Amritsar, July 23 (Punjab Post Bureau) – Star Plus is all set to bring back the iconic comedy show – The great Indian Laughter Challenge. Channels and the production house – Vineyard productions held auditions in the city of Amritsar. Amritsar is the land where great comedians of indian television today emerged from like -Kapil Sharma, Bharti Singh & Sugandha …
Read More »Monthly Archives: July 2017
ਪੰਜਾਬ ਦੀਆਂ ਜੇਲਾਂ ਬਣੀਆਂ ਗੈਗਸਟਰਾਂ ਦਾ ਸਵਰਗ – ਤਰੁਣ ਚੁੱਘ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਜੇਲਾਂ ਗੈਂਗਸਟਰਾਂ ਦਾ ਸਵਰਗ ਬਣ ਚੁੱਕੀਆਂ ਹਨ ਇਹ ਦੋਸ਼ ਲਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਦੀਆਂ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਫਿਰੋਜਪੁਰ ਆਦਿ ਜੇਲਾਂ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਕੰਮ-ਕਾਜ ਦਾ ਸੁਰਖਿਅਤ ਠਿਕਾਣਾ ਬਣ ਕੇ ਕਨੂੰਨ ਵਿਵੱਸਥਾ ਲਈ ਚੁਣੌਤੀ ਬਣੀਆਂ ਹੋਈਆਂ ਹਨ। ਉਨ੍ਹਾਂ ਨੇ …
Read More »9600 ਤੋਂ ਵੱਧ ਨੌਜਵਾਨਾਂ ਨੇ ਵੋਟਰ ਸੂਚੀ ਵਿਚ ਦਰਜ ਕਰਵਾਏ ਆਪਣੇ ਨਾਂਅ
ਹਰੇਕ ਵਿਧਾਨ ਸਭਾ ਹਲਕੇ ਵਿਚ ਲੱਗੇ ਸਨ ਵਿਸ਼ੇਸ਼ ਕੈਂਪ ਅੰਮ੍ਰਿਤਸਰ, 23 ਜੁਲਾਈ (ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਵਧੀਕ …
Read More »ਸੇਵਾ ਅਧਿਕਾਰ ਤਹਿਤ ਸੇਵਾਵਾਂ ਛੇਤੀ ਦੇਣ ਲਈ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ
ਅੰਮ੍ਰਿਤਸਰ, 23 ਜੁਲਾਈ (ਮਨਜੀਤ ਸਿੰਘ) – ਸੇਵਾ ਅਧਿਕਾਰ ਕਮਿਸ਼ਨ ਅਧੀਨ ਆਉਂਦੀਆਂ ਵੱਖ-ਵੱਖ ਸੇਵਾਵਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਕਰਮਚਾਰੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਉਕਤ ਟਰੇਨਿੰਗ ਦੇ ਨੋਡਲ ਅਧਿਕਾਰੀ ਸ੍ਰੀਮਤੀ ਅਲਕਾ ਕਾਲੀਆ ਪੀ.ਸੀ.ਐਸ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਏਜੰਡਾ ਵੱਖ-ਵੱਖ …
Read More »ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੇ ਕਨਵੀਨਰ ਪ੍ਰਿੰਸੀਪਲ (ਮੈਡਮ) ਤਜਿੰਦਰ ਛੀਨਾ ਦੀ ਦੇਖ ਰੇਖ `ਚ ਹੋਏ ਸਮਾਗਮ ਦੌਰਾਨ ਬਾਲੀਵੁੱਡ ਫਿਲਮਾਂ ਦੇ ਗੀਤ ਅਤੇ ਡਾਂਸ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਣਾਂ ਤੇ …
Read More »ਕਿਸੇ ਸਰਕਾਰ ਜਾਂ ਕਾਂਗਰਸ ਦਾ ਨਹੀ, ਕੈਪਟਨ ਦਾ ਜਾਤੀ ਤੌਰ `ਤੇ ਸਲਾਹਕਾਰ ਹਾਂ – ਸਰਨਾ
ਕਿਹਾ ਪ੍ਰੋ. ਬਡੂੰਗਰ ਜੇਕਰ ਵਾਕਿਆ ਹੀ ਵਿਦਵਾਨ ਹਨ ਤਾਂ ਆਪਣੀ ਸ਼ਕਤੀ ਵਿਵਾਦਤ ਮੁੱਦਿਆਂ ‘ਤੇ ਨਸ਼ਟ ਨਾ ਕਰਨ ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਕਿਸੇ ਸਰਕਾਰ ਤੇ ਨਾ ਹੀ ਕਾਂਗਰਸ ਪਾਰਟੀ ਦੇ ਸਲਾਹਕਾਰ ਹਨ, ਸਗੋ ਉਹ ਤਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਤੌਰ `ਤੇ …
Read More »ਫਰੀ ਅਲਰਜ਼ੀ ਚੈਕਅੱਪ ਕੈਂਪ ਆਯੋਜਿਤ
ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਹਿਰ ਵਿਚ ਵਧਦੀ ਗਰਮੀ ਅਤੇ ਬਦਲਦੇ ਮੌਸਨ ਦੇ ਕਾਰਨ ਜਾਨਲੇਵਾ ਅਲਰਜ਼ੀ ਦੀ ਵਾਧਾ ਜੋਰਾਂ `ਤੇ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੁਕਾਮੀ ਸਟਾਰ ਪੈਥ ਲੈਬ ਵਿੱਚ ਫਰੀ ਅਲਰਜ਼ੀ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 200 ਲੋਕਾਂ ਨੇ ਕੈਂਪ ਦਾ ਮੁਨਾਫ਼ਾ ਚੁਕਦੇ ਹੋਏ ਆਪਣਾ ਟੈਸਟ ਕਰਵਾਇਆ।ਕੈਂਪ ਦੇ ਦੌਰਾਨ ਸਟਾਰ ਪੈਥ …
Read More »ਸਨਅਤਕਾਰ ਪੱਖੀ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਅਗਲੇ ਮਹੀਨੇ- ਸਕੱਤਰ ਵਰਮਾ
ਅੰਮ੍ਰਿਤਸਰ ਦੇ ਉਦਯੋਗਪਤੀਆਂ ਕੋਲੋਂ ਲਏ ਨੀਤੀ ਬਨਾਉਣ ਲਈ ਸੁਝਾਅ ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਕੇ ਜੋ ਨਵੀਂ ਉਦਯੋਗਿਕ ਨੀਤੀ ਬਣਾਈ ਜਾ ਰਹੀ ਹੈ, ਉਸਦਾ ਐਲਾਨ ਅਗਲੇ ਮਹੀਨੇ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਰਾਕੇਸ਼ ਵਰਮਾ ਸਕੱਤਰ ਇੰਡਸਟਰੀ ਅਤੇ ਕਾਮਰਸ ਵਿਭਾਗ ਪੰਜਾਬ ਨੇ ਅੰਮ੍ਰਿਤਸਰ ਦੇ ਸਨਅਤਕਾਰਾਂ ਨਾਲ ਇਸ ਨਵੀਂ ਨੀਤੀ …
Read More »President Attends Farewell Function at Central Hall of the Parliament
New Delhi, Julty 23 (Punjab Post Bureau) – The President of India, Shri Pranab Mukherjee attended the farewell function at Central Hall of the Parliament today (July 23, 2017). Speaking on the occasion, the President said that for 37 years he served as a Member of Lok Sabha and Rajya Sabha. Listening to the stalwarts for hours and days in Parliament …
Read More »ਜਨਮ ਦਿਨ ਮੁਬਾਰਕ – ਅਨੰਦਪ੍ਰੀਤ ਕੌਰ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) ਸਤਨਾਮ ਸਿੰਘ ਅਤੇ ਡਾ. ਗੁਰਿੰਦਰ ਕੌਰ ਨੂੰ ਆਪਣੀ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media