Wednesday, November 25, 2026

Monthly Archives: February 2016

ਪੱਟੀ ਦੀ ਮਹਿਲਾ ਕਾਂਗਰਸੀ ਸਰਪੰਚ ਅਦਾਲਤ ਵੱਲੋੋਂ ਬਾਇੱਜਤ ਬਰੀ

ਪੱਟੀ, 13 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੱਟੀ ਵਿਧਾਨ ਸਭਾ ਹਲਕੇ ਨਾਲ ਸੰਬਧਿਤ ਪਿੰਡ ਜਵੰਦੇ ਦੀ ਬਜ਼ੁੱਰਗ ਮਹਿਲਾ ਸਰਪੰਚ ਪਿਆਰ ਕੌਰ ਨੂੰ ਪੱਟੀ ਦੀ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਦਸੰਬਰ 2012 ਵਿੱਚ ਸਿਆਸੀ ਬਦਲਾਖੋਰੀ ਤਹਿਤ ਮਹਿਜ਼ ਕੁਝ ਦਰੱਖਤ ਕੱਟਣ ਦੀ ਝੂਠੀ ਸ਼ਿਕਾਇਤ ‘ਤੇ ਉਕਤ ਕਾਂਗਰਸੀ ਮਹਿਲਾ ਸਰਪੰਚ ਨੂੰ ਪਹਿਲਾਂ ਪਾਰਟੀ ਛੱਡਣ ਲਈ ਧਮਕਾਇਆ ਗਿਆ, ਨਾਂ ਮੰਨਣ ‘ਤੇ …

Read More »

ਹਰਪ੍ਰੀਤ ਸੰਧੂ ਨੇ ਕੈਪਟਨ ਨਾਲ ਮੁਲਾਕਤ ਕਰਕੇ ਦੱਸੀਆਂ ਮੁਸ਼ਕਲਾਂ

ਪੱਟੀ, 13 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵਿਧਾਨ ਸਭਾ ਚੋਣਾ ਕਾਂਗਰਸ ਪਾਰਟੀ ਪੂਰੇ ਜੋਸ਼ ਅਤੇ ਇੱਕਜੁਟਤਾ ਨਾਲ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਨੂੰ ਕਰਾਰੀ ਹਾਰ ਦਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਕੀਤਾ। ਸੰਧੂ ਨੇ ਦੱਸਿਆ ਕਿ ਸਾਡੀ ਯੂਥ ਦੀ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ …

Read More »

ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਹੀ ਨਗਰ ਨਿਗਮ ਦਾ ਮੁੱਖ ਟੀਚਾ ਕਮਿਸ਼ਨਰ

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਲੋਂ ਨਹਿਰਾਂ ਦੀ ਸਫਾਈ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਤਾਰਾਂ ਵਾਲਾ ਪੁੱਲ ਤੇ ਤਰਨ ਤਾਰਨ ਰੋਡ ‘ਤੇ ਕਮਿਸ਼ਨਰ ਨਗਰ ਨਿਗਮ ਪ੍ਰਦੀਪ ਸੱਭਰਵਾਲ, ਸਿਹਤ ਅਫਸਰ ਡਾ. ਰਾਜੂ ਚੋਹਾਨ ਤੇ ਸੈਨਟਰੀ ਇੰਸਪੈਕਟਰ ਵਿਜੇ ਗਿੱਲ ਦੀ ਅਗਵਾਈ ਵਿੱਚ ਸਫਾਈ ਮੁਹਿੰਮ ਜਾਰੀ ਰੱਖੀ ਗਈ।  ਨਗਰ ਨਿਗਮ ਨੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਿਗਮ ਦੇ …

Read More »

ਪਿੰਗਲਵਾੜਾ ਸਕੂਲਾਂ ਦੀਆਂ 7ਵੀਆਂ ਯੂਨੀਫਾਈਡ ਖੇਡਾਂ ਅਰੰਭ

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ(ਮੰਦਬੁੱਧੀ) ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ, ਪ੍ਰਵਾਸੀ ਭਾਰਤੀ (ਡੁਬਈ) ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜੇ ਦੇ ਸਾਂਝੇ ਸਹਿਯੋਗ ਨਾਲ 13 ਫਰਵਰੀ, 2016 ਨੂੰ ਕਰਵਾਈਆਂ ਗਈਆਂ। ਇਸ ਸਮਾਗਮ ਵਿਚ ਅੰਮ੍ਰਿਤਸਰ ਦੇ ਜਿਲ੍ਹਾ ਸੈਸ਼ਨ ਜੱਜ ਸ੍ਰ. …

Read More »

Three day football tourney off to colourful start at Khalsa College Senior School

Amritsar, Feb. 13 (Dharmenera Singh Rataul) – A three-day-long Amritsar Gold Cup Football tournament today kicked off to a colourful start at Khalsa College Senior Secondary School ground, here.  At least sixteen football teams from all over the state are taking part in the tournament, which is being organized by the Khalsa Football Club in association of the Khalsa School. …

Read More »

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ 3 ਰੋਜ਼ਾ 11ਵਾਂ ਅੰਮ੍ਰਿਤਸਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਦਾ ਅਗਾਜ਼

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਖੁਰਮਨੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ’11ਵਾਂ ਅੰਮ੍ਰਿਤਸਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਗੁਬਾਰੇ ਛੱਡ ਕੇ ਅਗਾਜ਼ ਕੀਤਾ ਗਿਆ। ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਵੱਲੋਂ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ …

Read More »

ਗਰੇਸ ਪਬਲਿਕ ਸਕੂਲ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਜੰਡਿਆਲਾ ਗੁਰੂ, 13 ਫਰਵਰੀ (ਹਰਿੰਦਰ ਪਾਲ ਸਿੰਘ) – ਸਥਾਨਕ ਗਰੇਸ ਪਬਲਿਕ ਸਕੂਲ ਵਿਖੇ ਡਾਇਰੈਕਟਰ ਡਾ: ਜੇ.ਐਸ.ਰੰਧਾਵਾ ਅਤੇ ਸਕੂਲ ਪਿ੍ਰੰਸੀਪਲ ਰਮਨਜੀਤ ਕੌਰ ਰੰਧਾਵਾ ਦੀ ਨਿਗਰਾਨੀ ਹੇਠ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਬੱਚਿਆਂ ਅਤੇ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਉੱਤਮ ਸਿੰਘ ਕਾਹਲੋਂ, ਅਮਨਜੋਤ ਸਿੰਘ ਕਾਹਲੋਂ ਅਤੇ ਗੁਰਦੀਪ ਸਿੰਘ ਨੇ ਵਿਸ਼ੇਸ ਤੌਰ ਤੇ ਹਾਜਿਰ ਹੋਕੇ ਸਕੂਲ ਦੇ ਬੱਚਿਆਂ ਦਾ …

Read More »

ਪੁਲਿਸ ਦੀ ਵਧੀਕੀ ਕਾਰਨ ਥਾਣਾ ਜੰਡਿਆਲਾ ਗੁਰੂੂ ਦੇ ਬਾਹਰ ਧਰਨਾ ਲਗਾਇਆ

ਮਾਮਲਾ ਲੋਹੜੀ ਵਾਲੇ ਦਿਨ ਹੋਏ ਲਾਪਤਾ ਹੋਏ ਦੀਪਕ ਨੂੰ ਲੱਭਣ ਦਾ ਜੰਡਿਆਲਾ ਗੁਰੂ, 13 ਫਰਵਰੀ (ਹਰਿੰਦਰ ਪਾਲ ਸਿੰਘ) – ਥਾਣਾ ਜੰਡਿਆਲਾ ਗੁਰੁ ਦੇ ਅੰਦਰ ਪੈਦੇਂ ਪਿੰਡ ਤਲਵੰਡੀ ਡੋਗਰਾ ਦੇ ਲਾਪਤਾ ਹੋਏ ਨੋਜਵਾਨ ਦੇ ਕੇਸ ਵਿੱਚ ਇਸੇ ਹੀ ਪਿੰਡ ਦੇ ਤਫਸ਼ੀਸ਼ ਲਈ ਲਿਆਂਦੇ ਗਏ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਕਰੰਟ ਲਗਾ ਕੇ ਅਤੇ 3 ਡਿਗਰੀ ਕੁੱਟ ਮਾਰ ਕਰਨ ਨਾਲ ਹਾਲਤ ਗੰਭੀਰ …

Read More »

ਕੇਸਾਂ ਦਾ ਨਿਪਟਾਰਾ ਆਪਸੀ ਸਮਝੋਤੇ ਰਾਹੀਂ ਕਰਨ ਲਈ ਨੈਸ਼ਨਲ ਲੋਕ ਅਦਾਲਤ ਲਗਾਈ ਗਈ

ਪਠਾਨਕੋਟ, 13 ਫਰਵਰੀ (ਪ.ਪ) – ਆਮ ਲੋਕਾਂ ਦੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਵੱਖ ਵੱਖ ਕੇਸਾਂ ਦਾ ਨਿਪਟਾਰਾ ਆਪਸੀ ਸਮਝੋਤੇ/ਰਾਜੀਨਾਮੇ ਰਾਹੀਂ ਕਰਨ ਲਈ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਦਾ ਉਦਘਾਟਨ ਸ੍ਰੀ ਬੀ.ਐਸ. ਸੰਧੂ ਜ਼ਿਲ੍ਹਾ ਤੇ ਸ਼ੈਸਨ ਜੱਜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 138, ਚੈਕ ਬਾਉਂਸ ਅਤੇ ਵੱਖ ਵੱਖ …

Read More »

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਪੱਧਰੀ ਖੇਡਾਂ ਲਈ 560 ਖਿਡਾਰੀ ਰਵਾਨਾ

ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਲੁਧਿਆਣਾ, ਜਲੰਧਰ, ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ (ਰੂਪ ਨਗਰ), ਐਸ. ਏ. ਐਸ ਨਗਰ (ਮੁਹਾਲੀ), ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ 14 ਤੋਂ 19 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਸਾਲਾਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਪੱਧਰੀ ਬਹੁ-ਖੇਡਾਂ ਵਿਚ ਸ਼ਮੂਲੀਅਤ ਕਰਨ ਲਈ 23 ਟੀਮਾਂ ਦੇ 560 ਮਹਿਲਾ-ਪੁਰਸ਼ ਖਿਡਾਰੀਆਂ ਦਾ ਦਲ ਦਫ਼ਤਰ ਜ਼ਿਲ੍ਹਾ …

Read More »