Wednesday, November 25, 2026

Monthly Archives: December 2015

ਯੂ.ਜੀ.ਸੀ ਵੱਲੋਂ ਯੂਨੀਵਰਸਿਟੀ ਨੂੰ ਪੰਜਾਬ ‘ਚ ਸਿਹਤ ਭਲਾਈ ਸੇਵਾਵਾਂ ਸਬੰਧੀ 10 ਲੱਖ 22 ਹਜ਼ਾਰ ਦਾ ਖੋਜ ਪ੍ਰੋਜੈਕਟ

ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਯੂ.ਜੀ.ਸੀ. ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਅਧਿਆਪਕਾਂ ਪ੍ਰੋ. ਅਮਰਜੀਤ ਸਿੰਘ ਸਿੱਧੂ ਅਤੇ ਡਾ. ਗੁਰਪ੍ਰੀਤ ਰੰਧਾਵਾ ਨੂੰ ਪੰਜਾਬ ਵਿਚ ਲੋਕ ਸਿਹਤ ਭਲਾਈ ਸੇਵਾਵਾਂ ਸਬੰਧੀ ਖੋਜ ਕਰਨ ਲਈ 10 ਲੱਖ 22 ਹਜ਼ਾਰ ਦਾ ਮੇਜਰ ਖੋਜ ਪ੍ਰੋਜੈਕਟ ਪ੍ਰਦਾਨ ਕੀਤਾ ਹੈ। ਇਹ ਪ੍ਰੋਜੈਕਟ ਤਿੰਨ ਸਾਲਾਂ ਦੇ ਸਮੇਂ ਲਈ ਹੋਵੇਗਾ। ਇਸ ਪ੍ਰੋਜੈਕਟ ਵਿਚ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਵਿਕਰਮ ਚੱਢਾ ਨੇ ਚੀਨ ਵਿਖੇ ਪਰਚਾ ਪੇਸ਼ ਕੀਤਾ

ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਸੀਨੀਅਰ ਪ੍ਰ੍ਰੋਫੈਸਰ, ਡਾ. ਵਿਕਰਮ ਚੱਢਾ ਨੇ ਚੀਨ ਵਿਖੇ ਹੋਈ ਉਭਰਦੇ ਅਰਥਚਾਰੇ ਦਾ ਵਿਕਾਸ ਤੇ ਪ੍ਰਬੰਧ ਵਿਸ਼ੇ ‘ਤੇ 5ਵੀਂ ਆਈ.ਆਈ.ਐਮ.ਐਸ. ਇੰਟਰਨੈਸ਼ਨਲ ਕਾਨਫਰੰਸ ਵਿਖੇ ਭਾਰਤ ਦੇ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਸੈਕਟਰ ਵਿਚ ਟੈਕਨੀਕਲ ਮੈਨਪਾਵਰ ਦੀ ਲੋੜ ਅਤੇ ਰੁਜ਼ਗਾਰੀ ਵਿਸ਼ੇ ‘ਤੇ ਪਰਚਾ ਪੇਸ਼ ਕੀਤਾ। ਇਸ …

Read More »

Mock drill related to rescue operation conducted at GNDU

Amritsar, Dec. 10 (Punjab Post Bureau)-  National Disaster Response Force (NDRF), 7th Bn., Bathinda successfully conducted mock drill related to rescue operation from high rise building, patient assessment during disaster, first aid, resuscitation and faint trauma patients during earthquake and fire disasters. This refresher programme was conducted under the aegis of UGC-Human Resource Development Center of the Guru Nanak Dev University. The …

Read More »

ਦੋ ਦਿਨਾ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਅੱਜ ਤੋਂ

ਅੰਮ੍ਰਿਤਸਰ, 10 ਦਸੰੰਬਰ (ਗੁਰਚਰਨ ਸਿੰਘ)- ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਪਸ਼ੂ ਮੇਲਾ ਗਰਾਊਂਡ ਵੱਲਾ ਵਿਖੇ 11 ਅਤੇ 12 ਦਸੰਬਰ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਅੰਮ੍ਰਿਤਸਰ ਡਾ. ਪਵਨ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ 11 ਦਸੰਬਰ 2015 ਨੂੰ ਮੁੱਖ ਮਹਿਮਾਨ ਸਾਬਕਾ ਰਾਜ ਸਭਾ ਮੈਂਬਰ ਸ. …

Read More »

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਜ਼ਿਲ੍ਹੇ ਵਿੱਚ 16 ਵਿਸ਼ੇਸ਼ ਨਿਗਰਾਨ ਤਾਇਨਾਤ

ਅੰਮ੍ਰਿਤਸਰ, 10 ਦਸੰੰਬਰ (ਗੁਰਚਰਨ ਸਿੰਘ)- ਪੰਜਾਬ ਸਿੱਖਿਆ ਵਿਭਾਗ ਵੱਲੋਂ 13 ਦਸੰਬਰ 2015 ਨੂੰ ਹੋਣ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀ. ਐਸ. ਟੀ. ਈ. ਟੀ) ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਦੇ ਸਾਰੇ 16 ਪ੍ਰੀਖਿਆ ਕੇਂਦਰਾਂ ਲਈ 16 ਵਿਸ਼ੇਸ਼ ਨਿਗਰਾਨ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਸਤਿੰਦਰਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ …

Read More »

ਵਿਰਾਸਤੀ ਘਰ ਦਾ ਮੂਵਿੰਗ ਮਾਡਲ ਗੁ: ਬੰਗਲਾ ਸਾਹਿਬ ਵਿਖੇ 12 ਦਸੰਬਰ ਨੂੰ ਕੀਤਾ ਜਾਵੇਗਾ ਸਥਾਪਿਤ

ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ)- ਭਾਰਤ ਦੀ ਸੰਸਦ ਦੇ ਸਾਹਮਣੇ ਸਿੱਖ ਇਤਿਹਾਸ, ਸਿੱਖ ਸਿਧਾਂਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਫ਼ਰ ਦੀ ਝਾਂਕੀ ਨੂੰ ਨਿਵੇਕਲੇ ਅਤੇ ਮਾੱਡਰਨ ਤਕਨੀਕ ਨਾਲ ਪੇਸ਼ ਕਰਨ ਲਈ ਬਣਾਏ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਵਿਰਾਸਤੀ ਘਰ ਦਾ ਮੂਵਿੰਗ ਮਾਡਲ 12 ਦਸੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਸਥਾਪਿਤ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਮਨੁੱਖੀ ਅਧਿਕਾਰ ਦਿਵਸ ‘ਤੇ ਇਕ ਖ਼ਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । 1948 ਈ: ਵਿੱਚ ਇਸ ਦਿਨ ਸੰਯੁਕਤ ਰਾਸ਼ਟਰ ਨੇ ਜਨਰਲ ਅਸੈਂਬਲੀ ਵਿਚ ਪੂਰੇ ਸੰਸਾਰ ਵਿੱਚ ਇਸ ਨੂੰ ਮਾਨਵ ਅਧਿਕਾਰ ਦਿਵਸ ਘੋਸ਼ਿਤ ਕੀਤਾ।ਇਹ ਦਿਨ ਸੰਸਾਰ ਦੇ ਕਮਜ਼ੋਰ ਲੋਕਾਂ ਦੇ ਸ਼ਰੀਰਕ, ਸਮਾਜਿਕ, ਸੰਸਕ੍ਰਿਤਕ ਅਤੇ ਅਧਿਆਤਮਿਕ ਸੁਧਾਰ ਭਲਾਈ ਲਈ …

Read More »

Human Rights Day Celebrated at DAV Public School

Amritsar, Dec. 10 (Punjab Post Bureau)-  DAV Public School, Lawrence Road, Amritsar observed special assembly to commemorate Human Rights Day. On this day in 1948, the United Nation’s General Assembly adopted the Universal Declaration of  Human Rights  Day. The day is celebrated to improve the physical , social , cultural and spiritual well being and welfare of the vulnerable group …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਤੀਸਰਾ ਸਭਿਆਚਾਰਕ ਮੇਲਾ ਆਰੰਭ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਤੀਜੇ ਅੰਤਰ ਸਕੂਲ ਸਭਿਆਚਾਰਕ ਮੇਲੇ ਦਾ ਆਰੰਭ ਅੱਜ ਦੀਵਾਨ ਦੀ ਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਬਹੁਤ ਸ਼ਨਾਦਾਰ ਅਤੇ ਜੋਸ਼ੀਲੇ ਢੰਗ ਨਾਲ ਹੋਇਆ ।ਸਭਿਆਚਾਰਕ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ …

Read More »