Sunday, May 25, 2025
Breaking News

Monthly Archives: July 2022

ਇਤਿਹਾਸਕ ਪਿੰਡ ਚੀਚਾ

             ਚੀਚਾ ਪਿੰਡ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।ਇਹ ਪਿੰਡ ਭਕਨੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਦੱਖਣ ਵੱਲ ਹੈ, ਜੋ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ।ਇਸ ਦੇ ਨਾਂ ਬਾਰੇ ਪਿਤਾ ਪੁਰਖੀ ਕੁਰਸੀਨਾਮੇ ਦੇ ਡੂੰਘੇ ਅਧਿਐਨ ਉਪਰੰਤ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਿਸ ਦਾ ਨਾਂ ਚੀਚਾ ਸੀ।ਉਸ ਦੇ ਨਾਂ ‘ਤੇ ਹੀ ਇਸ …

Read More »

ਆਓ! ਡੇਂਗੂ ਜਾਗਰੂਕਤਾ ਫੈਲਾਈਏ

              ਡੇਂਗੂ ਇੱਕ ਵਾਇਰਲ ਬੁਖਾਰ ਹੈ।ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ।ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ।ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ …

Read More »

ਕਿਤਾਬਾਂ ਸੰਗ ਮੁਹੱਬਤ ਪਾ ਕੇ ਰੱਖੀਂ (ਬਾਲ ਰਚਨਾ)

ਤੂੰ ਜ਼ੰਮਿਆ ਖੁਸ਼ੀਆਂ ਆਈਆਂ ਬੱਚੂ ਜੱਗ ਦਿੰਦਾ ਫਿਰੇ ਵਧਾਈਆਂ ਬੱਚੂ ਵੀਹ ਸੌ ਚੌਦਾਂ ਦੀ ਅੱਠ ਜੁਲਾਈ ਸੀ, ਜਿਦੇ ਘਰ ਵਿੱਚ ਰੌਣਕ ਆਈ ਸੀ। ਐਡੀ ਖੁਸ਼ੀ ਨੂੰ ਕਿਹੜੀ ਥਾਂ ਰੱਖੀਏ, ਸਭ ਆਖਣ ਕੀ ਇਹਦਾ ਨਾਂ ਰੱਖੀਏ। ਫਿਰ ਸਭ ਨੇ ਹੁੰਗਾਰਾ ਭਰ ਦਿੱਤਾ , ਨਾਂ `ਦਿਲਵੰਤ` ਸੀ ਤੇਰਾ ਧਰ ਦਿੱਤਾ। ਫਿਰ ਪੜ੍ਹਨ ਸਕੂਲੇ ਪਾਇਆ ਤੈਨੂੰ, `ਸੰਤ ਮੋਹਨ ਦਾਸ` ‘ਚ ਲਾਇਆ ਤੈਨੂੰ। ਹੁਣ …

Read More »

ਵਾਤਾਵਰਣ ਦੀ ਸੰਭਾਲ

            ਚਾਰ ਚੁਫੇਰਿਓਂ ਹਵਾ, ਪਾਣੀ, ਧਰਤੀ ਦਾ ਪ੍ਰਦੂਸ਼ਣ ਆਦਿ ਲਗਾਤਾਰ ਵਧਣ ਲੱਗਾ ਹੈ, ਜਿਸ ਦੇ ਬਹੁਤ ਮਾੜੇ ਪ੍ਰਭਾਵ ਪਾਏ ਜਾ ਰਹੇ ਹਨ।ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਅਤੇ ਭੌਤਿਕ ਖੁਸ਼ਹਾਲੀ ਦੇ ਵਧੇ ਲਾਲਚ ਕਾਰਨ ਵਰਤੋਂ ਕਰਕੇ ਆਪਣੇ ਨਾਲ-2 ਸਮੁੱਚੇ ਜੀਵ-ਜਗਤ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ ਜਿਵੇਂ ਕਿ ਤਕਨੀਕੀ ਸਾਧਨਾਂ ਮੋਬਾਇਲ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਯੂ.ਡੀ.ਆਈ.ਡੀ ਕੈਂਪ 9 ਜੁਲਾਈ ਨੂੰ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਅੱਜ 9 ਜੁਲਾਈ ਨੂੰ ਯੂ.ਡੀ.ਆਈ.ਡੀ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਦੌਰਾਨ ਚੱਲਣ-ਫਿਰਨ ਤੋਂ ਅਸਮਰਥ ਵਿਅਕਤੀਆਂ ਅਤੇ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ ਕਾਰਡ ਮੌਕੇ ‘ਤੇ ਹੀ ਬਣਾਏ ਜਾਣਗੇ।                     ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ …

Read More »

ਵਿਭਾਗ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਟੈਕਸ ਕਮਿਸ਼ਨਰ

ਸਰਕਾਰ ਦਾ ਮਾਲੀਆ ਵਧਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ‘ਚ ਸਮੀਖਿਆ ਮੀਟਿੰਗ ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕਰ (ਟੈਕਸ) ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਮਾਲੀਆ ਵਧਾਉਣ ਲਈ ਟੈਕਸ ਚੋਰੀ ਕਰਨ ਵਾਲਿਆਂ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਉਣ ਦੇ ਹੁਕਮ ਦਿੱਤੇ ਹਨ।                ਟੈਕਸ …

Read More »

ਲਾਲਾ ਪ੍ਰਸ਼ੋਤਮ ਦਾਸ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆੜ੍ਹਤੀਆ ਐਸੋਸੀਏਸ਼ਨ ਲੌਂਗੋਵਾਲ ਤੇ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਬਬਲਾ, ਭੂਸ਼ਨ ਕੁਮਾਰ ਤੇ ਵਿਜੇ ਕੁਮਾਰ ਨੂੰ ਉਸ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਲਾਲਾ ਪ੍ਰਸ਼ੋਤਮ ਦਾਸ ਦਾ ਦੇਹਾਂਤ ਹੋ ਗਿਆ।ਇਸ ਗਮ ਦੀ ਘੜੀ ਪ੍ਰਧਾਨ ਪਵਨ ਕੁਮਾਰ ਬਬਲਾ ਅਤੇ ਸਮੁੱਚੇ ਪਰਿਵਾਰ ਨਾਲ ਕਈ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਪੱਤਰਕਾਰ …

Read More »

ਕੈਬਿਨੇਟ ਮੰਤਰੀ ਡਾ. ਨਿੱਜ਼ਰ ਦਾ ਗੋਲਡਨ ਗੇਟ ਵਿਖੇ ਹੋਇਆ ਨਿੱਘਾ ਸਵਾਗਤ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤ ਪ੍ਰਾਪਤ ਕਰਕੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਬਣੇ ਡਾ. ਇੰਦਰਬੀਰ ਸਿੰਘ ਨਿੱਜ਼ਰ ਦਾ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣ ‘ਤੇ ਗੋਲਡਨ ਗੇਟ ਵਿਖੇ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਨਿੱਘਾ ਸਵਾਗਤ ਕੀਤਾ ਗਿਆ।                     ਪੱਤਰਕਾਰਾਂ ਨਾਲ ਗੱਲ ਕਰਦਿਆਂ …

Read More »

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਗਨਰੇਗਾ ਅਧੀਨ ਕਰਵਾਏ ਕੰਮਾਂ ਦਾ ਕੀਤਾ ਰੀਵਿਊ

ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੇ ਜਿਲ੍ਹਾ ਪਠਾਨਕੋਟ ਅੰਦਰ ਮਗਨਰੇਗਾ ਅਧੀਨ ਕਰਵਾਏ ਗਏ ਕੰਮਾਂ ਦਾ ਰੀਵਿਊ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕੀਤੀ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਨਿਧੀ ਮਹਿਤਾ ਜਿਲ੍ਹਾ ਕੋਆਰਡੀਨੇਟਰ ਮਗਨਰੇਗਾ ਅਤੇ ਹੋਰ ਸਬੰਧਤ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।                 …

Read More »

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਮ ਮੰਡਲ ਵਲੋਂ ਪਾਰਵਕਾਮ ਮੈਨੇਜਮੈਂਟ ਖਿਲਾਫ ਧਰਨਾ

13 ਜੁਲਾਈ ਨੂੰ ਪਾਵਰਕਾਮ ਹੈਡ ਆਫਿਸ ਸਾਹਮਣੇ ਵੱਡੇ ਪੱਧਰ ‘ਤੇ ਹੋਵੇਗੀ ਸ਼ਮੂਲੀਅਤ – ਸਿਕੰਦਰ ਸਿੰਘ ਪ੍ਰਧਾਨ ਸਮਰਾਲਾ, 8 ਜੁਲਾਈ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਵਲੋਂ ਅੱਜ ਘੁਲਾਲ ਮੰਡਲ ਸਮਰਾਲਾ ਵਿਖੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਖਿਲਾਫ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ।ਧਰਨੇ ਵਿੱਚ …

Read More »