ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਜਨਰਲ ਰੇਤਾ ਵਰਕਰਸ ਯੂਨੀਅਨ ( ਸਬੰਧਤ ਏਟਕ ) ਜਿਲ੍ਹਾ ਫਾਜਿਲਕਾ ਦੁਆਰਾ ਰੇਤ ਖਦਾਨਾਂ ਉੱਤੇ ਕੰਮ ਸ਼ੁਰੂ ਕਰਵਾਉਣ ਲਈ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 11ਵੇਂ ਦਿਨ ਵੀ ਜਾਰੀ ਰਹੀ ।ਅੱਜ ਭੁੱਖ ਹੜਤਾਲ ਦੀ ਲੜੀ ਦੇ 12ਵੇਂ ਦਿਨ ਸਾਥੀ ਦੀ ਅਗਵਾਈ ਵਿੱਚ 8 ਸਾਥੀ ਭੁੱਖ ਹੜਤਾਲ ਉੱਤੇ ਬੈਠੇ।ਜਿਨ੍ਹਾਂ ਨੂੰ ਪ੍ਰਧਾਨ ਬਖਤਾਵਰ ਸਿੰਘ ਨੇ ਹਾਰ ਪੁਆਕੇ ਭੁੱਖ ਹੜਤਾਲ ਉੱਤੇ ਬਿਠਾਇਆ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …