ਹਰ ਘਰ ਤਿਰੰਗਾ ਲਗਾ ਕੇ ਆਜ਼ਾਦੀ ਦਿਵਸ ਮਨਾਈਏ – ਸ੍ਰੀਮਤੀ ਗੁਰਪ੍ਰੀਤ ਕੌਰ ਸੂਦਨ ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਤੀਆਂ ਦਾ ਤਿਉਹਾਰ ਸਾਡਾ ਪੰਜਾਬੀ ਵਿਰਸਾ ਹੈ ਅਤੇ ਬੜੇ ਚਾਅ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ।ਪਰ ਇਸ ਵਿਰਸੇ ਨੂੰ ਲੋਕ ਭੁਲਦੇ ਜਾ ਰਹੇ ਹਨ।ਇਨ੍ਹਾਂ ਦਿਨਾਂ ਵਿੱਚ ਲੜਕੀਆਂ ਪੀਂਘਾਂ ਝੂਟਦੀਆਂ ਅਤੇ ਕਿੱਕਲੀ ਪਾਉਂਦੀਆਂ ਹਨ।ਨਵੇਂ ਕਪੜੇ ਤੇ ਰੰਗ-ਬਰੰਗੀਆਂ ਚੂੜੀਆਂ ਪਾ ਕੇ ਤੀਆਂ ਦਾ …
Read More »Monthly Archives: August 2022
ਈ.ਟੀ.ਓ ਨੇ ਜੰਡਿਆਲਾ ਗੁਰੂ ਫਾਇਰ ਸਟੇਸ਼ਨਾਂ ਲਈ ਛੋਟੀ ਅੱਗ ਬੁਝਾਊ ਗੱਡੀ ਨੂੰ ਦਿਖਾਈ ਹਰੀ ਝੰਡੀ
ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਇਲਾਕੇ ਵਿੱਚ ਵਧੇਰੇ ਮਜ਼ਬੂਤ ਬਣਾਉਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਵਿਖੇ ਸਥਾਪਿਤ ਕੀਤੇ ਫਾਇਰ ਸਟੇਸ਼ਨ ਨੂੰ ਅੱਗ ਬੁਝਾਉਣ ਵਾਲੀ ਇਕ ਨਵੀਂ ਛੋਟੀ ਗੱਡੀ ਭੇਟ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵੀ ਸਰਕਾਰ ਵਲੋਂ 2 …
Read More »ਕੈਬਨਿਟ ਮੰਤਰੀ ਨੇ ਬਿਜ਼ਲੀ ਸੁਵਿਧਾ ਸੈਂਟਰ ਸਥਾਪਿਤ ਕਰਨ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿੱਚ ਬਿਜ਼ਲੀ ਖਪਤਕਾਰਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਥਾਵਾਂ ‘ਤੇ ਸੁਵਿਧਾ ਕੇਂਦਰ ਸਥਾਪਿਤ ਕੀਤੇ ਹੋਏ ਹਨ। ਇਸੇ ਤਰਜ਼ ‘ਤੇ ਜੰਡਿਆਲਾ ਗੁਰੂ ਵਿਖੇ ਸੁਵਿਧਾ ਕੇਂਦਰ ਦਾ ਕੈਬਨਿਟ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਵਲੋਂ ਨੀਂਹ ਪੱਥਰ ਰੱਖਿਆ ਗਿਆ।ਇਸ ਸੁਵਿਧਾ ਕੇਂਦਰ ਵਿੱਚ ਬਿਜਲੀ ਦੇ ਬਹੁਤ ਸਾਰੇ ਕੰਮ ਵਿਜੇਂ ਕਿ ਨਵੇਂ ਕੁਨੈਕਸ਼ਨ, ਮੀਟਰਾਂ ਨੂੰ ਬਦਲੀ ਕਰਨਾਂ/ਲੋਡ …
Read More »ਆਪਣੇ ਸਕੂਲ ਦੇ ਬੈਂਚਾਂ ‘ਤੇ ਬੈਠੇ ਬਿਜ਼ਲੀ ਮੰਤਰੀ
ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਸਾਰੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ। ਇਨਾਂ ਸਬਦਾਂ ਦਾ ਪ੍ਰਗਟਾਵਾ …
Read More »ਪੰਜਾਬ ਦੇ ਚਾਰ ਤਮਗਾ ਜੇਤੂ ਖਿਡਾਰੀਆਂ ਸਮੇਤ ਭਾਰਤ ਪੁੱਜੀ ਸਮੁੱਚੀ ਭਾਰ ਤੋਲਕ ਟੀਮ
ਕਾਮਨ ਵੈਲਥ ਖੇਡਾਂ ‘ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਅੰਮ੍ਰਿਤਸਰ ਪਹੁੰਚਣ ‘ਤੇ ਭਰਵਾਂ ਸਵਾਗਤ ਅੰਮ੍ਰਿਤਸਰ, 7 ਅੰਮ੍ਰਿਤਸਰ (ਸੁਖਬੀਰ ਸਿੰਘ) – ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਸ੍ਰੀ ਗੁਰੂ ਰਾਮ ਦਾਸ ਅੰਮ੍ਰਿਤਸਰ ਹਵਾਈ ਅੱਡੇ ਪਹੁੰਵਚਣ ‘ਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਖਿਡਾਰੀਆਂ ਤੇ ਕੋਚਾਂ ਦਾ ਗਰਮਜੋਸ਼ੀ ਨਾਲ …
Read More »ਇੰਡੀਅਨ ਟੈਲੈਂਟ ਓਲੰਪਿਆਡ ਦੇ ਨਤੀਜੇ ‘ਚ ਸਰਵਹਿਤਕਾਰੀ ਵਿਦਿਆ ਮੰਦਰ ਨੇ ਮਾਰੀ ਬਾਜ਼ੀ
ਭੀਖੀ, 7 ਅਗਸਤ (ਕਮਲ ਜ਼ਿੰਦਲ) – 2019-20 ਅਤੇ 2020-21 ਵਿੱਚ ਹੋਏ ਇੰਡੀਅਨ ਟੈਲੈਂਟ ਓਲੰਪਿਅਡ ਦੇ ਐਲਾਨੇ ਗਏ ਨਤੀਜੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ 6 ਵਿਦਿਆਰਥੀਆਂ ਨੇ ਸਾਲ 2019-20 ‘ਚ ਨਕਦ ਪੁਰਸਕਾਰ ਅਤੇ ਤਮਗੇ ਪ੍ਰਾਪਤ ਕੀਤੇ ਹਨ।2019-20 ਦੇ ਬੱਚਿਆਂ ਮਹਿਕਪ੍ਰੀਤ 1200/- ਤੇ ਯਸ਼ਿਕਾ ਰਾਣੀ 1000/- ਰੁਪਏ ਦੀ ਨਕਦ ਰਾਸ਼ੀ ਦੇ ਇਨਾਮ ਪ੍ਰਾਪਤ ਕੀਤੇ।ਚਾਰ ਬੱਚਿਆਂ ਨੇ ਵਿਸ਼ੇਸ਼ ਗੋਲਡ ਮੈਡਲ ਪੁਰਸਕਾਰ ਹਾਸਲ ਕੀਤੇ।ਸਾਲ …
Read More »108 ਐਂਬੂਲੈਂਸ ਨੇ ਅੰਮ੍ਰਿਤਸਰ ‘ਚ 18000 ਤੋਂ ਵੱਧ ਲੋਕਾਂ ਨੂੰ ਦਿੱਤੀ ਤੁਰੰਤ ਸਹਾਇਤਾ
ਪਿਛਲੇ 1.5 ਸਾਲਾਂ ‘ਚ 3045 ਦੁਰਘਟਨਾਵਾਂ ਤੇ 4410 ਗਰਭ ਅਵਸਥਾਵਾਂ ‘ਚ ਕੀਤੀ ਮਦਦ ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਚਿਕਿਤਸਾ ਹੈਲਥ ਕੇਅਰ ਲਿਮ. ਪੰਜਾਬ ਰਾਜ ਵਿਚ 108 ਐਂਬਲੈਂਸ ਸੇਵਾ ਦੇ ਲਈ ਜਿੰਮੇਵਾਰ ਹੈ।ਜਨਵਰੀ 2021 ਤੋਂ ਜੂਨ 2022 ਤੱਕ ਅੰਮ੍ਰਿਤਸਰ ਵਿੱਚ 18,039 ਲੋਕਾਂ ਨੂੰ ਇਹ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਹੈ।27, ਈ.ਆਰ.ਐਸ 108 ਐਂਬੂਲੈਂਸ ਫਲੀਟ ਵਿੱਚ 25 ਬੇਸਿਕ ਲਾਈਫ ਸਪੋਰਟ ਇਕ ਐਡਵਾਂਸਡ …
Read More »ਮੇਅਰ ਤੇ ਕਮਿਸ਼ਨਰ ਵਲੋਂ ਸ਼ਹਿਰ ਦੇ ਵਿਕਾਸ ਲਈ ਕੌਂਸਲਰਾਂ ਨਾਲ ਮੀਟਿੰਗ
ਹਰ ਵਾਰਡ ਦੇ ਵਿਕਾਸ ਕੰਮ ਮਿਥੇ ਸਮੇਂ ‘ਚ ਕੀਤੇ ਜਾਣਗੇ ਪੂਰੇ – ਮੇਅਰ ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਦੇ ਸਮੁੱਚੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਹਲਕੇ ਮੁਤਾਬਿਕ ਵਾਰਡ ਕੌਂਸਲਰਾਂ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਹਿੱਤ ਵਿਧਾਨ ਸਭਾ ਹਲਕਾ ਪੂਰਬੀ ਅਤੇ ਦੱਖਣੀ ਦੇ ਕੌਂਸਲਰਾਂ …
Read More »Mayor Rintu and Commissioner Kumar Saurabh holds meeting with eastern and southern constituencies councillors
Amritsar, August 6 (Punjab Post Bureau) – Mayor Karamjit Singh and Commissioner Kumar Saurabh Raj directed to start the meetings of Vidhan Sabha constituency wise ward councilor keeping the overall development of all the wards of Amritsar city as a priority. The meeting of councilors of eastern and southern constituencies was held. Newly appointed Commissioner Kumar Saurabh Raj was warmly …
Read More »ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ ਦੇ ਚਲਾਣੇ ’ਤੇ ਧਾਮੀ ਤੇ ਜਥੇਦਾਰ ਰਘਬੀਰ ਸਿੰਘ ਨੇ ਪ੍ਰਗਟਾਇਆ ਦੁੱਖ
ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਸਿੱਖ ਲੇਖਕ ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਐਡਵੋਕੇਟ ਧਾਮੀ ਨੇ ਸ਼ੋਕ ਸੁਨੇਹੇ ਵਿਚ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਸਿੱਖ ਕੌਮ ਲਈ ਨਿਰੰਤਰ ਕਾਰਜਸ਼ੀਲ ਵਿਦਵਾਨ ਲੇਖਕ ਸਨ, ਜਿਨ੍ਹਾਂ ਨੇ ਸਿੱਖ ਇਤਿਹਾਸ ਅਤੇ ਗੁਰਮਤਿ …
Read More »