ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਲੰਮਾ ਸਮਾਂ ਸੇਵਾਵਾਂ ਕਰਨ ਵਾਲੇ ਮੁਲਾਜ਼ਮਾਂ ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ-87, ਬੰਤਾ ਸਿੰਘ ਇੰਚਾਰਜ ਗੱਡੀਆਂ ਤੇ ਸੁਖਦੇਵ ਸਿੰਘ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਨੂੰ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਸਮੇਂ ਮੁੱਖ ਸਕੱਤਰ ਹਰਚਰਨ ਸਿੰਘ, ਐਡੀਸ਼ਨਲ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ, ਬਿਜੈ ਸਿੰਘ, ਪ੍ਰਤਾਪ ਸਿੰਘ ਤੇ …
Read More »Monthly Archives: April 2017
ਪ੍ਰਵਾਸੀ ਭਾਰਤੀ ਵੱਲੋਂ ਜੋਗੀ ਪੀਰ ਗਊਸ਼ਾਲਾ ਸਮਰਾਲਾ ਲਈ ਟਰੈਕਟਰ ਦਾਨ
ਸਮਰਾਲਾ, 29 ਅਪ੍ਰੈਲ (ਪੰਜਾਬ ਪੋਸਟ- ਕੰਗ) – ਸ੍ਰੀ ਜੋਗੀ ਪੀਰ ਗਊਸ਼ਾਲਾ ਦੀ ਮੀਟਿੰਗ ਪੰਡਿਤ ਰਾਮੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿੱਚ ਗਊਸ਼ਾਲਾ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਇੱਕਤਰਤਾ ਵਿੱਚ ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਤਾਰਾ ਸਿੰਘ ਮੱਕੜ ਦੁਆਰਾ ਗਊਸ਼ਾਲਾ ਵਿੱਚ ਗਊਆਂ ਲਈ ਚਾਰੇ ਦੀ ਢੋਆ ਢੁਆਈ ਲਈ ਇੱਕ ਟਰੈਕਟਰ ਦਾਨ ਵਜੋਂ ਦਿੱਤਾ ਗਿਆ। ਉਨਾਂ ਮੀਟਿੰਗ ਦੌਰਾਨ …
Read More »ਸਰਕਾਰੀ ਕੰਨਿਆ ਸਕੂਲ ਗੋੋਸਲਾਂ ਦੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ
ਸਮਰਾਲਾ, 29 ਅਪ੍ਰੈਲ (ਪੰਜਾਬ ਪੋਸਟ- ਕੰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋੋਸਲਾਂ ਵਿਖੇ ਬਾਬਾ ਪਹਾੜ ਚੰਦ ਲੋਹ ਲੰਗਰ ਟਰੱਸਟ ਗੋਸਲਾਂ ਦੇ ਬੈਨਰ ਹੇਠ ਦੂਸਰਾ ਇਨਾਮ ਵੰਡ ਸਮਾਗਮ ਕਰਾਇਆ ਗਿਆ।ਸਮਾਰੋਹ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਤੱਕ ਦੀਆਂ ਹਰ ਸੈਕਸ਼ਨ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਬਾਬਾ ਪਹਾੜ ਚੰਦ ਮੈਮੋਰੀਅਲ ਸਕਾਲਰਸ਼ਿਪ ਸਕੀਮ ਅਧੀਨ 35000 ਰੁਪਏ …
Read More »ਸ਼ਬਦ ਕੀਰਤਨ ਪਰੰਪਰਾ ਨੂੰ ਸਿਧਾਂਤਬੱਧ ਕੀਤੇ ਜਾਣ ਦੀ ਲੋੜ
ਅੰਮ੍ਰਿਤਸਰ, 29 ਅਪੈ੍ਰਲ (ਪੰਜਾਬ ਪੋਸਟ ਬਿਊਰੋ) – “ਪੰਜਾਬ ਦੀਆਂ ਅਕਾਦਮਿਕ ਸੰਸਥਾਵਾਂ ਗੁਰਬਾਣੀ ਰਾਗ ਵਿੱਦਿਆ ਦੇ ਦਾਰਸ਼ਨਿਕ ਪੱਖ ਨੂੰ ਉਸ ਤਰ੍ਹਾਂ ਆਪਣੇ ਅਧਿਐਨ ਦਾ ਵਿਸ਼ਾ ਨਹੀਂ ਬਣਾ ਸਕੀਆਂ ਜਿਸ ਤਰ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਨੇ ਭਾਰਤੀ ਸੰਗੀਤ ਦੇ ਦਰਸ਼ਨ ਸ਼ਾਸਤਰ ਉੱਪਰ ਆਪਣੇ-ਆਪ ਨੂੰ ਕੇਂਦਰਿਤ ਕੀਤਾ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਖੋਜਾਰਥੀਆਂ/ਵਿਦਿਆਰਥੀਆਂ ਦੁਆਰਾ ਸੰਚਾਲਿਤ ਸੰਸਥਾ ਨਾਦ ਪ੍ਰਗਾਸੁ ਦੁਆਰਾ ਆਯੋਜਿਤ ‘ਸ਼ਬਦ ਕੀਰਤਨ : …
Read More »ਸਰਕਾਰੀ ਸਕੂਲ ਚੰਨਣਕੇ ’ਚ ਵੰਡੀਆਂ ਮੁਫਤ ਵਰਦੀਆਂ ਤੇ ਬੂਟ
ਚੌਂਕ ਮਹਿਤਾ, 29 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਡਾ. ਗੁਰਜੀਤ ਸਿੰਘ ਢਿੱਲੋਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਪਹਿਲੀ ਕਲਾਸ ਵਿਦਿਆਰਥੀਆਂ ਨੂੰ ਫ੍ਰੀ ਬੂਟ ਅਤੇ ਵਰਦੀਆਂ ਵੰਡੀਆਂ ਗਈਆਂ।ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਲੋਕ ਸੇਵਾ ਪ੍ਰਤੀ ਡਾ. ਢਿੱਲੋਂ ਵੱਲੋ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਸਰਪੰਚ ਮੇਜਰ ਸਿੰਘ ਸਹੋਤਾ, ਇਲਾਵਾ ਮਾ. ਲਖਬੀਰ ਸਿੰਘ, ਮੈ. ਪ੍ਰੀਤਇੰਦਰ ਕੌਰ, …
Read More »ਖਾਲਸਾ ਅਕੈਡਮੀ ਮਹਿਤਾ ਵਿਖੇ ਤਿੰਨ ਰੋਜ਼ਾ ਅੰਡਰ17 ਹਾਕੀ ਟੂਰਨਾਮੈਂਟ ਸਮਾਪਤ
ਚੌਂਕ ਮਹਿਤਾ, 29 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਜਿਲ੍ਹਾ ਪੱਧਰੀ ਤਿੰਨ ਦਿਨਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਾਕੀ ਟੂਰਨਾਮੈਂਟ ਅੰਡਰ17 ਸ਼ਾਨੋ ਸ਼ੌਕਤ ਨਾਲ …
Read More »ਖ਼ਾਲਸਾ ਕਾਲਜ ਮੈਨੈਜ਼ਮੈਂਟ ਵਲੋਂ ਡਾ. ਸੁਖਮੀਨ ਬੇਦੀ ਕਾਰਜਕਾਰੀ ਪ੍ਰਿੰਸੀਪਲ ਤੇ ਡਾ. ਬੱਤਰਾ ਰਜਿਸਟਰਾਰ ਨਿਯੁੱਕਤ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਮੈਨੇਜ਼ਮੈਂਟ ਦੇ ਅਹੁਦੇਦਾਰਾਂ ਅਤੇ ਸਮੂਹ ਪ੍ਰਿੰਸੀਪਲਜ਼ ਨਾਲ ਹੰਗਾਮੀ ਮੀਟਿੰਗ ਕੀਤੀ। ਜਿਸ ਉਪਰੰਤ ਮੈਨੇਜ਼ਮੈਂਟ ਨੇ ਇਤਿਹਾਸਕ ਖ਼ਾਲਸਾ ਕਾਲਜ ਕੰਪਲੈਕਸ `ਚ ਉਪਜੀ ਤਣਾਅਪੂਰਵਕ ਸਥਿਤੀ ਨੂੰ ਸ਼ਾਂਤ ਕਰਨ ਲਈ ਡਾ. ਸੁਖਮੀਨ ਬੇਦੀ, ਡੀਨ ਅਕਾਦਮਿਕ ਨੂੰ ਕਾਰਜਕਾਰੀ ਪ੍ਰਿੰਸੀਪਲ, ਡਾ. ਐਮ.ਐਸ ਬੱਤਰਾ, ਡੀਨ ਸਾਇੰਸਸ ਨੂੰ …
Read More »ਵਰਲਡ ਰਿਕਾਰਡ ਲਈ 1050 ਬੱਚਿਆਂ ਨੇ ਇੱਕੋ ਸਮੇਂ ਕੀਤਾ ਡਾਂਸ ਲਿਆ
ਜੰਡਿਆਲਾ ਗੁਰੂ, 29 ਅਪ੍ਰੈਲ (ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਸੱਦੇ `ਤੇ ਇੰਨਟਰਨੈਸ਼ਨਲ ਵਰਲਡ ਬੁੱਕ ਆਫ ਰਿਕਾਰਡ ਦੀ ਤਰਫੋਂ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੀ ਗਰਾਉਂਡ ਵਿੱਚ ਇੰਟਰਨੈਸ਼ਨਲ ਡਾਂਸ ਡੇਅ ਤੇ ਇੱਕ ਮੈਗਾ ਡਾਂਸ ਸ਼ੋਅ ਦਾ ਆਯੋਜਨ ਪੰਕਜ ਤੇ ਪ੍ਰੀਤੀ ਗਰੁੱਪ ਵੱਲੋਂ ਕੀਤਾ ਗਿਆ । ਜਿਸ ਵਿੱਚ ਸੇਂਟ ਸੋਲਜ਼ਰ ਸਕੂਲ, ਜੰਡਿਆਲਾ ਗੁਰੂ, ਮਜੀਠਾ ਸਕੂਲ ਤੇ ਚਵਿੰਡਾ ਦੇਵੀ …
Read More »ਮਾਸਿਕ ਲੋਕ ਅਦਾਲਤ `ਚ 110 ਕੇਸ ਲੱਗੇ 62 ਕੇਸਾਂ ਦਾ ਨਿਪਟਾਰਾ
ਅੰਮ੍ਰਿਤਸਰ, 29 ਅ੍ਰਪੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਮਾਸਿਕ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਹਰ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਮਾਸਿਕ ਲੋਕ ਅਦਾਲਤ ਜ਼ਿਲਾ ਕਚਹਿਰੀਆਂ, ਅੰਮ੍ਰਿਤਸਰ ਅਤੇ ਅਜਨਾਲਾ ਤਹਿਸੀਲ ਵਿਖੇ ਵੀ ਲਗਾਈ ਗਈ। ਮਾਸਿਕ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲਾ ਕਚਹਿਰੀਆ ਅੰਮ੍ਰਿਤਸਰ ਅਤੇ ਤਹਿਸੀਲ …
Read More »ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਮਨਾਈ ਗਈ
ਧੂਰੀ, 29 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਬ੍ਰਾਹਮਣ ਸਭਾ ਧੂਰੀ ਵੱਲੋਂ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਭਗਤਾਨ ਪਰਸ਼ੂ ਰਾਮ ਜੀ ਦੀ ਜੈਅੰਤੀ ਮਨਾਈ ਗਈ।ਸੰਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾਂ ਨੇ ਪਰਸ਼ੂ ਰਾਮ ਜੀ ਦੀ ਤਸਵੀਰ ਉੱਪਰ ਜੈਮਾਲਾ ਪਹਿਨਾਈ ਅਤੇ ਸਰਪ੍ਰਸਤ ਪੰਡਤ ਲਛਮਣ ਦਾਸ ਸ਼ਰਮਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ।ਜੌਤੀ ਪ੍ਰਚੰਡ ਦੀ ਰਸਮ ਸੱਤਪਾਲ ਪਰਾਸ਼ਰ ਨੇ ਅਦਾ …
Read More »
Punjab Post Daily Online Newspaper & Print Media