ਬਠਿੰਡਾ, (ਗੋਨਿਆਣਾ) 04 ਅਕਤੂਬਰ (ਅਵਤਾਰ ਸਿੰਘ ਕੈਂਥ/ਜਸਵੀਰ ਸਿੰਘ)-ਏਕ ਨੂਰ ਵੈਲਫੇਅਰ ਸੁਸਾਇਟੀ ਨੇ ਸਕੂਲੀ ਬੱਚਿਆਂ ਨੂੰ ਸਹਿਯੋਗ ਦੇ ਕੇ ਦੁਸਹਿਰੇ ਦਾ ਤਿਉਹਾਰ ਵੱਡੀ ਹੀ ਧੂਮ ਧਾਮ ਤੇ ਸ਼ਰਧਾ ਪ੍ਵਰਵਕ ਨਾਲ ਲਾਲ ਸਿੰਘ ਨਗਰ ਵਿਖੇ ਸਕੁਲੀ ਵਿਚ ਮਨਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਸੰਸਥਾਪਕ ਰਾਜਕੁਮਾਰ, ਯਸ਼ ਕੋਸ਼ਿਕ, ਚੈਤੇਨਯ ਕੋਸਿਕ, ਚੰਨੂ, ਯੋਗੇਸ਼ ਕੁਮਾਰ,ਯਸ਼ੂ, ਰਾਘਵ,ਪ੍ਰਵੀਨ ਕੁਮਾਰ, ਲੱਕੀ ਦੀਪਕ ਆਦਿ ਨੇ ਰਾਵਣ ਦਾ ਪੁਤਲਾ ਬਣਾਇਆ ਤੇ ਉਸ ਨੂੰ ਅੱਗ ਲੱਗਾ ਕੇ ਬੁਰਾਈ ਤੇ ਸੱਚ ਦਾ ਸੁਨੇਹਾ ਦੀ ਪ੍ਰੇਰਨਾ ਦਿੱਤੀ।ਇਸ ਤੋਂ ਇਲਾਵਾ ਗੁਰੂ ਰਾਮ ਦਾਸ ਸਕੂਲ ਵਿਖੇ ਵੀ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …