ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਪੀ.ਜੀ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮੀਊਨੀਕੇਸ਼ਨ ਵਿਭਾਗ ਵਲੋਂ ‘ਵੂਮੈਨਜ਼ ਡੇ’ ‘ਤੇ ਰਵਾਇਤੀ ਖੇਡਾਂ ਖੋ-ਖੋ, ਕੋਕਲਾ ਛਪਾਕੀ, ਪਿੱਠੂ ਗਰਮ, ਗੀਟੇ, ਬਾਂਟੇ, ਰੱਸਾ ਕਸ਼ੀ, ਰੁਮਾਲ ਝਪੱਟਾ, ਰੱਸੀ ਟੱਪਣਾ, ਸਟਾਪੂ ਅਤੇ ਊਚ-ਨੀਚ ਆਦਿ ਨੂੰ ਸਮਰਪਿਤ ਕੀਤਾ।ਇਸ ਦਾ ਉਦੇਸ਼ ਵਰਤਮਾਨ ਪੀੜ੍ਹੀ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਤੋਂ ਜਾਣੂ ਕਰਵਾਉਣਾ ਸੀ। ਪ੍ਰਿੰਸੀਪਲ …
Read More »Monthly Archives: March 2023
‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮੌਕੇ ਲਗਾਈ ਪੇਂਟਿੰਗ ਅਤੇ ਬੁੱਤਤਰਾਸ਼ੀ ਦੀ ਪ੍ਰਦਰਸ਼ਨੀ
ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਇਨ ਆਰਟਸ ਅੰਮ੍ਰਿਤਸਰ ਲੰਬੇ ਸਮੇਂ ਤੋਂ ਹਰ ਸਾਲ “ਅੰਤਰਰਾਸ਼ਟਰੀ ਮਹਿਲਾ ਦਿਵਸ” ਮਨਾ ਰਹੀ ਹੈ ਅਤੇ ਅੰਮ੍ਰਿਤਸਰ ਦੀਆਂ ਮਹਿਲਾ ਕਲਾਕਾਰਾਂ ਨੂੰ ਉਤਸ਼ਾਹਿਤ ਕਰ ਰਹੀ ਹੈ।ਇਸੇ ਲੜੀ ‘ਚ ਅੱਜ ਆਰਟ ਗੈਲਰੀ ਵਿਖੇ ਪੇਂਟਿੰਗ ਅਤੇ ਬੁੱਤਤਰਾਸ਼ੀ ਦੀ ਪ੍ਰਦਰਸ਼ਨੀ ਲਗਾਈ ਗਈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ …
Read More »Bollywood famous Chitah Yajnesh Shetty teaches self-defense to school girls on ‘International Women’s Day’
Mumbai, March 11 (Sanjay Sharma) – President of ‘Chitah Jeet Kune Do Global Sports Federation’ (CJKD) and famous martial arts expert of Bollywood Chitah Yajnesh Shetty on the occasion of ‘International Women’s Day’ conducted a self defence program through martial arts for 600 passionate girls students of ‘Bunts Sangha’s SM Shetty International School’, Powai Mumbai. Principal Madam, SM Shetty School …
Read More »20ਵਾਂ ਨੈਸ਼ਨਲ ਥੀਏਟਰ ਫੈਸਟੀਵਲ 2023 – ਨਾਟਕ ‘ਤ੍ਰੀਯਾਤਰਾ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 11 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ) ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ 7ਵੇਂ ਦਿਨ ਕਿਉਰਿਓ ਏ ਗਰੁੱਪ ਆਫ਼ ਪਰਫਾਰਮਿੰਗ ਆਰਟ ਸੁਸਾਇਟੀ ਜੈਪੁਰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਲੈਕਟ੍ਰੌਨਿਕਸ ਤਕਨੀਕੀ ਵਿਭਾਗ ਦੁਆਰਾ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਸਿੱਖਿਆ ਮੰਤਰਾਲਾ (ਭਾਰਤ ਸਰਕਾਰ) ਨਵੀਂ ਦਿੱਲੀ ਦੇ ਸਹਿਯੋਗ ਅਤੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ “ਤਕਨੀਕੀ ਸਿੱਖਿਆ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ 2020) ਅਤੇ ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਦਾ ਲਾਗੂ ਕਰਨ” ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ …
Read More »‘ਖੇਲੋ ਇੰਡੀਆ ਦਸ ਕਾ ਦਮ’ ਸ਼ੂਰੂ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2023 ਦੇ ਜਸ਼ਨ ਵਜੋਂ 10 ਤੋਂ 31 ਮਾਰਚ, 2023 ਤੱਕ `ਖੇਲੋ ਇੰਡੀਆ ਦਸ ਕਾ ਦਮ` ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਤਲਵਾਰਬਾਜ਼ੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਹੈ।ਪੰਜਾਬ ਫੈਂਸਿੰਗ ਐਸੋਸੀਏਸ਼ਨ 10 ਮਾਰਚ, 2023 ਨੂੰ …
Read More »ਖੇਤੀ ਟੈਕਨਾਲੋਜੀ, ਭੋਜਨ ਸੁਰੱਖਿਆ, ਵਿਸ਼ਵੀ ਰੋਜ਼ਗਾਰ, ਨੈਨੋਟੈਕਨਾਲੋਜੀ ਦੇ ਵਿਸ਼ੇ ਰਹਿਣਗੇ ਯੂਨੀਵਰਸਿਟੀ ‘ਚ ਹੋਣ ਵਾਲੇ ਵਾਈ-20 ਪ੍ਰੋਗਰਾਮਾਂ ਦਾ ਕੇਂਦਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਜੀ-20 ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈ-20 ਸਿਖਰ ਸੰਮੇਲਨ ਦੇ ਨੋਡਲ ਅਫਸਰ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਜੀ 20 ਦੇਸ਼ਾਂ ਦੇ ਪ੍ਰਤੀਨਧੀਆਂ ਦੇ ਸਵਾਗਤ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ।ਉਨ੍ਹਾਂ ਕਿਹਾ ਹੈ ਕਿ 15 ਮਾਰਚ ਨੂੰ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਚ ਹੋਣ …
Read More »ਵੈਸਟਰਨ ਕਮਾਂਡ ਇਨਵੈਸਟੀਚਰ ਸੈਰੇਮਨੀ -2023, ਵਿਲੱਖਣ ਸੈਨਿਕਾਂ ਤੇ ਯੂਨਿਟਾਂ ਦਾ ਸਨਮਾਨ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਸਥਾਨਕ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਪੰਜਾਬ ਵਿਖੇ ਆਯੋਜਿਤ ਇੱਕ ਸ਼ਾਨਦਾਰ ਨਿਵੇਸ਼ ਸਮਾਰੋਹ ਵਿੱਚ ਆਪਣੇ ਬਹਾਦਰ ਅਤੇ ਵਿਲੱਖਣ ਸੈਨਿਕਾਂ ਅਤੇ ਯੂਨਿਟਾਂ ਨੂੰ ਸਨਮਾਨਿਤ ਕੀਤਾ।ਸਮਾਗਮ ਦਾ ਆਯੋਜਨ ਵੈਸਟਰਨ ਕਮਾਂਡ ਦੀ ਤਰਫੋਂ ਵਜਰਾ ਕੋਰ ਦੇ ਪੈਂਥਰ ਡਵੀਜ਼ਨ ਵਲੋਂ ਕੀਤਾ ਗਿਆ।ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੀ ਅਸਾਧਾਰਣ ਬਹਾਦਰੀ, ਡਿਊਟੀ ਪ੍ਰਤੀ ਸ਼ਲਾਘਾਯੋਗ ਸਮਰਪਣ ਅਤੇ …
Read More »1 ਪਸਤੋਲ ਸਮੇਤ ਮੈਗਜ਼ੀਨ, 1 ਖਿਡੋਣਾ ਪਸਤੋਲ ਤੇ 1 ਮੋਟਰਸਾਇਕਲ ਸਮੇਤ 4 ਕਾਬੂ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਏ.ਸੀ.ਪੀ ਨੋਰਥ ਅੰਮ੍ਰਿਤਸਰ ਵਰਿੰਦਰ ਸਿੰਘ ਖੋਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸਦਰ ਮੁਖੀ ਇੰਸਪੈਕਟਰ ਮੋਹਿਤ ਕੁਮਾਰ ਦੀ ਨਿਗਰਾਨੀ ਹੇਠ ਐਸ.ਆਈ ਜਗਬੀਰ ਸਿੰਘ ਇੰਚਾਰਜ਼ ਵਲੋਂ ਸਮੇਤ ਪੁਲੀਸ ਪਾਰਟੀ ਸੂਚਨਾ ਦੇ ਅਧਾਰ ‘ਤੇ ਮੁਲਜ਼ਮ ਸੁਮੀਤ ਸ਼ਰਮਾ ਵਾਸੀ ਘਣੂਪੁਰ ਕਾਲੇ ਛੇਹਰਟਾ ਅੰਮ੍ਰਿਤਸਰ, ਦਿਲਪ੍ਰੀਤ ਸਿੰਘ ਉਰਫ ਦਿਲ ਵਾਸੀ ਖੰਡਵਾਲਾ ਛੇਹਰਟਾ ਅੰਮ੍ਰਿਤਸਰ, ਸੂਰਜ ਸ਼ਰਮਾ ਵਾਸੀ ਗਲੀ ਗੁਰੂ ਨਾਨਕ ਪੁਰਾ …
Read More »ਸਿਹਤ ਵਿਭਾਗ ਅੱਖਾਂ ਦੀਆਂ ਬੀਮਾਰੀਆਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ – ਸਹਾਇਕ ਸਿਵਲ ਸਰਜਨ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਫਤਰ ਸਿਵਲ ਸਰਜਨ ਵਿਖੇ ਨੈਸ਼ਨਲ ਬਲਈਂਡਨਜ਼ ਕੰਟਰੋਲ ਪ੍ਰੌਗਰਾਮ ਤਹਿਤ ਅਪਥੈਲਮਿਕ ਅਫਸਰਾਂ ਦੀ ਅਹਿਮ ਮੀਟਿੰਗ ਕੀਤੀ ਗਈ।ਇਸ ਦੌਰਾਨ ਸਹਾਇਕ ਸਿਵਲ ਸਰਜਨ ਕਮ ਜਿਲ੍ਹਾ ਪ੍ਰੋਗਰਾਮ ਅਫਸਰ (ਅੇਨ.ਪੀ.ਸੀ.ਬੀ) ਡਾ. ਰਜਿੰਦਰ ਪਾਲ ਕੌਰ ਵਲੋ ਕਿਹਾ ਕਿ ਸਿਹਤ ਵਿਭਾਗ ਅੱਖਾਂ ਦੀਆਂ ਬੀਮਾਰੀਆਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।ਇਸ ਲਈ …
Read More »