Saturday, December 28, 2024

ਜਿਲਾ ਗੁਰਦਾਸਪਰ ਦੀ ਟੂਰਨਾਮੈਂਟ ਕਮੇਟੀ ਦਾ ਸਰਵਸੰਮਤੀ ਨਾਲ ਗਠਨ

ਸ੍ਰੀ ਭਾਰਤ ਭੂਸਨ ਜੈਤੋਸਰਜਾ ਸੀਨੀ: ਮੀਤ ਪ੍ਰਧਾਨ ਤੇ ਪਰਮਿੰਦਰ ਸਿੰਘ ਲੈਕਚਰਾਰ ਕਾਹਨੂੰਵਾਨ ਬਣੇ ਜਨਰਲ ਸਕੱਤਰ

PPN250704
ਬਟਾਲਾ, 25  ਜੁਲਾਈ (ਨਰਿੰਦਰ ਬਰਨਾਲ)- ਜਿਲੇ ਗੁਰਦਾਸਪੁਰ ਵਿਖ ਸਕੂਲ ਪੱਧਰ ਦੀਆਂ ਖੇਡਾਂ ਨੂੰ ਵਧੀਆਂ ਤੇ ਅਨੂਸਾਸਨ ਮਈ ਢੰਗ ਨਾਲ ਕਰਵਾਉਣ ਲਈ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਗੁਰਦਾਸਪੁਰ ਵਿਖੇ ਹੋਈ ਪ੍ਰਿੰਸੀਪਲਾਂ ਤੇ ਮੁਖ ਅਧਿਆਪਕਾਂ , ਪੀ ਟੀ ਆਈਜ਼ ਤੇ ਡੀ ਪੀ ਈਜ਼ ਦੀ ਭਰਵੀਂ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਗੁਰਦਾਸਪੁਰ ਦੀ ਜਿਲਾ ਟੂਰਨਾਮੈਟ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕੀਤੀ। ਇਸ ਦੌਰਾਨ ਸਾਲ2014-15 ਦੀਆਂ ਸਕੂਲ ਖੇਡਾ ਦੀ ਸਰਵਸੰਮਤੀ ਨਾਲ ਗਠਤ ਕੀਤੀ ਟੂਰਨਾਮੈਟ ਕਮੇਟੀ ਵਿਚ ਪ੍ਰਧਾਨ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਭਾਰਤ ਭੂਸਨ  ਜੈਤੋਸਰਜਾ, ਜਨਰਲ ਸਕੱਤਰ ਸ੍ਰੀ ਪਰਮਿੰਦਰ ਸਿੰਘ ਲੈਕਚਰਾਰ ਕਾਹਨੂੰਵਾਨ, ਮੀਤ ਪ੍ਰਧਾਨ ਸੁਲੱਖਣ ਸਿਘ ਚਾਹਲ, ਤੇ ਅਨਿਲ ਸ਼ਰਮਾ ਪ੍ਰਿੰਸੀਪਲ ਸ. ਸ.. ਸ. ਸ. ਖੁਜਾਲਾ, ਸਹਾਇਕ ਸਕੱਤਰ ਸ੍ਰੀ ਰਮੇਸ ਕੁਮਾਰ, ਆਡਿਟ ਅਫਸਰ ਮੈਡਮ ਰਮਨ ਪ੍ਰੀਤ ਕੌਰ, ਟੈਕਨੀਕਲ ਮੈਬਰ ਸ੍ਰੀ ਅਮਰਜੀਤ ਸ਼ਾਸਤਰੀ ਤੇ ਮੁਖ ਅਧਿਆਪਕ ਮਹਿੰਦਰ ਸਿੰਘ ਟਾਕਰਾ ਸ ਹ ਸ ਕਾਲਾ ਬਾਲਾ  ਆਦਿ ਨਾ ਮਜਦ ਕੀਤੇ ਗਏ। ਇਸ ਭਰਵੇਂ ਇਕੱਠ ਵਿਚ ਬਣੀ ਨਵੀ ਬਣੀ ਟੂਰਨਾਮੈਟ ਕਮੇਟੀ ਦੀ ਚੋਣ ਮੌਕੇ ਸ੍ਰੀ ਅਮਰਦੀਪ ਸਿੰਘ ਸੈਣੀ ਡੀ ਈ a, ਸ੍ਰੀ ਬੂਟਾ ਸਿੰਘ ਸਹਾਇਕ ਖੇਡ ਅਫਸਰ ਗੁਰਦਾਸਪੁਰ, ਸ. ਪੁਸਪਿੰਦਰ ਸਿੰਘ ਡਿਪਟੀ ਡੀ ਈ a ਗੁਰਦਾਸਪੁਰ, ਸਟੈਨੋ ਗੁਰਦਿਤ ਸਿੰਘ, ਸੁਖਚੈਨ ਸਿੰਘ ਕੁਆਰਡੀਨੇਟਰ, ਲਖਵਿੰਦਰ ਸਿੰਘ ਢਿਲੋਂ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਰਭਜਨ ਸਿੰਘ ਸੇਖੋਂ ਪ੍ਰਿੰਸੀਪਲ ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ,ਕਾਹਨ ਚੰਦ, ਸੁਖਵਿੰਦਰ ਸਿੰਘ ਪੀ ਟੀ ਆਈ,ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਸਿਮਰਤਜੀਤ ਸਿੰਘ, ਹਰਪਾਲ ਸਿੰਘ, ਜਸਵੰਤ ਕੌਰ, ਰੁਪਿੰਦਰ ਕੌਰ, ਨਿੰਮੀ ਮਸੀਹ, ਜਸਕਰਨਜੀਤ ਸਿਘ, ਅਨਿਲ ਸਰਮਾ, ਅਨੀਤਾ ਅਰੋੜਾ, ਕੁਲਵੰਤ ਸਿੰਘ ਗੁਰਦਾਸਪੁਰ , ਸੁਰਿੰਦਰ ਸਿੰਘ ਬਲਪਰੀਆਂ, ਸਤਨਾਮ ਸਿਘ ਡੀ ਪੀ ਈ, ਅਜਮੇਰ ਸਿੰਘ, ਪ੍ਰਮਪੀਤ ਸਿੰਘ ਪੀ ਟੀ ਆਈ, ਦਰਸਨ ਲਾਲ, ਬਲਵਿੰਦਰ ਪਾਲ, ਪ੍ਰਭਜੋਤ ਸਿੰਘ,ਸਲਵਿੰਦਰ ਸਿੰਘ, ਜਗਜੀਤ ਸਿੰਘ ਧਾਰੋਵਾਲੀ, ਰਣਜੀਤ ਸਿੰਘ, ਅਸੋਕ ਕੁਮਾਰ, ਆਦਿ ਸਕੂਲਾਂ ਵਿਚ ਖੇਡਾਂ ਨੂੰ ਪਿਆਰ ਕਰਨ ਵਾਲੇ ਹਾਜਰ ਸਨ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply