ਮੁੰਬਈ, 27 ਮਈ (ਪੰਜਾਬ ਪੋਸਟ ਬਿਊਰੋ) – ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਮੁੰਬਈ `ਚ ਦਿਹਾਂਤ ਹੋ ਗਿਆ ।ਅੰਮ੍ਰਿਤਸਰ `ਚ ਜਨਮੇ 85 ਸਾਲਾ ਵੀਰੂ ਦੇਵਗਨ ਸਟੰਟ ਤੇ ਐਕਸ਼ਨ ਕੋਰੀਓਗ੍ਰਾਫਰ ਅਤੇ ਬਾਲੀਵੁੱਡ ਡਾਇਰੈਕਟਰ ਸਨ।ਉਨਾਂ ਦਾ ਵਿਆਹ ਵੀਨਾ ਦੇਵਗਨ ਨਾਲ ਹੋਇਆ। ਉਨਾਂ ਦੇ ਚਾਰ ਬੱਚੇ ਸਨ ਜਿੰਨਾਂ ਦੇ ਨਾਮ ਅਝੇ ਦੇਵਗਨ, ਅਨਿਲ ਦੇਵਗਨ, ਨੀਲਮ ਦੇਵਗਨ ਤੇ ਕਵਿਤਾ ਦੇਵਗਨ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …