ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਡਾ: ਬਸੰਤ ਗਰਗ, ਆਈ.ਏ.ਐਸ ਜੀ ਦੀ ਰਹਿਨੁਮਾਈ ਹੇਠ ਪੇਡੂ ਖੇਤਰ ਨਾਲ ਸਬੰਧਿਤ ਨੋਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਇੱਕ ਜਾਗਰੁਕਤਾ ਕੈਪ ਰੈਡ ਕਰਾਸ ਭਵਨ ਵਿਖੇ ਲਗਾਇਆ ਗਿਆ। ਇਸ ਜਾਗਰੁਕਤਾ ਕੈਪ ਦੋਰਾਨ ਸਿਵਲ ਹਸਪਤਾਲ ਬਠਿੰਡਾ ਤੋ ਪਹੁੰਚੇ ਐਪੀਡਾਇਮੋਲੋਜਿਸਟ ਡਾ: ਰਾਜਪਾਲ ਨੇ ਸਵਾਇੰਨ …
Read More »Daily Archives: February 26, 2016
ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦਾ
ਅਸਲ ਦੋਸ਼ੀਆ ਨੂੰ ਫੜਨ ‘ਚ ਪੰਜਾਬ ਸਰਕਾਰ ਦੀ ਨੀਤ ਸਾਫ ਨਹੀ – ਚਾਂਦਪੂਰਾ ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੋਸ਼ੀਆ ਗ੍ਰਿਫਤਾਰ ਨਾ ਕਰਨ ਦੇ ਰੋਸ ਵੱਜੋ ਸਿੱਖ ਪ੍ਰਚਾਰਕ ਵੱਲੋ ਅੱਜ 27 ਫਰਵਰੀ ਨੂੰ ਬਰਗਾੜੀ ਤੋ ਫਰੀਦਕੋਟ ਤੱਕ ਮਨੁੱਖੀ ਚੇਨ ਬਣਾ ਦੋ ਘੰਟੇ ਸ਼ਾਤ ਮਈ ਪ੍ਰਦਰਸ਼ਨ ਕਰਨ …
Read More »ਰਾਹੁਲ ਗਾਂਧੀ ਨਾਲ ਹਾਫਿਜ਼ ਸਈਅਦ ਦੀ ਫੋਟੋ ਦੇ ਲਗਾਏ ਹੋਰਡਿੰਗ ਦੇ ਖਿਲਾਫ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਭਾਜਪਾ ਆਗੂ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਹਾਫਿਜ਼ ਸਈਅਦ ਦੇ ਨਾਲ ਲਗਾ ਕੇ ਸ਼ਹਿਰ ਵਿੱਚ ਲਗਾਏ ਗਏ ਹੋਰਡਿੰਗ ਦੇ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਦੀ ਅਗਵਾਈ ‘ਚ ਭੰਡਾਰੀ ਪੁੱਲ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਕਾਂਗਰਸੀ ਵਰਕਰ ਜਿੰਨਾਂ ਨੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਲਿਖੇ …
Read More »ਸੂਬਾ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ‘ਚ ਬਣਾਏ 143 ਸੇਵਾ ਕੇਂਦਰ
ਬਟਾਲਾ, 25 ਫਰਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ‘ਰਾਜ ਨਹੀਂ ਸੇਵਾ’ ਦੇ ਆਪਣੇ ਵਾਅਦੇ ‘ਤੇ ਪੂਰੀ ਉਤਰਦਿਆਂ ਹੁਣ ਪਿੰਡਾਂ ਅਤੇ ਸ਼ਹਿਰਾਂ ‘ਚ ਸੇਵਾ ਕੇਂਦਰ ਬਣਾ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਰੋਜ਼ਮਰਾਂ ਦੀਆਂ ਸਰਕਾਰੀ ਸਹੂਲਤਾਂ ਘਰ ਦੇ ਨੇੜੇ ਅਤੇ ਅਸਾਨੀ ਨਾਲ ਮਿਲ ਸਕਣ। ਇਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ 143 ਸੇਵਾ ਕੇਂਦਰ ਬਣਾਏ ਹਨ ਅਤੇ ਜਲਦੀ …
Read More »ਸੀਨੀਅਰ ਸਿਟੀਜਨ ਕੌਸਲ ਵੱਲੋਂ ਬਲਦੇਵ ਸਿੰਘ ਬੁੱਟਰ ਦਾ ਸਨਮਾਨ
ਬਟਾਲਾ, 25 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸੀਨੀਅਰ ਸਿਟੀਜਨ ਕੌਸਲ ਵੱਲੋ ਬਟਾਲਾ ਕਲੱਬ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਦਾ ਸਾਨਦਾਰ ਸਵਾਗਤ ਕੀਤਾ ਗਿਆ। ਇਸ ਗੱਲ ਦੀ ਵਧਾਂਈ ਕਿ ਮੁਲਾਜਮ ਮੰਗਾ ਵਾਸਤੇ ਬੁੱਟਰ ਬੜੀ ਸੰਦੀਗੀ ਨਾਲ ਵਿਚਾਰ ਕਰਕੇ, ਮੁਲਾਜਮਾਂ ਮੰਗਾਂ ਸਰਕਾਰੇ ਦਰਬਾਰੇ ਪਹੁੰਚਾਉਣ ਗੇ। ਇਸ ਮੌਕੇ ਹਰਬੰਸ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਨੇ ਕਿਹਾ ਉਹੀ ਯੂਨੀਅਨਾਂ ਸਮਾਜ ਵਚ …
Read More »ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ ਸਕੂਲ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸੈਮੀਨਾਰ
ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ)- ਸ੍ਰੀ ਧੁਰਮਨ ਨਿਬਲੇ ਆਈ.ਪੀ.ਐਸ ਏ.ਡੀ.ਸੀ.ਪੀ ਟਰੈਫਿਕ ਦੇ ਨਿਰਦੇਸ਼ਾਂ ਹੇਠ ਅੱਜ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ ਸਕੂਲ, ਰਾਮਸਰ ਰੋਡ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਟੀਮ ਵੱਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੜਕ ‘ਤੇ ਚੱਲਣ ਦੇ ਨਿਯਮ ਅਤੇ ਐਕਸੀਡੈਂਟ ਤੋਂ ਕਿਵੇਂ ਬਚਣਾ ਹੈ, ਬਾਰੇ ਜਾਣਕਾਰੀ ਦਿੱਤੀ …
Read More »ਜਨਮ ਦਿਨ ਮੁਬਾਰਕ- ਸ਼ਿਵਾਂਗ ਸੋਨੀ
ਸ਼ਿਵਾਂਗ ਸੋਨੀ ਦੇ ਪਿਤਾ ਰਾਕੇਸ਼ ਸੋਨੀ ਅਤੇ ਮਾਤਾ ਸੋਨੀਆ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
Read More »ਪਿੰਡ ਮੁਗਲਾਂਵਾਲਾ ਦੇ ਵਸਨੀਕ ਆਟਾ ਦਾਲ ਸਕੀਮ ਤੋਂ ਵਾਂਝੇ…
ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪਿੰਡ ਮੁਗਲਾਂ ਵਾਲਾ ਵਿਖੇ ਕੁਝ ਲੋੜਵੰਦ ਪਰਿਵਾਰਾਂ ਨੂੰ ਸਸਤਾ ਆਟਾ ਦਾਲ ਨਾ ਮਿਲਣ ਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਮੁਗਲਾਂ ਵਾਲਾ ਦੇ ਸਰਵਨ ਸਿੰਘ, ਮਲੂਕ ਸਿੰਘ, ਪ੍ਰਭਜੀਤ ਸਿੰਘ, ਮਨੋਹਰ ਸਿੰਘ, ਗੋਰਾ ਸਿੰਘ, ਜਸਬੀਰ ਸਿੰਘ, ਸੰਦੀਪ ਸਿੰਘ, ਜਸਕਰਨ ਸਿੰਘ ਨੇ ਦੱਸਿਆ ਕਿ …
Read More »ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਔਰਤ ਦੀ ਮੋਤ
ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਥਾਣੇ ਅਧੀਨ ਆਉਦੇ ਪਿੰਡ ਕੋਟ ਬੁੱਢਾ ਦੀ ਇਕ ਔਰਤ ਦੀ ਬਿਜਲੀ ਦਾ ਕਰੰਟ ਲਗਣ ਕਾਰਨ ਮੋਤ ਹੋ ਗਈ।ਇਸ ਸਬੰਧੀ ਏ.ਐਸ..ਆਈ. ਸਵਿੰਦਰ ਸਿੰਘ ਚੌਕੀ ਇੰਚਾਰਜ ਸਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਮੇਜਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਬੁੱਢਾ ਨੇ ਦੱਸਿਆ ਕਿ ਉਸਦੀ ਪਤਨੀ ਹਰਜੀਤ ਕੌਰ (43) …
Read More »2017 ਦੀਆਂ ਚੋਣਾਂ ਵਿਚ ਯੂਥ ਕਾਂਗਰਸ ਅਹਿਮ ਭੂਮਿਕਾ ਨਿਭਾਵੇਗਾ – ਗਿੱਲ
ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਪੰਜਾਬ ਫੇਰੀ ਦੌਰਾਨ ਕੁੱਝ ਵੀ ਪੱਲੇ ਨਹੀ ਪੈਣਾ। ਇਹ ਪ੍ਰਗਟਾਵਾ ਹਰਮਿੰਦਰ ਸਿੰਘ ਗਿੱਲ ਸੂਬਾ ਜਨਰਲ ਸੱਕਤਰ ਅਤੇ ਹਲਕਾ ਕਾਂਗਰਸ ਚਿੰਚਾਰਜ਼ ਪੱਟੀ ਨੇ ਕੀਤਾ। ਗਿੱਲ ਨੇ ਕਿਹਾ ਕਿ ਪੰਜਾਬ ਖਾਸ ਕਰਕੇ ਮਾਝੇ ਦੇ ਬਹੁਾਦਰ ਲੋਕ ਫੋਕੇ ਵਾਅਦੇ ਨਹੀ ਚਾਹੁੰਦੇ, ਸਗੋਂ …
Read More »
Punjab Post Daily Online Newspaper & Print Media