ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਆਯੂਸ਼ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੋਰ ਤੇ ਫਤਾਹਪੁਰ ਝਬਾਲ ਰੋਡ ਅੰਮ੍ਰਿਤਸਰ ਵਿਖੇੇ ਅੱਜ ਧੰਨਵੰਤਰੀ ਦਿਵਸ ਦੇ ਮੋਕੇ ਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ 656 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾ ਨੂੰ ੁੂਫ਼ਤ ਦਵਾਈਆ ਵੰਡੀਆ ਗਈਆਂ। ਇਸ ਵਿੱਚ ਡਾ. ਜੁਗਲ ਕਿਸ਼ੋਰ, ਡਾ. ਆਤਮਜੀਤ ਸਿੰਘ ਬਸਰਾ, ਡਾ. ਸੁੰਰਿਦਰ ਸਿੰਘ ਸੰਧੂ, ਡਾ. ਨਵਜੀਤ ਕੋਰ, ਡਾ. ਅਮਿਤ ਮਹਾਜਨ ਅਤੇ ਡਾ. ਸਤਿੰਦਰਜੀਤ ਬੋਪਾਰਾਏ ਨੇ ਹਿੱਸਾ ਲਿਆ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …