ਅੰਮ੍ਰਿਤਸਰ, 19 ਫਰਵਰੀ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਪਰਾਲੇ ਜਾਰੀ ਹਨ।ਸ. ਮਨਜੀਤ ਸਿੰਘ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਪਿੰਡ ਮਲਕਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਗੁਰਦੁਆਰਾ ਬਾਬਾ ਧਰਮ ਸਿੰਘ ਹਜ਼ੂਰੀ ਪਿੰਡ ਮਿਹੋਕਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ …
Read More »Monthly Archives: February 2016
ਕੈਪਟਨ ਸਵਾਰਥੀ ਹਿਤਾਂ ਲਈ ਖ਼ਾਲਸਾ ਯੂਨੀਵਰਸਿਟੀ ‘ਤੇ ਸਿਆਸਤ ਕਰਨ ਤੋ ਗੁਰੇਜ਼ ਕਰੇ – ਮਜੀਠੀਆ
ਮਜੀਠਾ, 19 ਫਰਵਰੀ (ਪ.ਪ) – ਲੋਕ ਸੰਪਰਕ ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਵਾਰਥੀ ਅਤੇ ਪਾਰਟੀ ਮੁਫ਼ਾਦ ਖ਼ਾਤਰ ਖ਼ਾਲਸਾ ਕਾਲਜ ਅਤੇ ਵਿਦਿਆਰਥੀਆਂ ਦੇ ਵਡੇਰੇ ਹਿਤਾਂ ਦੀ ਕੀਮਤ ‘ਤੇ ਪ੍ਰਸਤਾਵਿਤ ਖ਼ਾਲਸਾ ਯੂਨੀਵਰਸਿਟੀ ਦੇ ਮੁੱਦੇ ‘ਤੇ ਸਿਆਸਤ ਕਰਨ ਤੋ ਗੁਰੇਜ਼ ਕਰਨ ਲਈ ਕਿਹਾ ਹੈ। ਸ: ਮਜੀਠੀਆ ਅੱਜ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ …
Read More »ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ਸਬੰਧੀ ਘਰਿਆਲਾ ਦੀਆਂ ਸਮੂਹ ਪੰਚਾਇਤਾਂ ਕੀਤੀ ਮੀਟਿੰਗ
ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ)- ਕਸਬਾ ਘਰਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਬਾਬਾ ਸ਼ੇਰ ਸ਼ਾਹ ਵਲੀ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਬਾਬਾ ਸ਼ੇਰ ਸਾਹ ਵਲੀ ਜੀ ਦੇ ਦਰਬਾਰ ਵਿਖੇ ਮੀਟਿੰਗ ਹੋਈ। ਜਿਸ ਵਿੱਚ ਘਰਿਆਲਾ ਖੁਰਦ, ਘਰਿਆਲਾ ‘ਤੇ ਘਰਿਆਲਾ ਆਤਮਾ ਸਿੰਘ ਦੀਆਂ ਸਮੂੁਹ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਮੇਲਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ …
Read More »ਸ਼ਿੰਗਾਰ ਸਿੰਘ ਸਭਰਾਂ ਬਣੇ ਖੇਤੀਬਾੜੀ ਵਿਕਾਸ ਬੈਂਕ ਪੱਟੀ ਦੇ ਚੇਅਰਮੈਨ
ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਖੇਤੀਬਾੜੀ ਵਿਕਾਸ ਬੈਂਕ ਪੱਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸ਼ਿੰਗਾਰਾ ਸਿੰਘ ਸਭਰਾਂ ਨੂੰ ਖੇਤੀਬਾੜੀ ਵਿਕਾਸ ਬੈਂਕ ਪੱਟੀ ਦਾ ਚੇਅਰਮੈਨ ਚੁਣਿਆ ਗਿਆ। ਇਸਤੋਂ ਇਲਾਵਾ ਰਾਜ ਸਿੰਘ ਪੱਤੀ ਕਲਾਂ, ਤਰਸੇਮ ਸਿੰਘ ਚੂਸਲੇਵੜ, ਸੁਖਦੇਵ ਸਿੰਘ ਸੈਦਪੁਰ, ਅਰੂੜ ਸਿੰਘ ਮਸਤਗੜ੍ਹ, ਹਰਭਜਨ ਸਿੰਘ ਕਿਰਤੋਵਾਲ ਅਤੇ ਵਰਿਆਮ ਸਿੰਘ ਸੈਦੋਂ ਡਾਇਰੈਕਟਰ ਚੁਣੇ ਗਏ। ਚੁਣੇ …
Read More »ਪਤੀ ਪਤਨੀ ਦੇ ਝਗੜੇ ਵਿੱਚ ਪਤਨੀ ਨੇ ਜ਼ਹਿਰੀਲੀ ਦਵਾਈ ਨਿਗਲੀ, ਮੌਤ
ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਨੇੜਲੇ ਪਿੰਡ ਲਹੁਕਾ ਵਿਖੇ ਪਤੀ ਪਤਨੀ ਵਿੱਚ ਹੋਏ ਤਕਰਾਰ ਦੇ ਨਤੀਜੇ ਵਜੋਂ ਪਤਨੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਮਰੀਕ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਲਹੁਕਾ ਨੇ ਦੱਸਿਆ ਕਿ ਉਸ ਦੀ ਲੜਕੀ ਕੰਵਲਜੀਤ ਕੌਰ ਲਹੁਕਾ ਵਾਸੀ ਕਰਨੈਲ ਸਿੰਘ ਨਾਲ ਵਿਆਹੀ ਹੋਈ ਸੀ ਅਤੇ …
Read More »ਸਰਕਲ ਮਹਿਤਾ ਤੋ ਅਕਾਲੀ ਦਲ ਨੂੰ ਕਰਾਰਾ ਝਟਕਾ, 60 ਪਰਿਵਾਰ ਆਪ ‘ਚ ਸ਼ਾਮਲ
ਚੌਂਕ ਮਹਿਤਾ, 19 ਫਰਵਰੀ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਦੇ ਸਰਕਲ ਮਹਿਤਾ ਤੋ ਅਕਾਲੀ ਦਲ ਨੁੂੰ ਉਸ ਸਮੇ ਕਰਾਰਾ ਝੱਟਕਾ ਲੱਗਾ ਜਦ ਵੱਡੀ ਤੱਦਾਦ ‘ਚ ਲੋਕ ਆਪ ਪਾਰਟੀ ‘ਚ ਜਾ ਸ਼ਾਮਲ ਹੋਏ।ਆਪ ਪਾਰਟੀ ਦੀ ਪੰਜਾਬ ਜੋੜੋ ਮਹਿੰਮ ਤਹਿਤ ਸੈਕਟਰ ਇੰਚਾਰਜ ਕਿਸਾਨ ਵਿੰਗ ਗੁਰਦਿਆਲ ਸਿੰਘ ਬੱਲ ਖੱਬੇਰਾਜਪੂਤਾਂ ਨੇ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਆਪ ਪਾਰਟੀ ਦੀਆਂ ਲੋਕ ਪੱਖੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2015 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ: 1. ਬੀ.ਬੀ.ਏ. ਸਮੈਸਟਰ ਪਹਿਲਾ 2. ਬੀ.ਵੋਕੇਸ਼ਨਲ (ਰੀਟੇਲ ਮੈਨੇਜਮੈਂਟ) ਸਮੈਸਟਰ ਪਹਿਲਾ 3. ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਤੀਜਾ 4. ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਤੀਜਾ 5. ਐਲ.ਐਲ.ਬੀ. (ਟੀਵਾਈਸੀ) ਸਮੈਸਟਰ ਪਹਿਲਾ 6. ਐਲ.ਐਲ.ਬੀ. (ਐਫਵਾਈਆਈਸੀ) ਸਮੈਸਟਰ ਤੀਜਾ 7. ਡਿਪਲੋਮਾ ਇਨ ਕੰਪਿਊਟਰ ਮੇਂਟੀਨੈਂਸ …
Read More »ਯੂਨੀਵਰਸਿਟੀ ਦੇ ਤਿੰਨ ਐਥਲੀਟਾਂ ਨੇ ਐਸ.ਏ.ਐਫ ਖੇਡਾਂ ਵਿਚ ਸੋਨੇ ਦੇ ਜਿੱਤੇ ਤਗਮੇ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤਿੰਨ ਐਥਲੀਟਾਂ ਵੱਲੋਂ ਗੁਹਾਟੀ ਵਿਖੇ ਕਰਵਾਈ ਗਈ ਐਸ.ਏ.ਐਫ. ਖੇਡਾਂ ਵਿਚ ਸੋਨੇ ਦੇ ਤਗਮੇ ਹਾਂਸਲ ਕੀਤੇ ਗਏ।ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੁਡੋ ਮੁਕਾਬਲਿਆਂ ਦੇ 66ਕਿਲੋ ਵਰਗ ਵਿਚ ਜਸਲੀਨ ਸੈਣੀ ਅਤੇ ਸਾਇਕਲਿੰਗ 40 ਕਿਲੋਮੀਟਰ ਵਿਚ ਮਿਸ ਜੀ. ਮਨੀਸ਼ਾ ਨੇ ਸੋਨ ਤਗਮੇ …
Read More »ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸੰਪੰਨ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਹਤ ਵਿਸ਼ੇ ‘ਤੇ ਸੰਪੰਨ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਵਿਗਿਆਨੀਆਂ ਵੱਲੋਂ ਭਖਵੀਂ ਬਹਿਸ ਦੌਰਾਨ ਸਿਫਾਰਸ਼ ਕੀਤੀ ਗਈ ਕਿ ਫਸਲਾਂ ‘ਤੇ ਕੀੜੇ ਮਾਰਨ ਵਾਸਤੇ ਛਿੜਕਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਨੂੰ ਫੌਰੀ ਤੌਰ ‘ਤੇ ਬੰਦ ਕਰਕੇ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਸ਼ੁਰੂ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਨਸਲ ਬਚ ਸਕੇ। …
Read More » ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰਾਂ ਦਾ ਅਚਨਚੇਤ ਨਿਰੀਖਣ
ਸਫ਼ਾਈ, ਫਾਈਲਾਂ ਦੇ ਰੱਖ-ਰਖਾਅ ਅਤੇ ਬੁਨਿਆਦੀ ਸਹੂਲਤਾਂ ਦਾ ਲਿਆ ਜਾਇਜ਼ਾ ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਅੱਜ ਡੀ. ਸੀ ਦਫ਼ਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚਲੇ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਹ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਰਿਕਾਰਡ ਸ਼ਾਖਾ, ਐਮ. ਏ ਸ਼ਾਖਾ, ਪੰਚਾਇਤ ਭਵਨ, ਸੁਪਰਡੈਂਟ ਏ. ਸੀ. ਆਰ ਆਦਿ ਦਫ਼ਤਰਾਂ ਵਿਚ ਗਏ।ਇਸ ਮੌਕੇ ਉਨ੍ਹਾਂ ਸਾਫ਼-ਸਫਾਈ, …
Read More »
Punjab Post Daily Online Newspaper & Print Media