ਹਰਚੋਵਾਲ (ਗੁਰਦਾਸਪੁਰ), 21 ਜੁਲਾਈ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਗੁਰਦਆਰਾ ਦਸਮੇਸ਼ ਦਰਬਾਰ ਹਰਚੋਵਾਲ ਵਿਖੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਗ੍ਰਾਹਕ ਮਿਲਣੀ ਕੈਂਪ ਲਗਾਇਆ ਗਿਆ।ਏ.ਜੀ.ਐਮ ਕੁਲਵੰਤ ਸਿੰਘ ਬਟਾਲਾ ਨੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਆਖਿਆਂ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿ ਤੀਆਂ ਜਾਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਬੈਂਕ ਨਾਲ ਸਪੰਰਕ ਰੱਖਣਾ ਜਰੂਰੀ ਹੋਵੇਗਾ।ਉਨਾਂ ਕਿਹਾ ਕਿ ਸਰਕਾਰ ਵਲੋ ਦਿੱਤੀ ਜਾਦੀ …
Read More »Monthly Archives: July 2017
ਭਾਈ ਆਸਾ ਸਿੰਘ ਗਰਲਜ਼ ਕਾਲਜ ਦੇ 45ਵੇਂ ਵਿਦਿਅਕ ਸੈਸ਼ਨ ਦਾ ਆਗਾਜ਼
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਦੇ 45ਵੇਂ ਵਿਦਿਅਕ ਸੈਸ਼ਨ ਦਾ ਆਗਾਜ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਪਤਾਹਿਕ ਪਾਠ ਦੇ ਭੋਗ ਉਪਰੰਤ ਹੋਇਆ।ਇਸ ਸਮੇਂ ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ, ਕਾਲਜ ਪਿ੍ਰ੍ਰੰਸੀਪਲ ਡਾ. ਰਾਜਵਿੰਦਰ ਕੌਰ, ਟਿਕਾਣਾ ਭਾਈ ਜਗਤਾ ਜੀ ਤੋਂ ਸੰਤ ਇੰਦਰਜੀਤ ਸਿੰਘ, ਸਮੂਹ …
Read More »ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨੀ ਗੁਰਮਤਿ ਸਮਾਗਮ 22 ਨੂੰ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ ਦੀ ਪੁਰਾਣੀ ਇਮਾਰਤ ਦੀ ਥਾਂ ’ਤੇ ਨਵੀਂ ਇਮਾਰਤ ਦਾ ਉਦਘਾਟਨੀ ਗੁਰਮਤਿ ਸਮਾਗਮ 22 ਜੁਲਾਈ ਦਿਨ ਸ਼ਨੀਚਰਵਾਰ ਸਵੇਰੇ 9.00 ਵਜੇ ਤੋਂ 11.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਇਸ ਗੁਰਮਤਿ ਸਮਾਗਮ ਵਿਚ ਉਚ ਕੋਟੀ ਦੇ ਪੰਥਕ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਅਤੇ ਭਾਈ ਅਮਰਜੀਤ …
Read More »ਪਾਵਨ ਸਰੂਪ ਅਗਨ ਭੇਟ ਹੋਣ ’ਤੇ ਕੀਤਾ ਦੁੱਖ ਪ੍ਰਗਟ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਦੇ ਗੁਰਦੁਆਰਾ ਸ੍ਰੀ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਬੰਧਕ ਕਮੇਟੀਆਂ ਦੀ ਅਣਗਿਹਲੀ ਦਾ …
Read More »ਵੇਰਕਾ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਸੈਮੀਨਾਰ ਦਾ ਆਯੋਜਨ
ਸਮਰਾਲਾ. 20 ਜੁਲਾਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਨਰਾਤਾ ਰਾਮ ਮੈਮੋਰੀਅਲ ਹਾਲ ਵਿੱਚ ਵੇਰਕਾ ਡੇਅਰੀ ਲੁਧਿਆਣਾ ਵਲੋਂ ਦੀ ਘੁੰਗਰਾਲੀ ਸਿੱਖਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਵਿੱਚ ਗੁਰਚਰਨ ਸਿੰਘ ਬਾਠ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਡਾ. ਸੁਰਜੀਤ ਸਿੰਘ …
Read More »ਵੇਰਕਾ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਸੈਮੀਨਾਰ ਦਾ ਆਯੋਜਨ
ਸਮਰਾਲਾ. 20 ਜੁਲਾਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਨਰਾਤਾ ਰਾਮ ਮੈਮੋਰੀਅਲ ਹਾਲ ਵਿੱਚ ਵੇਰਕਾ ਡੇਅਰੀ ਲੁਧਿਆਣਾ ਵਲੋਂ ਦੀ ਘੁੰਗਰਾਲੀ ਸਿੱਖਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਵਿੱਚ ਗੁਰਚਰਨ ਸਿੰਘ ਬਾਠ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਡਾ. ਸੁਰਜੀਤ ਸਿੰਘ …
Read More »ਖਾਲਸਾ ਕਾਲਜ ਲਾਅ ਦੀ ਸਿਮਰਨਜੀਤ ਨੇ ’ਵਰਸਿਟੀ `ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਬੀ.ਏ.ਐਲ.ਐਲ.ਬੀ (ਲਾਅ) ਦੀ ਡਿਗਰੀ (ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਦੇ ਪਹਿਲੇ 6 ਸਮੈਸਟਰ ਦੇ ਆਧਾਰ ’ਤੇ ਪੂਰੀ ਹੁੰਦੀ ਹੈ) ਦੇ 3000 ਅੰਕਾਂ ’ਚੋਂ 2292 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ …
Read More »ਬੈਂਕ ਆਫ ਬੜੌਦਾ ਨੇ 110ਵੀਂ ਵਰੇਗੰਢ ਮਨਾਈ
ਜੰਡਿਆਲਾ ਗੁਰੂ, 20 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਬੈਂਕ ਆਫ ਬੜੌਦਾ ਬ੍ਰਾਂਚ ਜੰਡਿਆਲਾ ਗੁਰੂ ਨੇ 110ਵੀਂ ਵਰੇਗੰਢ ਨਵੇਂ ਪੌਦੇ ਲਗਾ ਕੇ ਮਨਾਈ।ਇਸ ਮੌਕੇ ਬੈਂਕ ਦੇ ਮੈਨੇਜਰ ਵਿਕਾਸ ਮਲਿਕ ਤੇ ਹਰਜੀਵਨ ਸਿੰਘ ਬੀ.ਸੀ ਨੇ ਆਏ ਹੋਏ ਗ੍ਰਾਹਕਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਭਾਂਤ-ਭਾਂਤ ਦੇ ਪੌਦੇ ਲਗਾਏ।ਇਸ ਮੌਕੇ ਉਪ ਮੈਨੇਜਰ ਅਗਰਵਾਲ, ਨਰਿੰਦਰ ਸਿੰਘ ਤੇ ਸਮੂਹ ਸਟਾਫ਼ ਹਾਜਰ ਸੀ।
Read More »ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ। 1. ਬੀ.ਏ./ਬੀ.ਐਸ.ਸੀ. ਸਮੈਸਟਰ ਚੌਥਾ 2. ਬੈਚੂਲਰ ਆਫ ਅੇਜੂਕੇਸ਼ਨ ਸਮੈਸਟਰ ਦੂਜਾ 3. ਬੀ.ਏਹ. ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਸਮੈਸਟਰ ਦੂਜਾ ਅਤੇ ਚੌਥਾ 4. ਬੈਚੁਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ …
Read More »125 ਵਿਦਿਆਰਥੀ ਤੇ ਅਧਿਆਪਕ ਦਿੱਲੀ ਪੁਸਤਕ ਮੇਲੇ ਵਿੱਚ ਹਰ ਸਾਲ ਲੈਣਗੇ ਭਾਗ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 125 ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਮੂਹ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 23ਵੇਂ ਦਿੱਲੀ ਪੁਸਤਕ ਮੇਲੇ ਵਿਚ ਭਾਗ ਲਵੇਗਾ।ਇੰਡੀਆ ਟਰੇਡ ਪ੍ਰੋਮੋਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਇਹ ਮੇਲਾ 26 ਅਗਸਤ ਤੋਂ 3 ਸਤੰਬਰ 2017 ਤਕ ਹੋਵੇਗਾ। ਵਾਈਸ-ਚਾਂਸਲਰ, ਸ੍ਰੀ ਐਸ.ਕੇ ਸੰਧੂ, ਆਈ.ਏ.ਐਸ ਨੇ ਕਿਹਾ ਕਿ ਇਸ ਮੇਲੇ ਵਿਚ …
Read More »
Punjab Post Daily Online Newspaper & Print Media