Sunday, October 13, 2024

Monthly Archives: October 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਯੋਗੀ ਪ੍ਰੀਖਿਆਵਾਂ 01 ਨਵੰਬਰ ਤੋਂ

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਬੀ.ਏ./ਬੀ.ਐਸ.ਸੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ ਦੇ ਸਾਰੇ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਮਿਤੀ 01 ਨਵੰਬਰ 2023 ਤੋਂ ਆਰੰਭ ਹੋ ਰਹੀਆਂ ਹਨ। ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਕੋਈ ਪ੍ਰਯੋਗੀ ਵਿਸ਼ਾ ਰੱਖਿਆ ਗਿਆ ਹੈ, ਉਨ੍ਹਾਂ ਨੂੰ ਸੂਚਿਤ ਕਤਿਾ ਜਾਂਦਾ …

Read More »

GNDU practical examinations from November 01

Amritsar, October 20 (Punjab Post Bureau) – Practical examination for all subjects of Guru Nanak Dev University affiliated colleges for BA/BSc Semester first, third and fifth classes under Guru Nanak Dev University are commencing from November 01, 2023. Dr.Palwinder Singh, Prof. Incharge (Exams) said that all the private candidates, who have opted for any practical subject, are informed to login …

Read More »

ਕੋਪਲ ਕੰਪਨੀ ਦੀ ਐਸ.ਐਮ.ਈ 100 ਅਵਾਰਡ ਲਈ ਹੋਈ ਚੋਣ

27 ਅਕਤੂਬਰ ਨੂੰ ਭਾਰਤ ਸਰਕਾਰ ਦੇ ਮੰਤਰੀ ਦੇਣਗੇ ਅਵਾਰਡ ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਇਮਾਨਦਾਰੀ ਅਤੇ ਸੱਚੀ ਮਿਹਨਤ ਨਾਲ ਕੀਤੇ ਗਏ ਕੰਮ ਦਾ ਮੁੱਲ ਇੱਕ ਦਿਨ ਜਰੂਰ ਪੈਂਦਾ ਹੈ।ਮੰਡੀ ਸੂਲਰ ਘਰਾਟ ਦੇ ਸ੍ਰੀ ਸ਼ਾਮ ਲਾਲ ਬਾਂਸਲ ਨੇ ਜਿਸ ਤਰਾਂ ਨਾਲ ਆਪਣੇ ਛੋਟੇ ਜਿਹੇ ਕੀੜੇਮਾਰ ਦਵਾਈਆ ਦੇ ਵਪਾਰ ਨੂੰ ਸ਼ੁਰੂ ਕਰ ਕੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਨਵਾਂ …

Read More »

ਖੇਡਾਂ ਵਤਨ ਪੰਜਾਬ ਦੀਆਂ-2023 ਦੇ ਰਾਜ ਪੱਧਰੀ ਕੈਕਿੰਗ/ਕੈਨੋਇੰਗ ਖੇਡ ਮੁਕਾਬਲੇ ਜਿਲ੍ਹਾ ਪਠਾਨਕੋਟ ਚਮਰੋੜ ‘ਚ ਸ਼ੁਰੂ

ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ- ਡਿਪਟੀ ਕਮਿਸ਼ਨਰ ਪਠਾਨਕੋਟ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ-2023’ ਸੀਜ਼ਨ-2 ਦੇ ਸੂਬਾ ਪੱਧਰੀ ਖੇਡਾਂ ਦਾ ਸ਼ੁਭ ਆਰੰਭ ਚਮਰੋੜ (ਮਿੰਨੀ ਗੋਆ) ਵਿਖੇ ਕੀਤਾ ਗਿਆ।ਅੱਜ ਸੂਬਾ ਪੱਧਰੀ ਖੇਡਾਂ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਅੰਮਿਤ ਮੰਟੂ …

Read More »

ਪੰਜਵੇਂ ਦਿਨ ਮੋਹਿਤ ਕੁੰਦਰਾ ਵਲੋਂ ਰਾਮਲੀਲਾ ਦਾ ਕੀਤਾ ਗਿਆ ਉਦਘਾਟਨ

ਸਮਰਾਲਾ, 20 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਮਨ ਵਡੇਰਾ ਦੀ ਸਰਪ੍ਰਸਤੀ ਹੇਠ ਪੁਰਾਣੀ ਅਨਾਜ ਮੰਡੀ ਵਿਖੇ ਰਾਮਲੀਲਾ ਮਨਾਈ ਜਾ ਰਹੀ ਹੈ।ਰਾਮਲੀਲਾ ਦੇ ਪੰਜਵੇਂ ਦਿਨ ਉਦਘਾਟਨ ਠੇਕੇਦਾਰ ਮੋਹਿਤ ਕੁੰਦਰਾ, ਹਰਦੀਪ ਓਸ਼ੋ, ਸੁਰਿੰਦਰਪਾਲ, ਰਣਧੀਰ ਸਿੰਘ ਧੀਰਾ ਐਮ.ਸੀ ਅਤੇ ਡਿੰਪਲ ਉਟਾਲਾਂ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ।ਰਾਮ ਲੀਲਾ ਦੌਰਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਛਮਣ …

Read More »

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ’ਚ ਲੱਗੇਗਾ ਵਿਦੇਸ਼ੀ ਤਕਨੀਕ ਦਾ ਫਿਲਟਰ ਸਿਸਟਮ

ਦੀਵਾਨ ਟੋਡਰ ਮੱਲ ਫਾਊਂਡੇਸ਼ਨ ਦੇ ਸਰਪ੍ਰਸਤ ਵੱਲੋਂ ਕਰਵਾਈ ਜਾਵੇਗੀ ਸੇਵਾ – ਐਡਵੋਕੇਟ ਧਾਮੀ ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲਾ ਦੂਸਰਾ ਗੁਰ-ਅਸਥਾਨ ਹੈ, ਜਿਥੇ ਪਾਵਨ ਸਰੋਵਰ ਅੰਦਰ ਫਿਲਟਰ ਸਿਸਟਮ ਲਗਾਇਆ ਜਾਵੇਗਾ।ਬੀਤੇ ਕੱਲ੍ਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਇਹ ਫੈਸਲਾ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ …

Read More »

ਪੰਜਾਬ ਵਿੱਚ ਲਾਮਿਸਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਦੌਰ ਦਾ ਮੁੱਢ ਬੰਨ੍ਹੇਗਾ ਦਿੱਲੀ-ਕੱਟੜਾ ਐਕਸਪ੍ਰੈਸਵੇਅ- ਭਗਵੰਤ ਮਾਨ

ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਦਿੱਲੀ-ਕੱਟੜਾ ਐਕਸਪ੍ਰੈਸਵੇਅ ਸੂਬੇ ਵਿੱਚ ਲਾਮਿਸਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਇਸ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਹੋਵੇਗਾ ਅਤੇ ਇਹ ਛੇਤੀ ਲੋਕਾਂ …

Read More »

ਨਗਾਰੇ ਦੀ ਚੋਟ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ `ਸੀ` ਜ਼ੋਨ ਯੁਵਕ ਮੇਲਾ ਸ਼ੁਰੂ

ਲੋਕ ਸਾਜ਼ਾਂ, ਲੋਕ ਧੁਨਾਂ ਅਤੇ ਲੋਕ ਪਹਿਰਾਵੇ ਨਾਲ ਗੜੁੱਚ ਰਿਹਾ ਪਹਿਲਾ ਦਿਨ ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਏ ਸੀ ਜ਼ੋਨ ਯੁਵਕ ਮੇਲੇ ਦਾ ਪਹਿਲਾ ਦਿਨ ਲੋੋਕ ਸਾਜ਼ਾਂ, ਲੋਕ ਧੁਨਾਂ ਅਤੇ ਲੋਕ ਨਾਚਾਂ ਦੇ ਨਾਂ ਰਿਹਾ।ਰਵਾਇਤੀ ਪਹਿਰਾਵੇ ਵਿੱਚ ਵਿਦਿਆਰਥੀਆਂ ਨੇ ਅਲੱਗ-ਅਲ਼ੱਗ ਸਾਜ਼ਾਂ ਦੇ ਨਾਲ ਵੱਖ-ਵੱਖ ਧੁਨਾਂ ਦੇ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਦਰਸ਼ਕ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਲੰਧਰ ਜਿਲ੍ਹੇ ਦੇ ਕਾਲਜਾਂ ਦੇ ਯੁਵਕ ਮੇਲੇ ਦਾ ਦੂਜਾ ਦਿਨ

ਯੂਨੀਵਰਸਿਟੀ `ਚ ਸਿਕੱਟਾਂ ਅਤੇ ਇਕਾਂਗੀਆਂ ਰਾਹੀਂ ਸਮਾਜ `ਚ ਦਰਪੇਸ਼ ਮੁੱਦਿਆਂ ਦਾ ਕਲਾਤਮਿਕ ਰੰਗਣ ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀ ਕਲਾਕਾਰਾਂ ਦੇ ਸਿਰ ਚੜ੍ਹ ਬੋਲ ਰਹੀ ਪ੍ਰਤਿਭਾ ਅਤੇ ਰਚਨਾਤਮਿਕਤਾ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੀ ਜ਼ੋਨ ਯੁਵਕ ਮੇਲਾ ਪੂਰੇ ਜੋਰਾਂ-ਸ਼ੋਰਾਂ ਨਾਲ ਅੱਗੇ ਵੱਧ ਰਿਹਾ ਹੈ ਅਤੇ ਮੇਲੇ ਦੇ ਦੂਜੇ ਦਿਨ ਦੀਆਂ ਵੰਨਗੀਆਂ ਵਿਚ ਸੱਭਿਆਚਾਰਕ, ਸਾਹਿਤਕ, ਚਿੰਤਨਸ਼ੀਲ ਅਤੇ ਸਮਾਜਿਕ …

Read More »

ਜਿਲ੍ਹਾ ਪੱਧਰੀ ਰੋਲਰ ਸਕੇਟਿੰਗ ਮੁਕਾਬਲਿਆਂ ‘ਚ ਅਕੈਡਮਿਕ ਵਰਲਡ ਸਕੂਲ ਨੇ ਮਾਰੀ ਬਾਜ਼ੀ

ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਆਰ.ਐਸ.ਐਫ.ਆਈ ਦੁਆਰਾ ਜਿ਼ਲ੍ਹਾ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਕਰਵਾਏ ਗਏ ਸਨ।ਇਹ ਮੁਕਾਬਲੇ ਪੁਲਿਸ ਸਕੇਟਿੰਗ ਕਲੱਬ ਸੰਗਰੂਰ ਵਿਖੇ ਹੋਏ ਸਨ।ਜਿਸ ਵਿਚ ਇਲਾਕੇ ਦੇ ਵੱਖੋ ਵੱਖਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਰਾਮਿੰਦਰ ਸਿੰਘ ਨੇ ਅੰਡਰ 17 ਅਤੇ ਹੁਕਮਪਰਤਾਪ ਸਿੰਘ ਨੇ ਅੰਡਰ 12 ਦੇ ਰੋਲਰ ਸਕੇਟਿੰਗ ਮੁਕਾਬਲੇ ਵਿੱਚ …

Read More »