾ ਨੇ ਇਸ ਮੌਕੇ ਪ੍ਰਭਾਵਿਤ ਪਰਿਵਾਰਾਂ …

Read More »

ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰ ਦੇ 90 ਕਿਸਾਨ ਸਿਖਲਾਈ ਕੈਂਪ ਲੱਗਣਗੇ

ਪਠਾਨਕੋਟ, 27 ਸਤੰਬਰ (ਪ.ਪ) – ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਖੇਤੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਕੁੱਲ 90 ਸਿਖਲਾਈ ਕੈਂਪ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਸ ਵਿਚੋਂ 60 ਕੈਂਪ ਲਗਾ ਦਿੱਤੇ ਗਏ ਹਨ। ਇਹ ਜਾਣਕਾਰੀ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਇਸ ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹਾ ਪੱਧਰ ਦੇ ਦੋ, ਬਲਾਕ ਪੱਧਰ …

Read More »

ਆਮ ਆਦਮੀ ਪਾਰਟੀ ਜਿਲ੍ਹਾ ਤਰਨਤਾਰਨ ਦਾ ਵਫਦ ਐਸ.ਐਸ ਪੀ ਦਫਤਰ ਪੁਹੰਚਿਆ

ਤਰਨ ਤਾਰਨ, 27 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਆਮ ਆਦਮੀ ਪਾਰਟੀ ਜਿਲ੍ਹਾ ਇਕਾਈ ਤਰਨ ਤਾਰਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਸਰਕਲ ਇੰਚਾਰਜ ਭਾਰੀ ਇਕੱਠ ਸਮੇਤ ਐਸ.ਐਸ.ਪੀ ਦਫਤਰ ਤਰਨਤਾਰਨ ਪਹੁੰਚੇ ਅਤੇੇ ਬੀਬੀ ਹਰਬਿੰਦਰ ਕੌਰ ਉਸਮਾ ਵੱਲੋ ਦਰਜ ਕਰਵਾਇਆ ਗਿਆ ਝੂਠਾ ਕਰਾਸ ਪਰਚਾ ਕੇਸ ਨੰਬਰ ੂਫ਼ਸ਼ 322,354,506,148,149 ਆਈ.ਪੀ.ਸੀ 3(1) ਐਸ. ਸੀ ਐਕਟ ਤਹਿਤ ਰੱਦ ਕਰਨ ਦੀ …

Read More »

ਗੁ: ਕਲਗੀਧਰ ਸਾਹਿਬ ਵਿਖੇ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਬਰਸੀ ਮਨਾਈ

ਛੇਹਰਟਾ, 27 ਸਤੰਬਰ (ਸੁਖਬੀਰ ਖੁਰਮਨੀਆਂ) – ਗੁਰਦੁਆਰਾ ਕਲਗੀਧਰ ਸਾਹਿਬ ਜੀ ਨਰਾਇਣਗੜ ਸਥਿਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਸਲਾਨਾ ਬਰਸੀ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਦੀ ਰਹਿਨੁਮਾਈ ਤੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਈ ਗਈ, ਜਿਸ ਦੌਰਾਨ ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਸਿੰਘ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਭਾਈ ਸੁਖਜਿੰਦਰ ਸਿੰਘ, ਸਿੰਘ ਸਾਹਿਬ ਭਾਈ …

Read More »

ਅਜ਼ਾਦ ਰੋਡ ਛੇਹਰਟਾ ਦੀ ਟੁੱਟੀ ਸੜਕ ਤੋਂ ਬੇਹੱਦ ਪ੍ਰੇਸ਼ਾਨ ਹਨ ਇਲਾਕਾ ਨਿਵਾਸੀ

ਛੇਹਰਟਾ, 27 ਸਤੰਬਰ (ਸੁਖਬੀਰ ਖੁਰਮਨੀਆਂ) – ਵਾਰਡ ਨੰਬਰ 64 ਤੇ 65 ਦੇ ਅਧੀਨ ਆਉਂਦੇ ਅਜ਼ਾਦ ਰੋਡ ਦੀ ਮੇਨ ਸੜਕ ਟੁੱਟੀ ਹੋਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਹੋ ਚੁੱਕੇ ਹਨ, ਦੋ ਵਾਰਡਾਂ ਤਹਿਤ ਆਉਂਦੀ ਸੜਕ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਅੱਕੇ ਇਲਾਕਾ ਨਿਵਾਸੀਆਂ ਨੇ ਦੌਵਾਂ ਕੌਂਸਲਰਾਂ ਤੇ ਪ੍ਰਸ਼ਾਸ਼ਨ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ।ਇਸ ਮੌਕੇ ਇਲਾਕਾ ਨਿਵਾਸੀ ਕੁਲਵਿੰਦਰ ਸਿੰਘ ਗਾਂਧੀ, ਮਨਮੋਹਨ ਸ਼ਰਮਾ, ਤਿਲਕ ਰਾਜ, …

Read More »

ਲਾਈਫ ਕੇਅਰ ਹਪਸਤਾਲ ਵੱਲੋਂ ਚੌਂਕ ਮਹਿਤਾ ਵਿਖੇ ਫ੍ਰੀ ਮੈਡੀਕਲ ਕੈਂਪ

ਚੌਂਕ ਮਹਿਤਾ, ਖੁਜ਼ਾਲਾ 27 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) -ਦੁਨੀਆਂ ਵਿੱਚ ਜਾਣਿਆਂ ਪਹਿਚਣਿਆਂ ਨਾਮ ਲਾਇਫ ਕੇਅਰ ਹਪਸਤਾਲ ਅਤੇ ਚੌਂਕ ਮਹਿਤਾ ਦੀ ਪੰਚਾਇਤ ਦੇ ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਚੌਂਕ ਮਹਿਤਾ ਵਿਖੇ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ।ਇਸ ਮੈਡੀਕਲ ਕੈਂਪ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਜੇਸ਼ ਕੁਮਾਰ ਐਮ.ਐਸ (ਓਰਥੋ) ਅਤੇ ਡਾ. ਸਰਤਾਜ ਜਨਰਲ ਸਰਜੀਕਲ ਦੇ ਮਾਹਿਰ ਵੱਲੋਂ ਆਪਣੀ ਟੀਮ ਡਾ. …

Read More »

ਸ੍ਰੀ ਗੋਇੰਦਵਾਲ ਸਾਹਿਬ ਦੇ ਜੋੜ ਮੇਲੇ ‘ਤੇ ਜਾ ਰਹੀਆਂ ਸੰਗਤਾਂ ਵਾਸਤੇ ਲੰਗਰ ਲਗਾਇਆ

ਚੌਂਕ ਮਹਿਤਾ, ਖੁਜ਼ਾਲਾ 27 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਸ੍ਰੀ ਗੋਇੰਦਵਾਲ ਸਾਹਿਬ ਦੇ ਜੋੜ ਮੇਲੇ ‘ਤੇ ਜਾ ਰਹੀਆਂ ਸੰਗਤਾਂ ਵਾਸਤੇ ਦੋਬਰਜੀ ਅਤੇ ਮਹਿਤਾ ਚੌਂਕ ਦੀਆਂ ਸੰਗਤਾਂ ਵੱਲੋ ਅਟੁੱਟ ਲੰਗਰ ਲਗਾਇਆ ਗਿਆ।

Read More »

ਸੋਦਾ ਸਾਧ ਨੂੰ ਇੰਝ ਮਾਫ਼ ਕਰਨ ਨਾਲ ਡੇੇਰਾਵਾਦ ਨੂੰ ਵਧਾਵਾ ਮਿਲੇਗਾ- ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, ਖੁਜ਼ਾਲਾ, 27 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) ਸੋਦਾ ਸਾਧ ਬਾਰੇ ਜੋ ਫੈਸਲਾ ਸਿੰਘ ਸਾਹਿਬਾਨ ਨੇ ਲਿਆ ਹੈ, ਇਸ ਨਾਲ ਡੇਰਾਵਾਦ ਨੂੰ ਹਵਾ ਮਿਲੇਗੀ ਤੇ ਨਵੇਂ ਨਵੇਂ ਡੇਰੇ ਪੰਜਾਬ ਦੀ ਧਰਤੀ ਤੇ ਬਣਨਗੇ ਜੋ ਪੰਜਾਬ ਦੀ ਅਮਨ ਸਾਂਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ …

Read More »

ਜੋਸ਼ੀ ਨੇ ਲਹਿਰਾਇਆ ਪੰਜਾਬ ਵਿੱਚ 170 ਫੁੱਟ ਦਾ ਸਭ ਤੋਂ ਉਚਾ ਤਿਰੰਗਾ

ਸ਼ਹੀਦ ਭਗਤ ਸਿੰਘ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਸਿੱਟਾ ਅਤੇ ਹੋਰਨਾਂ ਮਹਾਨ ਅਜ਼ਾਦੀ ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਅਜ ਇਥੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ 108ਵੇਂ ਜਨਮ ਦਿਨ ਦੀ ਪੂਰਬਲੀ ਸ਼ਾਮ ਮੌਕੇ ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਉਚਾ ਤਿਰੰਗਾ ਲਹਿਰਾਇਆ, ਜਿਸਦੀ ਉਚਾਈ 170 ਫੁੱਟ ਹੈ।ਮਹਾਨ ਦੇਸ਼ …

Read More »